Fact Check
Fact Check: ਨਿਹੰਗ ਸਿੰਘਾਂ ਨੂੰ ਬਦਨਾਮ ਕਰਨ ਲਈ ਫੈਲਾਇਆ ਜਾ ਰਿਹਾ ਝੂਠ, ਪਟਿਆਲਾ ਵਿਖੇ SHO ਨਾਲ ਨਹੀਂ ਹੋਈ ਇਹ ਵਾਰਦਾਤ
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਸ ਝੜਪ ਦੌਰਾਨ ਕਿਸੇ ਵੀ SHO ਦਾ ਹੱਥ ਵੱਢਿਆ ਨਹੀਂ ਗਿਆ ਹੈ।
Fact Check: ਧਾਰਮਿਕ ਸਥਾਨਾਂ ਉੱਤੇ ਲਾਊਡ ਸਪੀਕਰਾਂ 'ਤੇ ਰੋਕ ਲਗਾਉਣ ਦਾ ਫੈਸਲਾ ਪੰਜਾਬ ਸਰਕਾਰ ਨੇ ਨਹੀਂ ਬਲਕਿ ਯੂਪੀ ਸਰਕਾਰ ਨੇ ਲਿਆ ਹੈ
ਮੀਡੀਆ ਅਦਾਰੇ ਦੀ ਖਬਰ ਦਾ ਸਕ੍ਰੀਨਸ਼ੋਟ ਫਰਜ਼ੀ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ। ਇਹ ਫੈਸਲਾ ਪੰਜਾਬ ਵਿਚ ਨਹੀਂ ਬਲਕਿ ਉੱਤਰ ਪ੍ਰਦੇਸ਼ ਵਿਚ ਲਿਆ ਗਿਆ ਹੈ।
Fact Check: ਵਿਆਹ ਮੌਕੇ ਝਗੜ ਰਹੇ ਜੋੜੇ ਦਾ ਇਹ ਵਾਇਰਲ ਵੀਡੀਓ ਇੱਕ ਸਕ੍ਰਿਪਟਿਡ ਨਾਟਕ ਹੈ
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਇੱਕ ਸਕ੍ਰਿਪਟਿਡ ਨਾਟਕ ਹੈ। ਇਹ ਵੀਡੀਓ ਮੈਥਿਲੀ ਹਾਸ ਕਲਾਕਾਰਾਂ ਦੁਆਰਾ ਮਨੋਰੰਜਨ ਲਈ ਬਣਾਇਆ ਗਿਆ ਹੈ।
Fact Check: ਰੇਤ ਮਾਫੀਆ ਨੂੰ ਫੜ੍ਹ ਰਹੀ ਪੁਲਿਸ ਦਾ ਇਹ ਵੀਡੀਓ ਹਾਲੀਆ ਨਹੀਂ ਜਨਵਰੀ 2021 ਦਾ ਹੈ
ਵਾਇਰਲ ਹੋ ਰਿਹਾ ਮਾਮਲਾ ਹਾਲੀਆ ਨਹੀਂ ਬਲਕਿ ਜਨਵਰੀ 2021 ਦਾ ਉੱਤਰਾਖੰਡ ਦਾ ਹੈ। ਹੁਣ ਉੱਤਰਾਂਖੰਡ ਦੇ ਪੁਰਾਣੇ ਵੀਡੀਓ ਨੂੰ ਮੁੜ ਹਾਲੀਆ ਦੱਸਕੇ ਵਾਇਰਲ ਕੀਤਾ ਜਾ ਰਿਹਾ ਹੈ।
Fact Check: ਕੀ AAP ਸਰਕਾਰ ਆਉਣ ਮਗਰੋਂ ਹੋਇਆ ਡਰੱਗ ਇੰਸਪੈਕਟਰ ਦਾ ਕਤਲ? ਨਹੀਂ, ਮਾਮਲਾ 3 ਸਾਲ ਪੁਰਾਣਾ ਹੈ
ਡਰੱਗ ਇੰਸਪੈਕਟਰ ਦੇ ਕਤਲ ਦਾ ਇਹ ਮਾਮਲਾ ਹਾਲੀਆ ਨਹੀਂ ਬਲਕਿ 3 ਸਾਲ ਪੁਰਾਣਾ ਹੈ ਅਤੇ ਇਸਦੇ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਨਾਲ ਕੋਈ ਸਬੰਧ ਨਹੀਂ ਹੈ।
Fact Check: ਰਾਮਨੌਮੀ ਦੀ ਧਾਰਮਿਕ ਰੈਲੀ 'ਤੇ ਪੱਥਰ ਸੁੱਟਣ ਵਾਲੀਆਂ ਔਰਤਾਂ ਦੀ ਗ੍ਰਿਫ਼ਤਾਰੀ ਦਾ ਵੀਡੀਓ? ਨਹੀਂ, ਗੁੰਮਰਾਹਕੁਨ ਦਾਅਵਾ ਵਾਇਰਲ
ਵੀਡੀਓ ਹਾਲੀਆ ਨਹੀਂ ਪੁਰਾਣਾ ਹੈ ਜਦੋਂ UP ਦੇ ਮੁਰਾਦਾਬਾਦ ਵਿਖੇ Covid ਕਾਲ ਦੌਰਾਨ ਜਾਂਚ ਕਰਨ ਆਏ ਡਾਕਟਰਾਂ ਨੂੰ ਪੱਥਰ ਮਾਰਨ ਵਾਲੀਆਂ ਔਰਤਾਂ ਨੂੰ ਗ੍ਰਿਫ਼ਤਾਰ ਕੀਤਾ ਸੀ।
Fact Check: ਟਿਕਟ ਨੂੰ ਲੈ ਕੇ ਬੀਬੀ-ਕੰਡਕਟਰ ਦੀ ਲੜਾਈ ਦਾ ਇਹ ਵੀਡੀਓ ਸਕ੍ਰਿਪਟਿਡ ਡਰਾਮਾ ਹੈ
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਵੀਡੀਓ ਇੱਕ ਨਾਟਕ ਹੈ। ਹੁਣ ਸਕ੍ਰਿਪਟਿਡ ਡਰਾਮੇ ਦੇ ਵੀਡੀਓ ਨੂੰ ਅਸਲ ਸਮਝ ਕੇ ਵਾਇਰਲ ਕੀਤਾ ਜਾ ਰਿਹਾ ਹੈ।
Fact Check: 600 ਯੂਨਿਟਾਂ ਦਾ ਚੱਕਰ, ਵਿਅਕਤੀ ਨੇ ਬਿਜਲੀ ਬਿੱਲ ਸਬੰਧੀ ਬਾਹਰ ਕੱਢੇ ਬਜ਼ੁਰਗ? ਨਹੀਂ, ਇਹ ਵੀਡੀਓ ਸਕ੍ਰਿਪਟਿਡ ਡਰਾਮਾ ਹੈ
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਇੱਕ ਨਾਟਕ ਦਾ ਹਿੱਸਾ ਹੈ। ਹੁਣ ਨਾਟਕ ਦੇ ਵੀਡੀਓ ਨੂੰ ਅਸਲ ਸੱਮਝ ਕੇ ਵਾਇਰਲ ਕੀਤਾ ਜਾ ਰਿਹਾ ਹੈ।
ਸਿੱਖ ਬੀਬੀ ਨਾਲ ਕੁੱਟਮਾਰ ਤੋਂ ਲੈ ਕੇ ਆਪ ਆਗੂ ਦੇਵ ਮਾਨ ਦੇ ਵਾਇਰਲ ਵੀਡੀਓ ਤੱਕ, ਪੜ੍ਹੋ ਰੋਜ਼ਾਨਾ ਸਪੋਕਸਮੈਨ ਦੇ Top 5 Fact Checks
ਇਸ ਹਫਤੇ ਦੇ Top 5 Fact Checks
Fact Check: ਹਸਪਤਾਲ ਗਏ AAP ਆਗੂ ਦੇਵ ਮਾਨ ਦਾ ਇਹ ਵਾਇਰਲ ਵੀਡੀਓ ਹਾਲੀਆ ਨਹੀਂ 2018 ਦਾ ਹੈ
ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਬਲਕਿ 2018 ਦਾ ਹੈ ਜਦੋਂ ਦੇਵ ਮਾਨ ਵੱਲੋਂ ਭਾਦਸੋਂ ਦੇ ਸਰਕਾਰੀ ਹਸਪਤਾਲ ਦਾ ਦੌਰਾ ਕੀਤਾ ਗਿਆ ਸੀ।