Fact Check
ਕੀ ਸੁਖਬੀਰ ਬਾਦਲ ਲੈ ਰਿਹਾ ਸੀ ਅਕਾਲ ਤਖ਼ਤ ਸਾਹਿਬ ਦੇ ਫੈਸਲੇ? ਪੜ੍ਹੋ ਵਾਇਰਲ ਇਸ ਗ੍ਰਾਫਿਕ ਦਾ ਅਸਲ ਸੱਚ
ਪ੍ਰੋ ਪੰਜਾਬ ਵੱਲੋਂ ਅਜਿਹਾ ਕੋਈ ਗ੍ਰਾਫਿਕ ਨਹੀਂ ਚਲਾਇਆ ਗਿਆ ਹੈ ਅਤੇ ਸਾਨੂੰ ਵਾਇਰਲ ਦਾਅਵੇ ਮੁਤਾਬਕ ਕੋਈ ਵੀ ਖਬਰ ਨਹੀਂ ਮਿਲੀ ਹੈ।
ਵਾਰਾਣਸੀ 'ਚ ਦਲਿਤ ਕੁੜੀ ਨੇ ਵੱਢੇ 6 ਮੁਸਲਿਮ ਨੌਜਵਾਨਾਂ ਦੇ ਸਿਰ? ਨਹੀਂ, ਵਾਇਰਲ ਇਹ ਕਟਿੰਗ ਫਰਜ਼ੀ ਹੈ
ਵਾਰਾਣਸੀ ਪੁਲਿਸ ਨੇ ਸਾਡੇ ਨਾਲ ਗੱਲ ਕਰਦਿਆਂ ਵਾਇਰਲ ਦਾਅਵੇ ਦਾ ਖੰਡਨ ਕੀਤਾ ਹੈ।
The New York Times ਨੇ PM ਮੋਦੀ ਨੂੰ ਨਹੀਂ ਦੱਸਿਆ ਦੁਨੀਆ ਦੀ ਅਖੀਰਲੀ ਉਮੀਦ, ਵਾਇਰਲ ਕਟਿੰਗ ਫਰਜ਼ੀ ਹੈ
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਇਹ ਫਰੰਟ ਪੇਜ ਐਡੀਟੇਡ ਹੈ। The New York Times ਵੱਲੋਂ PM ਬਾਰੇ ਅਜਿਹਾ ਕੋਈ ਪੇਜ ਨਹੀਂ ਛਾਪਿਆ ਗਿਆ ਹੈ।
Fact Check: 2011 'ਚ ਹੋਈ ਸੀ ਸਿੱਖ ਪ੍ਰਦਰਸ਼ਨਕਾਰੀ ਦੀ ਪੱਗ ਨਾਲ ਬੇਅਦਬੀ, ਹਾਲੀਆ ਸਰਕਾਰ ਨਾਲ ਇਸਦਾ ਕੋਈ ਸਬੰਧ ਨਹੀਂ
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੇ ਇਸ ਵੀਡੀਓ ਦਾ ਮਾਨ ਸਰਕਾਰ ਨਾਲ ਕੋਈ ਸਬੰਧ ਨਹੀਂ ਹੈ।
ਬਿਪੋਰਜੋਏ ਤੂਫ਼ਾਨ ਦੇ ਨਾਂਅ ਤੋਂ ਵਾਇਰਲ ਇਹ ਦੋਵੇਂ ਵੀਡੀਓਜ਼ ਵੀ ਨਿਕਲੇ ਗੁੰਮਰਾਹਕੁਨ, ਪੜ੍ਹੋ Fact Check
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਬਿਪੋਰਜੋਏ ਤੂਫ਼ਾਨ ਨੂੰ ਲੈ ਕੇ ਵਾਇਰਲ ਹੋ ਰਹੇ ਇਹ ਦੋਵੇਂ ਵੀਡੀਓਜ਼ ਪੁਰਾਣੇ ਹਨ।
Fact Check: ਕੁੱਕੀ ਸਮਾਜ ਦੀ ਈਸਾਈ ਕੁੜੀ ਦੀ ਸ਼ਰੇਆਮ ਹੱਤਿਆ? ਨਹੀਂ, ਵੀਡੀਓ ਮਣੀਪੁਰ ਹਿੰਸਾ ਨਾਲ ਸਬੰਧਿਤ ਨਹੀਂ ਹੈ
ਵਾਇਰਲ ਹੋ ਰਿਹਾ ਵੀਡੀਓ ਮਣੀਪੁਰ ਹਿੰਸਾ ਨਾਲ ਸਬੰਧਿਤ ਨਹੀਂ ਹੈ। ਇਹ ਵੀਡੀਓ ਮਿਆਂਮਾਰ ਦਾ ਪੁਰਾਣਾ ਵੀਡੀਓ ਹੈ ਜਿਸਨੂੰ ਗੁੰਮਰਾਹਕੁਨ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।
ਬਿਪੋਰਜੋਏ ਤੂਫ਼ਾਨ ਤੋਂ ਲੈ ਕੇ ਮਾਂ-ਬੱਚੇ ਦੇ ਪਿਆਰ ਤੱਕ, ਪੜ੍ਹੋ Top 5 Fact Checks
ਇਸ ਹਫਤੇ ਦੇ Top 5 Fact Checks
Fact Check: ਤੇਜ਼ ਲਹਿਰਾਂ ਦਾ ਇਹ ਵੀਡੀਓ ਹਾਲੀਆ ਬਿਪੋਰਜੋਏ ਤੂਫ਼ਾਨ ਦਾ ਨਹੀਂ ਸਗੋਂ 2017 ਤੋਂ ਵਾਇਰਲ ਹੈ
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਬਲਕਿ 2017 ਤੋਂ ਵਾਇਰਲ ਹੈ।
ਡਿਜੀਟਲ ਟੂਲ ਦੀ ਮਦਦ ਨਾਲ ਬਣਾਇਆ ਗਿਆ ਹੈ ਤੂਫ਼ਾਨ ਦਾ ਇਹ ਵੀਡੀਓ, ਬਿਪੋਰਜੋਏ ਨਾਲ ਕੋਈ ਸਬੰਧ ਨਹੀਂ
ਵਾਇਰਲ ਹੋ ਰਿਹਾ ਵੀਡੀਓ ਐਡੀਟੇਡ ਟੂਲ ਦੀ ਮਦਦ ਨਾਲ ਬਣਾਇਆ ਗਿਆ ਹੈ ਅਤੇ ਇਸਦਾ ਬਿਪੋਰਜੋਏ ਤੂਫ਼ਾਨ ਨਾਲ ਕੋਈ ਸਬੰਧ ਨਹੀਂ ਹੈ।
Fact Check: Biporjoy Cyclone ਦਾ ਨਹੀਂ ਹੈ ਇਹ ਵਾਇਰਲ ਵੀਡੀਓ
ਵਾਇਰਲ ਹੋ ਰਿਹਾ ਵੀਡੀਓ ਅਸਲ ਵਿਚ ਅਮਰੀਕਾ ਦੀ "Mouth Of Columbia" ਨਦੀ ਦਾ ਹੈ ਜਦੋਂ ਅਮਰੀਕਾ ਦੇ ਸਮੁੰਦਰੀ ਸੁਰੱਖਿਆ ਕਰਮੀ ਇੱਕ ਵਿਅਕਤੀ ਦੀ ਜਾਨ ਬਚਾਉਂਦੇ ਹਨ।