Fact Check
Fact Check: AAP Haryana ਦੇ ਫ਼ਰਜ਼ੀ ਟਵਿੱਟਰ ਅਕਾਊਂਟ ਰਾਹੀਂ SYL ਗਾਣੇ ਪ੍ਰਤੀ ਕੀਤਾ ਜਾ ਰਿਹਾ ਗਲਤ ਪ੍ਰਚਾਰ
ਵਾਇਰਲ ਹੋ ਰਹੇ ਟਵੀਟ AAP Haryana ਦੇ ਅਸਲ ਅਕਾਊਂਟ ਦੇ ਨਹੀਂ ਹਨ। AAP Haryana ਦੇ ਨਾਂ ਤੋਂ ਬਣਾਇਆ ਗਿਆ ਇਹ ਫ਼ਰਜ਼ੀ ਟਵਿੱਟਰ ਅਕਾਊਂਟ ਹੈ।
Fast Fact Check: ਬਲਬੀਰ ਸਿੰਘ ਸੀਨੀਅਰ ਦਾ ਦੇਹਾਂਤ 2 ਸਾਲ ਪਹਿਲਾਂ ਹੀ ਹੋ ਚੁੱਕਾ ਹੈ, ਭਾਜਪਾ ਆਗੂ ਨੇ ਸ਼ੇਅਰ ਕੀਤਾ ਗੁੰਮਰਾਹਕੁਨ ਦਾਅਵਾ
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਪੋਸਟ ਗੁੰਮਰਾਹਕੁਨ ਹੈ। ਬਲਬੀਰ ਸਿੰਘ ਸੀਨੀਅਰ ਦਾ ਦੇਹਾਂਤ ਮਈ 2020 ਵਿਚ ਹੋਇਆ ਸੀ।
Fact Check: ਭਾਜਪਾ ਆਗੂ ਹੰਸਰਾਜ ਹੰਸ ਨੇ SYL ਗੀਤ ਰਿਲੀਜ਼ ਕਰਨ ਨੂੰ ਲੈ ਕੇ ਨਹੀਂ ਕਹੀ ਇਹ ਗੱਲ, ਵਾਇਰਲ ਸਕ੍ਰੀਨਸ਼ੋਟ ਫ਼ਰਜ਼ੀ ਹੈ
ਇਹ ਸਕ੍ਰੀਨਸ਼ੋਟ ਫ਼ਰਜ਼ੀ ਹੈ। ਹੰਸਰਾਜ ਹੰਸ ਨੇ ਇਸ ਪੋਸਟ ਨੂੰ ਆਪ ਸਪਸ਼ਟੀਕਰਣ ਦੇ ਕੇ ਫ਼ਰਜ਼ੀ ਦੱਸਿਆ ਹੈ।
Fact Check: ਅਫ਼ਗ਼ਾਨਿਸਤਾਨ ਵਿਖੇ ਆਏ ਭੁਚਾਲ ਦੀ ਨਹੀਂ ਬਲਕਿ ਪਾਕਿਸਤਾਨ ਦੀ ਹੈ ਇਹ ਵਾਇਰਲ ਤਸਵੀਰ
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੀ ਤਸਵੀਰ ਪੁਰਾਣੀ ਹੈ ਅਤੇ ਪਾਕਿਸਤਾਨ ਦੀ ਹੈ ਨਾ ਕਿ ਅਫ਼ਗ਼ਾਨਿਸਤਾਨ ਦੀ। ਵਾਇਰਲ ਪੋਸਟ ਗੁੰਮਰਾਹਕੁਨ ਹੈ।
ਸੋਸ਼ਲ ਮੀਡੀਆ 'ਤੇ ਭਗਵੰਤ ਮਾਨ ਦਾ ਵਾਇਰਲ ਹੋ ਰਿਹਾ ਇਹ ਵੀਡੀਓ ਹਾਲੀਆ ਨਹੀਂ 2019 ਦਾ ਹੈ, ਪੜ੍ਹੋ Fact Check ਰਿਪੋਰਟ
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਬਲਕਿ 2019 ਦਾ ਹੈ ਜਦੋਂ ਭਗਵੰਤ ਮਾਨ ਮੁੱਖ ਮੰਤਰੀ ਨਹੀਂ ਸਨ।
Fact Check: ਸਹੀ ਸਲਾਮਤ ਹਨ ਅਦਾਕਾਰ ਧਰਮੇਂਦਰ ਦਿਓਲ, ਮੌਤ ਦੀ ਉੱਡ ਰਹੀ ਅਫਵਾਹ
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਏ ਕਿ ਅਦਾਕਾਰ ਸਹੀ ਸਲਾਮਤ ਹਨ। ਧਰਮੇਂਦਰ ਦਿਓਲ ਦੀ ਨੂੰ ਲੈ ਕੇ ਵਾਇਰਲ ਇਹ ਖਬਰ ਸਿਰਫ ਅਫਵਾਹ ਹੈ।
ਨੂਪੁਰ ਸ਼ਰਮਾ ਦੀ ਗ੍ਰਿਫ਼ਤਾਰੀ ਦਾ ਨਹੀਂ ਹੈ ਇਹ ਵਾਇਰਲ ਵੀਡੀਓ, ਪੜ੍ਹੋ Rozana Spokesman ਦੀ Fact Check ਰਿਪੋਰਟ
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਰਾਜਸਥਾਨ ਦੀ ਇੱਕ ਆਗੂ ਭੂਮੀ ਨਾਲ ਸਬੰਧਿਤ ਹੈ। ਵੀਡੀਓ ਵਿਚ ਨੂਪੁਰ ਸ਼ਰਮਾ ਨਹੀਂ ਹੈ।
Fast Fact Check: AAP ਆਗੂ ਸੁਖਵੀਰ ਸਿੰਘ ਮਾਈਸਰ ਖਾਨਾ ਦੇ ਵਿਰੋਧ ਦਾ ਇਹ ਵੀਡੀਓ ਹਾਲੀਆ ਨਹੀਂ ਪੁਰਾਣਾ ਹੈ
ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਬਲਕਿ ਜੁਲਾਈ 2021 ਦਾ ਹੈ। ਹੁਣ ਪੁਰਾਣੇ ਵੀਡੀਓ ਨੂੰ ਗੁੰਮਰਾਹਕੁਨ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।
Fact Check: BJP ਦੀ ਬਿਆਨਬਾਜ਼ੀ ਤੋਂ ਬਾਅਦ ਕੀ ਅਰਬ ਦੇਸ਼ਾਂ ਨੇ ਭਾਰਤੀ ਵਰਕਰਾਂ ਨੂੰ ਬਾਹਰ ਕੱਢਣਾ ਸ਼ੁਰੂ ਕਰ ਦਿੱਤਾ ਹੈ? ਨਹੀਂ, ਜਾਣੋ ਅਸਲ ਸੱਚ
ਵਾਇਰਲ ਹੋ ਰਿਹਾ ਵੀਡੀਓ ਪੁਰਾਣਾ ਹੈ ਅਤੇ ਇਸਦਾ ਭਾਜਪਾ ਬੁਲਾਰਿਆਂ ਵੱਲੋਂ ਪੈਗੰਬਰ ਮੁਹੱਮਦ ਨੂੰ ਲੈ ਕੇ ਕੀਤੀ ਗਈ ਟਿੱਪਣੀ ਨਾਲ ਕੋਈ ਸਬੰਧ ਨਹੀਂ ਹੈ।
Fact Check: ਗੁਰਚੇਤ ਚਿੱਤਰਕਾਰ ਨੇ ਸ਼ੇਅਰ ਕੀਤਾ ਗੁੰਮਰਾਹਕੁਨ ਦਾਅਵਾ, ਮੀਡੀਆ ਕਰਮੀਆਂ ਦੇ ਰਵਈਏ ਦੀ ਇਸ ਤਸਵੀਰ ਦਾ ਜਾਣੋ ਅਸਲ ਸੱਚ
ਵਾਇਰਲ ਪੋਸਟ ਗੁੰਮਰਾਹਕੁਨ ਹੈ। ਸਾਡੇ ਨਾਲ ਗੱਲ ਕਰਦਿਆਂ ਇਸ ਤਸਵੀਰ ਨੂੰ ਖਿੱਚਣ ਵਾਲੀ ਫੋਟੋਗ੍ਰਾਫਰ ਨੇ ਪੂਰੀ ਜਾਣਕਾਰੀ ਸਾਨੂੰ ਦਿੱਤੀ ਹੈ।