Fact Check
ਪਹਿਲਾਂ ਨਿਊਜ਼ ਕਟਿੰਗ ਤੇ ਹੁਣ ਵੀਡੀਓ, ਕੀ ਬੰਦ ਹੋਣਗੀਆਂ 10 ਸਾਲ ਪੁਰਾਣੀ ਗੱਡੀਆਂ? ਨਹੀਂ...
ਵਾਇਰਲ ਹੋ ਰਿਹਾ ਵੀਡੀਓ ਐਡੀਟੇਡ ਹੈ। ਅਸਲ ਵੀਡੀਓ ਵਿਚ ਅਰਵਿੰਦ ਕੇਜੀਰਵਾਲ ਪੁਰਾਣੀ ਗੱਡੀਆਂ ਬੰਦ ਕਰਨ ਨੂੰ ਲੈ ਕੇ ਵਾਇਰਲ ਦਾਅਵੇ ਦਾ ਖੰਡਨ ਕਰ ਰਹੇ ਹਨ।
AAP ਖਿਲਾਫ ਸੋਸ਼ਲ ਮੀਡੀਆ 'ਤੇ IT Cell ਕਰ ਰਿਹਾ ਗਲਤ ਪ੍ਰਚਾਰ, ਖਬਰਾਂ ਦੇ ਰੂਪ 'ਚ ਫੈਲਾ ਰਹੇ ਝੂਠ
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਹੈ ਕਿ ਇਹ ਸਾਰੀਆਂ ਕਟਿੰਗ ਫਰਜ਼ੀ ਹਨ। ਫਰਜ਼ੀ ਕਟਿੰਗ ਬਣਾ ਕੇ ਆਮ ਆਦਮੀ ਪਾਰਟੀ ਦੇ ਅਕਸ ਨੂੰ ਖਰਾਬ ਕੀਤਾ ਜਾ ਰਿਹਾ ਹੈ।
ਬੋਲੀਆਂ ਪਾ ਇਨ੍ਹਾਂ ਕੁੜੀਆਂ ਨੇ ਨਹੀਂ ਕਸੇ ਆਪ ਪਾਰਟੀ 'ਤੇ ਤੰਜ, ਵਾਇਰਲ ਵੀਡੀਓ ਦਾ ਆਡੀਓ ਐਡੀਟੇਡ ਹੈ
ਵਾਇਰਲ ਪੋਸਟ ਫਰਜ਼ੀ ਹੈ। ਇਹ ਵੀਡੀਓ ਹਾਲੀਆ ਨਹੀਂ ਬਲਕਿ 2018 ਦਾ ਹੈ ਅਤੇ ਇੱਕ ਆਮ ਗਿੱਧੇ ਦਾ ਹੈ। ਵਾਇਰਲ ਵੀਡੀਓ ਵਿਚ ਆਡੀਓ ਕੱਟ ਕੇ ਜੋੜਿਆ ਗਿਆ ਹੈ।
AAP ਆਗੂ ਸੁਖਵੀਰ ਸਿੰਘ ਮਾਈਸਰ ਖਾਨਾ ਦੇ ਵਿਰੋਧ ਦਾ ਇਹ ਵੀਡੀਓ ਹਾਲੀਆ ਨਹੀਂ ਜੁਲਾਈ 2021 ਦਾ ਹੈ
ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਬਲਕਿ ਜੁਲਾਈ 2021 ਦਾ ਹੈ। ਹੁਣ ਪੁਰਾਣੇ ਵੀਡੀਓ ਨੂੰ ਗੁੰਮਰਾਹਕੁਨ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।
ਪੰਜਾਬ 'ਚ 10 ਸਾਲ ਪੁਰਾਣੀ ਗੱਡੀਆਂ ਬੰਦ ਕਰਨ ਨੂੰ ਲੈ ਕੇ ਅਰਵਿੰਦ ਕੇਜਰੀਵਾਲ ਨੇ ਨਹੀਂ ਦਿੱਤਾ ਇਹ ਬਿਆਨ
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਫਰਜ਼ੀ ਪਾਇਆ ਹੈ। ਅਰਵਿੰਦ ਕੇਜਰੀਵਾਲ ਵੱਲੋਂ ਅਜਿਹਾ ਕੋਈ ਵੀ ਬਿਆਨ ਅਤੇ ਵਾਅਦਾ ਨਹੀਂ ਕੀਤਾ ਗਿਆ ਹੈ।
ਅਰਵਿੰਦ ਕੇਜਰੀਵਾਲ ਦੀ ਪਤਨੀ ਨੂੰ ਲੈ ਕੇ ਨਹੀਂ ਕੀਤਾ ਰਵੀਸ਼ ਕੁਮਾਰ ਨੇ ਇਹ ਟਵੀਟ, ਵਾਇਰਲ ਪੋਸਟ ਫਰਜ਼ੀ ਹੈ
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਫਰਜ਼ੀ ਪਾਇਆ ਹੈ। ਸਾਡੇ ਨਾਲ ਗੱਲ ਕਰਦਿਆਂ ਪੱਤਰਕਾਰ ਰਵੀਸ਼ ਕੁਮਾਰ ਨੇ ਵਾਇਰਲ ਪੋਸਟ ਨੂੰ ਫਰਜ਼ੀ ਦੱਸਿਆ ਹੈ।
Fact Check: ਸੌਦਾ ਸਾਧ ਦੀ ਰਿਹਾਈ 'ਤੇ ਦਲਜੀਤ ਚੀਮਾ ਨੇ ਨਹੀਂ ਦਿੱਤੀ ਵਧਾਈ, ਵਾਇਰਲ ਦਾਅਵਾ ਫਰਜ਼ੀ ਹੈ
ਦਲਜੀਤ ਚੀਮਾ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ 'ਤੇ ਵਾਇਰਲ ਦਾਅਵੇ ਨੂੰ ਲੈ ਕੇ ਸਪਸ਼ਟੀਕਰਨ ਦਿੰਦਿਆਂ ਇਸਨੂੰ ਫਰਜ਼ੀ ਦੱਸਿਆ ਹੈ
Fact Check: ਸਹੀ ਸਲਾਮਤ ਹਨ ਪੰਜਾਬ ਦੇ ਸਾਬਕਾ CM ਪ੍ਰਕਾਸ਼ ਸਿੰਘ ਬਾਦਲ, ਮੌਤ ਦੀ ਉੱਡ ਰਹੀ ਅਫਵਾਹ
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਪ੍ਰਕਾਸ਼ ਸਿੰਘ ਬਾਦਲ ਸਹੀ ਸਲਾਮਤ ਹਨ। ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਇਹ ਖਬਰ ਫਰਜ਼ੀ ਹੈ।
Fact Check: ਸਹੀ ਸਲਾਮਤ ਹਨ ਮਸ਼ਹੂਰ ਪੱਤਰਕਾਰ ਰਮਨ ਕੁਮਾਰ, ਮੌਤ ਦੀ ਉੱਡ ਰਹੀ ਅਫਵਾਹ
ਪੱਤਰਕਾਰ ਰਮਨ ਕੁਮਾਰ ਸਹੀ ਸਲਾਮਤ ਹਨ। ਰਮਨ ਕੁਮਾਰ ਨੇ ਆਪ ਸਪਸ਼ਟੀਕਰਨ ਦਿੰਦਿਆਂ ਵਾਇਰਲ ਦਾਅਵੇ ਨੂੰ ਫਰਜ਼ੀ ਦੱਸਿਆ ਹੈ।
ਭਗਵੰਤ ਮਾਨ ਨੇ ਨਹੀਂ ਕਿਹਾ ਅਰਵਿੰਦ ਕੇਜਰੀਵਾਲ ਨੂੰ ਲੁਟੇਰਾ, ਵਾਇਰਲ ਹੋ ਰਿਹਾ ਇਹ ਵੀਡੀਓ ਐਡੀਟੇਡ ਹੈ
ਅਸਲ ਵੀਡੀਓ ਵਿਚ ਭਗਵੰਤ ਮਾਨ ਨੇ ਅਰਵਿੰਦ ਕੇਜਰੀਵਾਲ ਦਾ ਨਹੀਂ ਬਲਕਿ ਕੋਈ ਕਹਾਣੀ ਦਸਦਿਆਂ ਡਾਕੂ ਸ਼ਬਦ ਦਾ ਇਸਤੇਮਾਲ ਕੀਤਾ ਸੀ।