Fact Check
Fact Check: ਐਮਬੂਲੈਂਸ ਨੂੰ ਖਿੱਚ ਰਹੇ ਟ੍ਰੈਕਟਰ ਦਾ ਇਹ ਵਾਇਰਲ ਵੀਡੀਓ ਪੰਜਾਬ ਦਾ ਨਹੀਂ ਉੱਤਰ ਪ੍ਰਦੇਸ਼ ਦਾ ਹੈ
ਵਾਇਰਲ ਹੋ ਰਿਹਾ ਵੀਡੀਓ ਪੰਜਾਬ ਦਾ ਨਹੀਂ ਬਲਕਿ ਉੱਤਰ ਪ੍ਰਦੇਸ਼ ਦਾ ਹੈ। ਹੁਣ ਯੂਪੀ ਦੇ ਵੀਡੀਓ ਨੂੰ ਗੁੰਮਰਾਹਕੁਨ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।
Fact Check: CM ਭਗਵੰਤ ਮਾਨ ਦੇ ਵਿਰੋਧ ਦਾ ਪੁਰਾਣਾ ਵੀਡੀਓ ਹਾਲੀਆ ਦੱਸ ਕੀਤਾ ਜਾ ਰਿਹਾ ਵਾਇਰਲ
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਬਲਕਿ ਫਰਵਰੀ 2022 ਦਾ ਹੈ ਜਦੋਂ ਭਗਵੰਤ ਮਾਨ ਮੁੱਖ ਮੰਤਰੀ ਨਹੀਂ ਬਣੇ ਸਨ।
Fact Check: ਕੀ AAP ਦੀ ਗੁਜਰਾਤ ਰੈਲੀ 'ਚ ਇਕੱਠੇ ਹੋਏ 25 ਕਰੋੜ ਲੋਕ? ਨਹੀਂ, The New York Times ਦਾ ਇਹ ਸਕ੍ਰੀਨਸ਼ੋਟ ਐਡੀਟੇਡ ਹੈ
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਸਕ੍ਰੀਨਸ਼ੋਟ ਐਡੀਟੇਡ ਹੈ। ਮੀਡੀਆ ਅਦਾਰੇ ਵੱਲੋਂ ਸਪਸ਼ਟੀਕਰਨ ਦੇ ਕੇ ਸਕ੍ਰੀਨਸ਼ੋਟ ਨੂੰ ਫਰਜ਼ੀ ਦੱਸਿਆ ਗਿਆ ਹੈ।
MP ਮੁਹੰਮਦ ਸਦੀਕ ਦੇ ਭਾਸ਼ਣ ਤੋਂ ਲੈ ਕੇ ਨਵੇਂ ਪ੍ਰੀਪੇਡ ਮੀਟਰਾਂ ਤੱਕ, ਪੜ੍ਹੋ ਇਸ ਹਫਤੇ ਦੇ Top 5 Fact Checks
ਇਸ ਹਫਤੇ ਦੇ Top 5 Fact Checks
Fact Check: ਯੂਪੀ ਪੁਲਿਸ ਨੇ ਬੇਹਰਿਹਮੀ ਨਾਲ ਕੀਤੀ ਔਰਤ ਨਾਲ ਕੁੱਟਮਾਰ? ਨਹੀਂ, ਵਾਇਰਲ ਇਹ ਵੀਡੀਓ ਪੁਰਾਣਾ ਤੇ ਝਾਰਖੰਡ ਦਾ ਹੈ
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਬਲਕਿ ਪੁਰਾਣਾ ਹੈ ਅਤੇ ਯੂਪੀ ਦਾ ਵੀ ਨਹੀਂ ਹੈ। ਇਹ ਵੀਡੀਓ ਝਾਰਖੰਡ ਦਾ ਹੈ।
Fact Check: ਭਗਵੰਤ ਮਾਨ ਨਾਲ ਕਰਮਜੀਤ ਅਨਮੋਲ ਦੀ ਪੁਰਾਣੀ ਯਾਦ ਨੂੰ ਫਰਜ਼ੀ ਰੰਗ ਦੇ ਕੇ ਸੋਸ਼ਲ ਮੀਡੀਆ 'ਤੇ ਕੀਤਾ ਜਾ ਰਿਹਾ ਵਾਇਰਲ
ਇਹ ਤਸਵੀਰ 90 ਦੇ ਦੌਰ ਦੀ ਹੈ ਜਦੋਂ ਇਨ੍ਹਾਂ ਸਿਤਾਰਿਆਂ ਨੇ ਗਾਇਕ ਤੇ ਅਦਾਕਾਰ ਹਰਭਜਨ ਮਾਨ ਦੇ ਘਰ ਹੋਲੀ ਦਾ ਤਿਉਹਾਰ ਮਨਾਇਆ ਸੀ।
Fact Check: MP ਮੁਹੰਮਦ ਸਦੀਕ ਦੇ 2019 ਦੇ ਵੀਡੀਓ ਨੂੰ ਹਾਲੀਆ ਦੱਸ ਕੀਤਾ ਜਾ ਰਿਹਾ ਵਾਇਰਲ
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਬਲਕਿ 2019 ਦਾ ਹੈ ਜਦੋਂ ਸਦੀਕ MP ਬਣਨ ਤੋਂ ਬਾਅਦ ਪਹਿਲੀ ਵਾਰ ਸੰਸਦ ਗਏ ਸਨ।
Fact Check: ਰਾਜ ਸਭਾ ਮੈਂਬਰ ਰਾਘਵ ਚੱਡਾ ਦੀ ਐਡੀਟੇਡ ਤਸਵੀਰ ਸ਼ੇਅਰ ਕਰ ਕੱਸਿਆ ਜਾ ਰਿਹਾ ਤੰਜ
ਵਾਇਰਲ ਹੋ ਰਹੀ ਤਸਵੀਰ ਐਡੀਟੇਡ ਹੈ। ਰਾਘਵ ਚੱਡਾ ਦੇ ਚਿਹਰੇ ਨਾਲ ਛੇੜਛਾੜ ਕਰਕੇ ਇਹ ਤਸਵੀਰ ਬਣਾਈ ਗਈ ਹੈ ਅਤੇ ਇਸਨੂੰ ਤੰਜ ਕੱਸਣ ਦੇ ਮਕਸਦ ਨਾਲ ਵਾਇਰਲ ਕੀਤਾ ਜਾ ਰਿਹਾ ਹੈ।
Fact Check: ਦਿੱਲੀ ਦੇ ਰੋਹਿਨੀ 'ਚ CNG ਪੰਪ 'ਤੇ ਲੱਗੀ ਅੱਗ? ਨਹੀਂ, ਇਹ ਵੀਡੀਓ ਵਿਆਹ ਦੇ ਪੰਡਾਲ 'ਚ ਲੱਗੀ ਅੱਗ ਦਾ ਹੈ
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ CNG ਪੰਪ 'ਤੇ ਲੱਗੀ ਅੱਗ ਦਾ ਨਹੀਂ ਹੈ ਬਲਕਿ ਇੱਕ ਵਿਆਹ ਦੇ ਪੰਡਾਲ 'ਚ ਲੱਗੀ ਅੱਗ ਦਾ ਹੈ।
BJP ਦੇ ਜਿੱਤਣ ਤੋਂ ਬਾਅਦ UP 'ਚ ਸ਼ੁਰੂ ਹੋ ਗਿਆ ਸਿੱਖਾਂ ਖਿਲਾਫ ਅੱਤਿਆਚਾਰ? ਨਹੀਂ, ਵਾਇਰਲ ਵੀਡੀਓ ਬਿਹਾਰ ਦਾ ਪੁਰਾਣਾ ਤੇ ਕੋਈ ਫਿਰਕੂ ਰੰਗ ਨਹੀਂ
ਵੀਡੀਓ ਉੱਤਰ ਪ੍ਰਦੇਸ਼ ਦਾ ਨਹੀਂ ਬਲਕਿ ਬਿਹਾਰ ਦਾ ਇੱਕ ਪੁਰਾਣਾ ਮਾਮਲਾ ਹੈ। ਇਸ ਵੀਡੀਓ ਕੋਈ ਉੱਤਰ ਪ੍ਰਦੇਸ਼ ਦਾ ਸਿੱਖ ਨਹੀਂ ਹੈ ਅਤੇ ਇਸਦੇ ਵਿਚ ਕੋਈ ਫਿਰਕੂ ਐਂਗਲ ਨਹੀਂ ਹੈ।