Fact Check
Fact Check: ਸੁੰਡਰਾ ਘਟਨਾ 'ਚ ਵਿਛੜੀ ਧੀ ਦੇ ਨਾਂਅ ਤੋਂ ਵਾਇਰਲ ਹੋ ਰਹੀ ਕਿਸੇ ਹੋਰ ਬੱਚੀ ਦੀ ਤਸਵੀਰ
ਜਿਹੜੀ ਤਸਵੀਰ ਨੂੰ ਸੁੰਡਰਾਂ ਘਟਨਾ 'ਚ ਮਾਰੀ ਗਈ ਬੱਚੀ ਦਾ ਦੱਸਿਆ ਜਾ ਰਿਹਾ ਹੈ ਉਹ ਕਿਸੇ ਹੋਰ ਬੱਚੀ ਦੀ ਤਸਵੀਰ ਹੈ ਜੋ ਬਿਲਕੁਲ ਸਹੀ ਸਲਾਮਤ ਹੈ।
ਜੋਧਪੁਰ ਘਟਨਾ ਤੋਂ ਲੈ ਕੇ ਮੁਹੱਲਾ ਕਲੀਨਿਕ ਨੂੰ ਲੈ ਕੇ ਭਾਜਪਾ ਦੇ ਕੂੜ ਪ੍ਰਚਾਰ ਤੱਕ, ਪੜ੍ਹੋ ਰੋਜ਼ਾਨਾ ਸਪੋਕਸਮੈਨ ਦੇ Top 5 Fact Checks
ਇਸ ਹਫਤੇ ਦੇ Top 5 Fact Checks
Fact Check: ਵਾਇਰਲ ਵੀਡੀਓ ਸ਼੍ਰੀਲੰਕਾ ਦੇ ਸਾਬਕਾ ਪ੍ਰਧਾਨ ਮੰਤਰੀ ਮਹਿੰਦਾ ਰਾਜਪਕਸ਼ੇ ਦੇ ਪੁੱਤਰ ਦੀ ਕਾਰਾਂ ਦਾ ਨਹੀਂ ਹੈ
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵੀਡੀਓ ਵਿਚ ਦਿੱਸ ਰਹੀਆਂ ਕਾਰਾਂ ਮਹਿੰਦਾ ਰਾਜਪਕਸ਼ੇ ਦੇ ਮੁੰਡੇ ਦੀਆਂ ਨਹੀਂ ਬਲਕਿ ਇੱਕ ਕਰੋੜਪਤੀ ਹੋਟਲ ਦੇ ਮਾਲਕ ਦੀਆਂ ਸਨ।
Fact Check: ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਦਾ ਵਾਇਰਲ ਹੋ ਰਿਹਾ ਇਹ ਬਿਆਨ ਹਾਲੀਆ ਨਹੀਂ ਪਿਛਲੇ ਸਾਲ ਦਾ ਹੈ
ਅਸ਼ੋਕ ਗਹਿਲੋਤ ਦਾ ਇਹ ਵੀਡੀਓ ਹਾਲੀਆ ਨਹੀਂ ਬਲਕਿ ਅਪ੍ਰੈਲ 2021 ਦਾ ਹੈ ਜਦੋਂ ਉਨ੍ਹਾਂ ਨੇ NSUI ਸਥਾਪਨਾ ਦਿਵਸ ਮੌਕੇ ਇਹ ਬਿਆਨ ਦਿੱਤਾ ਸੀ।
Fact Check: ਭਾਜਪਾ ਆਗੂਆਂ ਵੱਲੋਂ ਦਿੱਲੀ ਦੇ ਮੁਹੱਲਾ ਕਲੀਨਿਕ ਨੂੰ ਲੈ ਕੇ ਕੀਤਾ ਜਾ ਰਿਹਾ ਫਰਜੀ ਪ੍ਰਚਾਰ, ਪੜ੍ਹੋ ਪੂਰੀ ਰਿਪੋਰਟ
ਮੁਹੱਲਾ ਕਲੀਨਿਕ ਦੇ ਬਾਹਰ ਲੱਗੇ ਬੋਰਡ ਨੂੰ ਫਰਜ਼ੀ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ। ਇਸ ਬੋਰਡ ਤੋਂ ਕੁਝ ਦੂਰੀ 'ਤੇ ਮੁਹੱਲਾ ਕਲੀਨਿਕ ਮੌਜੂਦ ਹੈ।
Fact Check: ਅਮਿਤ ਸ਼ਾਹ ਅਤੇ IAS ਪੂਜਾ ਸਿੰਘਲ ਦੀ ਵਾਇਰਲ ਹੋ ਰਹੀ ਇਹ ਤਸਵੀਰ ਹਾਲੀਆ ਨਹੀਂ 2017 ਦੀ ਹੈ
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੀ ਇਹ ਤਸਵੀਰ ਹਾਲੀਆ ਨਹੀਂ ਬਲਕਿ 2017 ਦੀ ਹੈ ਜਦੋਂ ਅਮਿਤ ਸ਼ਾਹ ਨੇ ਰਾਂਚੀ ਦਾ ਦੌਰਾ ਕੀਤਾ ਸੀ।
Fact Check: ਕਿਸਾਨ ਨੂੰ ਬਚਾਉਂਦੇ ਨੌਜਵਾਨਾਂ ਦਾ ਇਹ ਵਾਇਰਲ ਹੋ ਰਿਹਾ ਵੀਡੀਓ ਇੱਕ ਸਕ੍ਰਿਪਟਿਡ ਨਾਟਕ ਹੈ
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਇੱਕ ਸਕ੍ਰਿਪਟਿਡ ਨਾਟਕ ਹੈ ਅਤੇ ਇਸਨੂੰ ਜਾਗਰੂਕ ਕਰਨ ਲਈ ਬਣਾਇਆ ਗਿਆ ਸੀ।
Fast Fact Check: ਕੈਪਟਨ ਅਮਰਿੰਦਰ ਦੇ ਪੋਤੇ ਅਤੇ ਪ੍ਰਕਾਸ਼ ਸਿੰਘ ਬਾਦਲ ਦੀ ਦੋਹਤੀ ਦੀ ਮੰਗਣੀ? ਮੁੜ ਵਾਇਰਲ ਹੋਇਆ ਫਰਜ਼ੀ ਦਾਅਵਾ
ਵਾਇਰਲ ਤਸਵੀਰ ਵਿਚ ਕੈਪਟਨ ਅਮਰਿੰਦਰ ਸਿੰਘ ਦਾ ਪੋਤਾ ਹੈ ਪਰ ਤਸਵੀਰ ਵਿਚ ਦਿੱਸ ਰਹੀ ਕੁੜੀ ਪ੍ਰਕਾਸ਼ ਸਿੰਘ ਬਾਦਲ ਦੀ ਦੋਹਤੀ ਨਹੀਂ ਹੈ।
Fact Check: ਜੋਧਪੁਰ ਘਟਨਾ 'ਚ ਜ਼ਖਮੀ ਹੋਏ ਪੁਲਿਸ ਮੁਲਾਜ਼ਮ ਨੂੰ ਲੈ ਕੇ ਫੈਲਾਇਆ ਜਾ ਰਿਹਾ ਝੂਠ, ਪੜ੍ਹੋ ਪੂਰੀ ਰਿਪੋਰਟ
ਮੁਲਾਜ਼ਮ ਖਿਲਾਫ ਝੂਠਾ ਪ੍ਰਚਾਰ ਕੀਤਾ ਜਾ ਰਿਹਾ ਹੈ। ਸਾਡੇ ਨਾਲ ਗੱਲ ਕਰਦਿਆਂ ਮੁਲਾਜ਼ਮ ਨੇ ਵਾਇਰਲ ਦਾਅਵੇ ਨੂੰ ਫਰਜ਼ੀ ਦੱਸਿਆ ਤੇ ਆਪਣੀ ਚੋਟ ਦੀਆਂ ਤਸਵੀਰਾਂ ਵੀ ਸਾਂਝੀ ਕੀਤੀਆਂ।
ਵੇਰਕਾ ਪਲਾਂਟ ਤੋਂ ਲੈ ਕੇ ਮੁਸਲਿਮ ਭਾਈਚਾਰੇ ਖਿਲਾਫ ਕੂੜ ਪ੍ਰਚਾਰ ਤੱਕ, ਪੜ੍ਹੋ ਰੋਜ਼ਾਨਾ ਸਪੋਕਸਮੈਨ ਦੇ Top 5 Fact Checks
ਇਸ ਹਫਤੇ ਦੇ Top 5 Fact Checks