Fact Check
Malbros ਬਣਾ ਰਹੀ ਸੀ ਜਾਨਲੇਵਾ ਕੈਮੀਕਲ? ਸੋਸ਼ਲ ਮੀਡੀਆ 'ਤੇ ਵਾਇਰਲ ਹੋਏ ਸਕ੍ਰੀਨਸ਼ੋਟ... ਹੁਣ ਹੋ ਗਏ Delete
ਹੁਣ ਸੋਸ਼ਲ ਮੀਡੀਆ 'ਤੇ ਇਸ ਫੈਕਟਰੀ ਨੂੰ ਲੈ ਕੇ ਇੱਕ ਦਾਅਵਾ ਵਾਇਰਲ ਹੋਇਆ ਜਿਸਦੇ ਅਨੁਸਾਰ Malbros International ਜਾਨਲੇਵਾ ਕੈਮੀਕਲ ਬਣਾਉਂਦੀ ਸੀ।
Fact Check: ਮਨਾਲੀ 'ਚ ਲੱਗਿਆ ਕਈ ਕਿਲੋਮੀਟਰ ਦਾ ਜਾਮ? ਇਹ ਤਸਵੀਰ ਸਾਲ ਪੁਰਾਣੀ ਹੈ
ਵਾਇਰਲ ਹੋ ਰਹੀ ਤਸਵੀਰ ਹਾਲੀਆ ਨਹੀਂ ਬਲਕਿ ਸਾਲ ਪੁਰਾਣੀ ਹੈ। ਹੁਣ ਪੁਰਾਣੀ ਤਸਵੀਰ ਨੂੰ ਹਾਲੀਆ ਦੱਸਕੇ ਸ਼ੇਅਰ ਕੀਤਾ ਜਾ ਰਿਹਾ ਹੈ।
Fact Check: ਗੁਰੂ ਗ੍ਰੰਥ ਸਾਹਿਬ ਸਾਹਮਣੇ ਕੁਰਸੀ 'ਤੇ ਬੈਠ ਕੇ ਲਾਵਾਂ ਦਾ ਪਾਠ ਸੁਣਦੇ ਜੋੜੀ ਦਾ ਇਹ ਵੀਡੀਓ 2019 ਦਾ ਹੈ
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਬਲਕਿ ਪੁਰਾਣਾ ਹੈ। ਹੁਣ ਵੀਡੀਓ ਨੂੰ ਵਾਇਰਲ ਕਰ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ।
Fact Check: ਬਿਜਲੀ ਦੀ ਤਾਰ ਡਿੱਗਣ ਨਾਲ ਨਹੀਂ ਹੋਈ ਇਸ TTE ਦੀ ਮੌਤ, ਵਾਪਸ ਡਿਊਟੀ 'ਤੇ ਕਰ ਚੁੱਕਾ ਹੈ ਜੁਆਇਨ
ਰੇਲਵੇ ਅਫਸਰਾਂ ਨਾਲ ਗੱਲ ਕਰਦਿਆਂ ਸਾਨੂੰ ਦੱਸਿਆ ਗਿਆ ਕਿ ਇਹ ਵਿਅਕਤੀ ਵਾਪਸ ਡਿਊਟੀ ਨੂੰ ਜੁਆਇਨ ਕਰ ਚੁੱਕਾ ਹੈ।
ਪੰਜਾਬ ਪਰਤਣ ਤੋਂ ਬਾਅਦ ਦੀ ਨਹੀਂ ਹੈ CM ਭਗਵੰਤ ਮਾਨ ਨਾਲ ਵਾਇਰਲ ਹੋ ਰਹੀ ਸਾਬਕਾ CM ਚਰਨਜੀਤ ਚੰਨੀ ਦੀ ਇਹ ਤਸਵੀਰ
ਵਾਇਰਲ ਹੋ ਰਹੀ ਤਸਵੀਰ ਹਾਲੀਆ ਨਹੀਂ ਬਲਕਿ ਪੁਰਾਣੀ ਹੈ ਜਦੋਂ ਭਗਵੰਤ ਮਾਨ ਮੁੱਖ ਮੰਤਰੀ ਬਣੇ ਸਨ ਅਤੇ ਚਰਨਜੀਤ ਸਿੰਘ ਚੰਨੀ ਉਨ੍ਹਾਂ ਨੂੰ ਜਿੱਤ ਲਈ ਵਧਾਈ ਦੇਣ ਗਏ ਸਨ।
ਸਰਕਾਰ ਨੇ ਬੰਦ ਕੀਤੇ ਫਰਜ਼ੀ ਕੰਟੇਂਟ ਚਲਾਉਣ ਵਾਲੇ ਤਿੰਨ ਯੂਟਿਊਬ ਚੈਨਲ
40 ਤੋਂ ਵੱਧ Fact Check ਦੀ ਲੜੀ ਵਿਚ, PIB ਫੈਕਟ ਚੈਕ ਯੂਨਿਟ (FCU) ਨੇ ਤਿੰਨ YouTube ਚੈਨਲਾਂ ਦਾ ਪਰਦਾਫਾਸ਼ ਕੀਤਾ ਜੋ ਭਾਰਤ ਵਿਚ ਗਲਤ ਜਾਣਕਾਰੀ ਫੈਲਾ ਰਹੇ ਸਨ।
21 ਸਾਲਾਂ ਮੁੰਡੇ ਨੇ ਨਹੀਂ ਕੀਤਾ 52 ਸਾਲ ਦੀ ਔਰਤ ਨਾਲ ਵਿਆਹ, ਸਕ੍ਰਿਪਟਿਡ ਨਾਟਕ ਨੂੰ ਅਸਲ ਸਮਝ ਮੀਡੀਆ ਬਣਾ ਬੈਠੀ ਰਿਪੋਰਟਾਂ
ਇਹ ਵੀਡੀਓ ਤਾਂ ਇੱਕ ਸਕ੍ਰਿਪਟਿਡ ਨਾਟਕ ਸੀ ਜਿਸਦੀ ਬਿਨਾਂ ਜਾਂਚ ਕੀਤੀ ਮੀਡੀਆ ਅਦਾਰਿਆਂ ਨੇ ਖਬਰ ਪ੍ਰਕਾਸ਼ਿਤ ਕੀਤੀਆਂ।
Fact Check: ਹਾਲੀਆ ਚੀਨ ਨਾਲ ਹੋਈ ਝੜਪ ਦਾ ਨਹੀਂ ਇਹ ਵਾਇਰਲ ਵੀਡੀਓ
ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਬਲਕਿ 2020 ਦਾ ਹੈ ਅਤੇ ਗਲਵਾਨ ਘਾਟੀ ਦਾ ਹੈ। ਹੁਣ ਪੁਰਾਣੇ ਵੀਡੀਓ ਨੂੰ ਹਾਲੀਆ ਦੱਸਕੇ ਵਾਇਰਲ ਕੀਤਾ ਜਾ ਰਿਹਾ ਹੈ।
Fact Check: ਛੱਤ ਨੂੰ ਜੱਫੀ ਪਾ ਰੋ ਰਹੇ ਬੁਜ਼ੁਰਗ ਦਾ ਇਹ ਹਰਿਆਣਾ ਦੇ ਕੈਥਲ ਦਾ ਪੁਰਾਣਾ ਵੀਡੀਓ ਹੈ
ਵਾਇਰਲ ਵੀਡੀਓ ਹਾਲੀਆ ਨਹੀਂ ਬਲਕਿ ਅਕਤੂਬਰ 2022 ਦਾ ਹੈ ਅਤੇ ਹਰਿਆਣਾ ਦੇ ਕੈਥਲ ਦਾ ਹੈ। ਹੁਣ ਹਰਿਆਣਾ ਦੇ ਵੀਡੀਓ ਨੂੰ ਪੰਜਾਬ ਦਾ ਦੱਸਕੇ ਵਾਇਰਲ ਕੀਤਾ ਜਾ ਰਿਹਾ ਹੈ।
Fact Check: ਗਾਇਕ ਬੱਬੂ ਮਾਨ ਤੇ ਮਨਕਿਰਤ ਔਲਖ ਦੀ ਪੁਲਿਸ ਅਧਿਕਾਰੀ ਨਾਲ ਵਾਇਰਲ ਇਹ ਤਸਵੀਰ ਹਾਲੀਆ ਨਹੀਂ ਪੁਰਾਣੀ ਹੈ
ਵਾਇਰਲ ਹੋ ਰਹੀ ਤਸਵੀਰ ਹਾਲੀਆ ਨਹੀਂ ਬਲਕਿ ਪੁਰਾਣੀ ਹੈ ਅਤੇ ਇਸਦਾ ਸਿੱਧੂ ਮੂਸੇਵਾਲਾ ਦੇ ਕਤਲ ਨਾਲ ਕੋਈ ਸਬੰਧ ਨਹੀਂ ਹੈ।