Fact Check
Fact Check: ਕੀ ਹਰਨਾਮ ਧੂੰਮਾ ਨੇ ਕੀਤੀ ਰਾਮਦੇਵ ਨਾਲ ਮੁਲਾਕਾਤ? ਵਾਇਰਲ ਵੀਡੀਓ ਪੁਰਾਣਾ ਹੈ
ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਪੁਰਾਣਾ ਹੈ। ਹੁਣ ਪੁਰਾਣੇ ਵੀਡੀਓ ਨੂੰ ਵਾਇਰਲ ਕਰ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ।
Fact Check: ਲੱਖਾ ਸਿਧਾਣਾ ਨੇ ਸਿੱਖ ਗੁਰੂਆਂ ਬਾਰੇ ਮੰਦੀ ਸ਼ਬਦਾਵਲੀ ਨਹੀਂ ਵਰਤੀ, ਵਾਇਰਲ ਵੀਡੀਓ ਐਡੀਟਡ ਹੈ
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਐਡੀਟੇਡ ਹੈ।
Fact Check: ਅਮਰਿੰਦਰ ਰਾਜਾ ਵੜਿੰਗ ਤੇ CM ਭਗਵੰਤ ਮਾਨ ਦੀ ਵਾਇਰਲ ਹੋ ਰਹੀ ਇਹ ਤਸਵੀਰ ਪੁਰਾਣੀ ਹੈ
ਵਾਇਰਲ ਹੋ ਰਹੀ ਤਸਵੀਰ ਹਾਲੀਆ ਨਹੀਂ ਬਲਕਿ ਪੁਰਾਣੀ ਹੈ ਜਦੋਂ ਰਾਜਾ ਵੜਿੰਗ ਨੇ ਭਗਵੰਤ ਮਾਨ ਨੂੰ ਮਿਲਕੇ ਆਮ ਆਦਮੀ ਪਾਰਟੀ ਦੀ ਜਿੱਤ ਤੇ ਵਧਾਈ ਦਿੱਤੀ ਸੀ।
ਝਗੜੇ ਦਾ ਵਾਇਰਲ ਇਹ ਵੀਡੀਓ ਮਨੀਕਰਨ ਸਾਹਿਬ ਦਾ ਨਹੀਂ ਬਲਕਿ ਮਕਲੌਡ ਗੰਜ ਦਾ ਹੈ, ਪੜ੍ਹੋ Fact Check
ਮਨੀਕਰਨ ਸਾਹਿਬ ਦੀ ਘਟਨਾ ਨਾਲ ਜੋੜਕੇ ਵਾਇਰਲ ਕੀਤਾ ਜਾ ਰਿਹਾ ਵੀਡੀਓ ਮਕਲੌਡ ਗੰਜ ਦਾ ਹੈ।
Fact Check: ਕੀ Shark ਨੇ ਨਿਗਲ ਲਿਆ ਵਿਅਕਤੀ? ਮੀਡੀਆ ਅਦਾਰਿਆਂ ਨੇ ਫਿਲਮ ਦੇ ਦ੍ਰਿਸ਼ ਨੂੰ ਕੀਤਾ ਸ਼ੇਅਰ
ਵਾਇਰਲ ਹੋ ਰਿਹਾ ਇਹ ਵੀਡੀਓ ਫਿਲਮ Deep Blue Sea 3 ਦਾ ਇੱਕ ਦ੍ਰਿਸ਼ ਹੈ ਜਿਸਨੂੰ ਹੁਣ ਗੁੰਮਰਾਹਕੁਨ ਦਾਅਵਿਆਂ ਨਾਲ ਸਾਂਝਾ ਕੀਤਾ ਜਾ ਰਿਹਾ ਹੈ।
ਪੰਜਾਬ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਤੋਂ ਲੈ ਕੇ ਡੌਂਕੀ ਹਾਦਸੇ ਦੇ ਵੀਡੀਓ ਤੱਕ, ਪੜ੍ਹੋ Top 5 Fact Checks
ਇਸ ਹਫਤੇ ਦੇ Top 5 Fact Checks
ਪੰਜਾਬ ਨੂੰ ਲੈ ਕੇ ਦੇਸ਼ 'ਚ ਭਾਈਚਾਰਕ ਸਾਂਝ ਖਰਾਬ ਕਰਨ ਦੀ ਕੋਸ਼ਿਸ਼, ਪੜ੍ਹੋ Fact Check ਰਿਪੋਰਟ
ਪੁਰਾਣੇ ਵੀਡੀਓ ਨੂੰ ਮੁੜ ਵਾਇਰਲ ਕਰ ਭਾਈਚਾਰਕ ਸਾਂਝ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਡੌਂਕੀ ਲਾ ਕੇ ਜਾਂਦੇ ਸਮੇਂ ਵਾਪਰੇ ਇਟਲੀ ਕਿਸ਼ਤੀ ਹਾਦਸੇ ਦਾ ਨਹੀਂ ਹੈ ਇਹ ਵਾਇਰਲ ਵੀਡੀਓ, ਪੜ੍ਹੋ Fact Check ਰਿਪੋਰਟ
ਵਾਇਰਲ ਹੋ ਰਿਹਾ ਵੀਡੀਓ ਅਸਲ ਵਿਚ ਅਮਰੀਕਾ ਦੀ "Mouth Of Columbia" ਨਦੀ ਦਾ ਹੈ ਜਦੋਂ ਅਮਰੀਕਾ ਦੇ ਸਮੁੰਦਰੀ ਸੁਰੱਖਿਆ ਕਰਮੀ ਇੱਕ ਵਿਅਕਤੀ ਦੀ ਜਾਨ ਬਚਾਉਂਦੇ ਹਨ।
Fact Check: ਸੁਨਾਮ ਦੀ ਨਹੀਂ ਬਲਕਿ ਮੋਹਾਲੀ ਦੀ ਹੈ ਵਿਅਕਤੀ ਦੇ ਹੱਥ ਦੀਆਂ ਉਂਗਲਾਂ ਵੱਢਣ ਵਾਲੀ ਇਹ ਘਟਨਾ
ਵਿਅਕਤੀ ਦੇ ਹੱਥ ਦੀਆਂ ਉਂਗਲਾਂ ਵੱਢਣ ਵਾਲਾ ਵਾਇਰਲ ਵੀਡੀਓ ਸੁਨਾਮ ਦਾ ਨਹੀਂ ਬਲਕਿ ਮੋਹਾਲੀ ਦਾ ਹੈ।
Fact Check: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਲੈ ਕੇ ਵਾਇਰਲ ਇਹ ਵੀਡੀਓ ਐਡੀਟੇਡ ਹੈ
ਵਾਇਰਲ ਹੋ ਰਿਹਾ ਵੀਡੀਓ ਐਡੀਟੇਡ ਹੈ। ਹੁਣ ਐਡੀਟੇਡ ਵੀਡੀਓ ਨੂੰ ਵਾਇਰਲ ਕਰ ਭਗਵੰਤ ਮਾਨ ਸਰਕਾਰ 'ਤੇ ਨਿਸ਼ਾਨੇ ਸਾਧੇ ਜਾ ਰਹੇ ਹਨ।