Fact Check
Fact Check: ਤਜ਼ਾਕਿਸਤਾਨ 'ਚ ਹਾਲੀਆ ਆਏ ਭੁਚਾਲ ਦਾ ਨਹੀਂ ਫ਼ਿਲਿਪੀੰਸ ਦਾ ਹੈ ਇਹ ਵਾਇਰਲ ਵੀਡੀਓ
ਵਾਇਰਲ ਹੋ ਰਿਹਾ ਵੀਡੀਓ ਤਜ਼ਾਕਿਸਤਾਨ ਦਾ ਨਹੀਂ ਬਲਕਿ ਫ਼ਿਲਿਪੀੰਸ ਦੇ ਕਲਾਰਕ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਹੈ ਅਤੇ ਅਪ੍ਰੈਲ 2019 ਦਾ ਹੈ।
ਕੀ ਪੰਜਾਬ ਸਰਕਾਰ ਆਪਣੇ ਮੁਲਾਜ਼ਮਾਂ ਦੇ ਸੋਸ਼ਲ ਮੀਡੀਆ ਹੈਂਡਲਸ ਦੀ ਕਰੇਗੀ ਨਿਗਰਾਨੀ? ਜਾਣੋ ਇਸ ਨੋਟੀਫਿਕੇਸ਼ਨ ਦਾ ਅਸਲ ਸੱਚ
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਨੋਟੀਫਿਕੇਸ਼ਨ ਪੰਜਾਬ ਸਰਕਾਰ ਵੱਲੋਂ ਜਾਰੀ ਨਹੀਂ ਕੀਤਾ ਗਿਆ ਹੈ।
Fact Check: ਬਠਿੰਡਾ ਤੋਂ MLA ਅਮਿਤ ਰਤਨ ਕੋਟਫੱਟਾ ਦੀ ਵਾਇਰਲ ਹੋ ਰਹੀ ਇਹ ਤਸਵੀਰ ਐਡੀਟੇਡ ਹੈ
ਵਾਇਰਲ ਹੋ ਰਹੀ ਤਸਵੀਰ ਐਡੀਟੇਡ ਹੈ। ਵਾਇਰਲ ਤਸਵੀਰ ਲੋਹੜੀ ਦੇ ਤਿਓਹਾਰ ਮੌਕੇ ਦੀ ਹੈ ਜਦੋਂ ਵਿਧਾਇਕ ਨੇ ਮੁੱਖ ਮੰਤਰੀ ਦੇ ਪਰਿਵਾਰ ਨਾਲ ਲੋਹੜੀ ਮਨਾਈ ਸੀ।
NGT ਨੇ 10 ਸਾਲ ਪੁਰਾਣੇ ਡੀਜ਼ਲ ਅਤੇ 15 ਸਾਲ ਪੁਰਾਣੇ ਪੈਟਰੋਲ ਵਾਹਨਾਂ ਤੋਂ ਨਹੀਂ ਹਟਾਈ ਪਾਬੰਦੀ, ਵਾਇਰਲ ਦਾਅਵਾ ਫਰਜ਼ੀ
ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਨੇ ਸਪਸ਼ਟੀਕਰਣ ਦੇ ਕੇ ਵਾਇਰਲ ਦਾਅਵੇ ਨੂੰ ਫਰਜ਼ੀ ਦੱਸਿਆ ਹੈ।
Fact Check: ਹੱਥਾਂ 'ਚ ਬ੍ਰੇਡ ਫੜ੍ਹ ਰੋਂਦੇ ਬੁਜ਼ੁਰਗ ਦੀ ਇਹ ਤਸਵੀਰ 1999 'ਚ ਤੁਰਕੀ 'ਚ ਆਏ ਭੁਚਾਲ ਦੀ ਹੈ
ਇਹ ਤਸਵੀਰ ਤੁਰਕੀ 'ਚ ਆਏ ਹਾਲੀਆ ਭੁਚਾਲ ਨਾਲ ਸਬੰਧ ਨਹੀਂ ਰੱਖਦੀ ਹੈ। ਇਹ ਤਸਵੀਰ ਤੁਰਕੀ ਦੇ ਇਜ਼ਮੀਰ 'ਚ 1999 'ਚ ਆਏ ਭੁਚਾਲ ਦੀ ਹੈ।
Fact Check: 14 ਫਰਵਰੀ 2019 ਨੂੰ ਹੋਏ ਪੁਲਵਾਮਾ ਹਮਲੇ ਦਾ ਨਹੀਂ ਹੈ ਇਹ ਵਾਇਰਲ ਵੀਡੀਓ
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਪੁਲਵਾਮਾ ਹਮਲੇ ਦਾ ਨਹੀਂ ਹੈ।
Fact Check: CM ਭਗਵੰਤ ਮਾਨ ਦੇ ਹਸਪਤਾਲ 'ਚ ਦਾਖਲ ਦੀ ਇਹ ਤਸਵੀਰ ਜੁਲਾਈ 2018 ਦੀ ਹੈ
ਵਾਇਰਲ ਹੋ ਰਹੀ ਤਸਵੀਰ ਹਾਲੀਆ ਨਹੀਂ ਬਲਕਿ 2018 ਦੀ ਹੈ ਜਦੋਂ ਭਗਵੰਤ ਮਾਨ ਦਿੱਲੀ ਦੇ ਹਸਪਤਾਲ ਵਿਚ ਪਥਰੀ ਦੀ ਸ਼ਿਕਾਇਤ ਕਾਰਨ ਭਰਤੀ ਹੋਏ ਸਨ।
Fact Check: ਤੁਰਕੀ ਦੇ ਭੁਚਾਲ ਦਾ ਦੱਸਕੇ ਵਾਇਰਲ ਕੀਤਾ ਜਾ ਰਿਹਾ ਅਮਰੀਕਾ ਦਾ ਪੁਰਾਣਾ ਵੀਡੀਓ
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਹਾਲੀਆ ਤੁਰਕੀ 'ਚ ਆਏ ਭੁਚਾਲ ਦਾ ਨਹੀਂ ਹੈ। ਇਹ ਵੀਡੀਓ 2021 ਦਾ ਅਮਰੀਕਾ ਦੇ ਫਲੋਰੀਡਾ ਦਾ ਹੈ।
Fact Check: ਤੁਰਕੀ 'ਚ ਆਏ ਭੁਚਾਲ ਦੀਆਂ ਇਹ ਵੀਡੀਓਜ਼ 2020 ਦੀਆਂ ਹਨ
ਵਾਇਰਲ ਹੋ ਰਹੇ ਦੋਵੇਂ ਵੀਡੀਓਜ਼ ਹਾਲੀਆ ਨਹੀਂ ਬਲਕਿ 2020 ਦੇ ਹਨ। ਹੁਣ ਪੁਰਾਣੇ ਵੀਡੀਓਜ਼ ਨੂੰ ਹਾਲੀਆ ਦੱਸਕੇ ਵਾਇਰਲ ਕੀਤਾ ਜਾ ਰਿਹਾ ਹੈ।
Fact Check: ਪੰਜਾਬ ਦੇ ਮੁਕਤਸਰ ਦੀ ਗੋਲਡ ਮੈਡਲ ਜਿੱਤਣ ਵਾਲੀ ਧੀ ਇੰਦਰਜੀਤ ਕੌਰ ਨੂੰ ਸਰਕਾਰ ਨੇ ਕੀਤਾ ਨਜ਼ਰਅੰਦਾਜ਼? ਪੜ੍ਹੋ ਰਿਪੋਰਟ
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਮਾਮਲਾ ਹਾਲੀਆ ਨਹੀਂ ਬਲਕਿ 2016 ਦਾ ਹੈ। ਹੁਣ ਪੁਰਾਣੀ ਤਸਵੀਰ ਨੂੰ ਹਾਲੀਆ ਦੱਸਕੇ ਵਾਇਰਲ ਕੀਤਾ ਜਾ ਰਿਹਾ ਹੈ।