Fact Check
BJP ਨੂੰ ਵੋਟ ਨਾ ਦੇਣ ਦੀ ਅਪੀਲ ਕਰਦਾ ਇਹ ਪ੍ਰਚਾਰ ਵੀਡੀਓ ਬੰਗਾਲ ਚੋਣਾਂ 2021 ਲਈ ਬਣਾਇਆ ਗਿਆ ਸੀ
ਇਹ ਵੀਡੀਓ ਬੰਗਾਲ 2021 'ਚ ਭਾਜਪਾ ਨੂੰ ਵੋਟ ਨਾ ਪਾਉਣ ਦੀ ਮੁਹਿੰਮ ਨਾਲ ਜੁੜਿਆ ਵੀਡੀਓ ਹੈ ਜਿਸਨੂੰ ਹੁਣ ਕਰਨਾਟਕ ਦੀਆਂ ਹਾਲੀਆ ਚੋਣਾਂ ਨਾਲ ਜੋੜਿਆ ਜਾ ਰਿਹਾ ਹੈ।
Fact Check: ਮਸਜਿਦ ਅੰਦਰ ਹੰਗਾਮਾ ਕਰ ਰਹੀ ਇਹ ਮਹਿਲਾ ਹਿੰਦੂ ਨਹੀਂ ਹੈ
ਵਾਇਰਲ ਹੋ ਰਿਹਾ ਦਾਅਵਾ ਫਰਜ਼ੀ ਹੈ। ਵੀਡੀਓ ਵਿਚ ਦਿੱਸ ਰਹੀ ਮਹਿਲਾ ਮੁਸਲਿਮ ਸਮੁਦਾਏ ਤੋਂ ਵਾਸਤਾ ਰੱਖਦੀ ਹੈ ਅਤੇ ਇਹ ਮਹਿਲਾ ਹਿੰਦੂ ਨਹੀਂ ਹੈ।
Fact Check: ਕੋਤਵਾਲੀ ਸਾਹਿਬ ਬੇਅਦਬੀ ਕਾਂਗਰਸ ਆਗੂ ਨੇ ਨਹੀਂ ਕੀਤੀ ਹੈ
ਬੇਅਦਬੀ ਕਰਨ ਵਾਲੇ ਵਿਅਕਤੀ ਦਾ ਨਾਂ ਜਸਵੀਰ ਸਿੰਘ ਹੈ ਜਦਕਿ ਵਾਇਰਲ ਕਾਂਗਰਸ ਆਗੂ ਧਮੋਲੀ ਪਿੰਡ ਤੋਂ ਸਾਬਕਾ ਸਰਪੰਚ ਕਰਮਜੀਤ ਸਿੰਘ ਹਨ।
ਕੀ ਨਵਜੋਤ ਸਿੱਧੂ ਨੇ 8 ਲੱਖ 67 ਹਜ਼ਾਰ 540 ਰੁਪਏ ਦਾ ਬਿਜਲੀ ਬਿੱਲ ਨਹੀਂ ਭਰਿਆ? ਪੜ੍ਹੋ Fact Check
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਇਹ ਮਾਮਲਾ ਹਾਲੀਆ ਨਹੀਂ ਬਲਕਿ ਕਾਫੀ ਪੁਰਾਣਾ ਹੈ ਤੇ ਆਗੂ ਨੇ ਜੁਰਮਾਨੇ ਸਣੇ ਆਪਣਾ ਬਿੱਲ ਭਰ ਦਿੱਤਾ ਸੀ।
ਟਰੱਕ ਯੂਨੀਅਨ ਦੀ ਪ੍ਰਧਾਨਗੀ ਤੋਂ ਲੈ ਕੇ ਦਰਬਾਰ ਸਾਹਿਬ ਵਿਵਾਦ ਨਾਲ ਜੁੜੇ ਦਾਅਵਿਆਂ ਤੱਕ, ਪੜ੍ਹੋ ਸਪੋਕਸਮੈਨ ਦੇ Top 5 Fact Checks
ਇਸ ਹਫਤੇ ਦੇ Top 5 Fact Checks
Fact Check: ਟਰੱਕ ਯੂਨੀਅਨ ਦੀ ਪ੍ਰਧਾਨਗੀ ਨੂੰ ਲੈ ਕੇ ਹੋਈ ਝੜਪ, ਵੀਡੀਓ ਜਲੰਧਰ ਜ਼ਿਮਨੀ ਚੋਣਾਂ ਨਾਲ ਜੋੜਕੇ ਕੀਤਾ ਵਾਇਰਲ
ਵਾਇਰਲ ਹੋ ਰਿਹਾ ਵੀਡੀਓ ਜਲੰਧਰ ਦਾ ਨਹੀਂ ਬਲਕਿ ਬਠਿੰਡਾ ਹਲਕੇ ਦੇ ਮੌੜ ਮੰਡੀ ਦਾ ਹੈ ਜਦੋਂ ਟਰੱਕ ਯੂਨੀਅਨ ਦੀ ਪ੍ਰਧਾਨਗੀ ਨੂੰ ਲੈ ਕੇ 2 ਧਿਰਾਂ ਆਪਸ 'ਚ ਭੀੜ ਗਈਆਂ ਸਨ।
ਆਦਿਵਾਸੀ ਔਰਤ ਨਾਲ ਕੀਤੀ ਗਈ ਬੇਹਰਿਹਮੀ ਦੀਆਂ 2007 ਦੀਆਂ ਤਸਵੀਰਾਂ ਗੁੰਮਰਾਹਕੁਨ ਦਾਅਵੇ ਨਾਲ ਵਾਇਰਲ
ਵਾਇਰਲ ਹੋ ਰਹੀਆਂ ਤਸਵੀਰਾਂ 2007 ਦੀਆਂ ਹਨ ਜਦੋਂ ਅਨੁਸੂਚਿਤ ਜਾਤੀ ਦੇ ਦਰਜੇ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੀ ਕੁੜੀ ਨਾਲ ਕੁੱਟਮਾਰ ਕੀਤੀ ਗਈ ਸੀ।
JIX5A ਨਾਂ ਦੇ ਅਕਾਊਂਟ ਅਤੇ ਇਸ ਵਾਇਰਲ ਤਸਵੀਰ ਦਾ ਦਰਬਾਰ ਸਾਹਿਬ ਐਂਟਰੀ ਵਿਵਾਦ ਨਾਲ ਜੁੜੇ ਲੋਕਾਂ ਨਾਲ ਕੋਈ ਸਬੰਧ ਨਹੀਂ
ਨਾ JIX5A ਨਾਂ ਦਾ ਅਕਾਊਂਟ ਵਾਇਰਲ ਵੀਡੀਉ ਵਾਲੀ ਕੁੜੀ ਦਾ ਹੈ ਅਤੇ ਨਾ ਉਹ ਤਸਵੀਰ ਵੀਡੀਉ ਵਿਚ ਦਿਸ ਰਹੇ ਲੋਕਾਂ ਨਾਲ ਸਬੰਧਤ ਹੈ।
Fact Check: ਭਾਜਪਾ ਆਗੂ ਬਲਵਿੰਦਰ ਗਿੱਲ ਸਹੀ ਸਲਾਮਤ ਹਨ, ਮੌਤ ਦੀ ਉੱਡ ਰਹੀ ਅਫਵਾਹ
ਵਾਇਰਲ ਦਾਅਵਾ ਫਰਜ਼ੀ ਹੈ। ਭਾਜਪਾ ਆਗੂ ਬਲਵਿੰਦਰ ਗਿੱਲ ਸਹੀ ਸਲਾਮਤ ਹਨ। ਉਨ੍ਹਾਂ ਦੀ ਮੌਤ ਨੂੰ ਲੈ ਕੇ ਵਾਇਰਲ ਹੋ ਰਿਹਾ ਇਹ ਦਾਅਵਾ ਬਿਲਕੁਲ ਫਰਜ਼ੀ ਅਤੇ ਅਫਵਾਹ ਹੈ।
ਕੀ ਅੰਨਾ ਹਜ਼ਾਰੇ ਨੇ 'ਆਪ' ਸੁਪਰੀਮੋ ਲਈ ਵਰਤੇ ਇਹ ਬੋਲ? ਪੜ੍ਹੋ Fact Check ਰਿਪੋਰਟ
ਵਾਇਰਲ ਹੋ ਰਿਹਾ ਇਹ ਵੀਡੀਓ ਹਾਲੀਆ, ਨਹੀਂ ਬਲਕਿ ਲੱਗਭਗ 6 ਸਾਲ ਪੁਰਾਣਾ ਹੈ। ਹੁਣ ਪੁਰਾਣੇ ਵੀਡੀਓ ਨੂੰ ਹਾਲੀਆ ਚਲ ਰਹੇ ਮਾਮਲਿਆਂ ਨਾਲ ਜੋੜ ਕੇ ਵਾਇਰਲ ਕੀਤਾ ਜਾ ਰਿਹਾ ਹੈ।