Fact Check
ਅਰਵਿੰਦ ਕੇਜਰੀਵਾਲ ਦੇ ਕਰੀਬੀ ਰਿਸ਼ਤੇਦਾਰ ਦੀ ਗ੍ਰਿਫ਼ਤਾਰੀ ਦੀ ਇਹ ਖ਼ਬਰ ਹਾਲੀਆ ਨਹੀਂ ਬਲਕਿ 2018 ਦੀ ਹੈ
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੀ ਖਬਰ ਹਾਲੀਆ ਨਹੀਂ ਬਲਕਿ 2018 ਦੀ ਹੈ। 2018 ਦੇ ਬੁਲੇਟਿਨ ਵੀਡੀਓ ਨੂੰ ਹਾਲੀਆ ਦੱਸਕੇ ਸ਼ੇਅਰ ਕੀਤਾ ਜਾ ਰਿਹਾ ਹੈ।
ਫਰਜ਼ੀ Fact Check ਰਿਪੋਰਟ ਬਣਾ IT Cell ਕਰ ਰਿਹਾ ਭਗਵੰਤ-ਅਨਮੋਲ ਦੇ ਅਕਸ ਨੂੰ ਖਰਾਬ, ਪੜ੍ਹੋ ਅਸਲ ਸੱਚ
ਰੋਜ਼ਾਨਾ ਸਪੋਕਸਮੈਨ ਦੀ ਅਸਲ ਰਿਪੋਰਟ ਨੂੰ ਐਡਿਟ ਕਰਕੇ ਫਰਜ਼ੀ ਰਿਪੋਰਟ ਬਣਾ ਕੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ।
Fact Check: ਫਰਜ਼ੀ ਆਡੀਓ ਕਲਿਪ ਵਾਇਰਲ ਕਰ ਰਾਜਾ ਵੜਿੰਗ ਦੇ ਅਕਸ ਨੂੰ ਕੀਤਾ ਜਾ ਰਿਹਾ ਖਰਾਬ, FIR ਦਰਜ
ਇਹ ਕਲਿਪ ਪਹਿਲੀ ਵਾਰ ਨਹੀਂ ਬਲਕਿ 2019 ਵਿਚ ਵੀ ਵਾਇਰਲ ਹੋਇਆ ਸੀ। ਹੁਣ ਪੁਰਾਣੇ ਆਡੀਓ ਕਲਿਪ ਨੂੰ ਹਾਲੀਆ ਪੰਜਾਬ ਚੋਣਾਂ ਨਾਲ ਜੋੜਕੇ ਵਾਇਰਲ ਕੀਤਾ ਜਾ ਰਿਹਾ ਹੈ।
ਭਗਵੰਤ-ਅਨਮੋਲ ਦੀ ਤਸਵੀਰ ਤੋਂ ਲੈ ਕੇ ਰਾਜਨਾਥ ਸਿੰਘ ਦੇ ਬਿਆਨ ਤੱਕ, ਪੜ੍ਹੋ Top 5 Fact Checks
ਪੰਜਾਬ ਚੋਣਾਂ 2022 ਨੂੰ ਲੈ ਕੇ ਇਸ ਹਫਤੇ ਦੇ "Top 5 Fact Checks"
Fact Check: ਭਗਵੰਤ ਮਾਨ ਨਾਲ ਅਨਮੋਲ ਗਗਨ ਮਾਨ ਦੀ ਐਡੀਟੇਡ ਤਸਵੀਰ ਸ਼ੇਅਰ ਕਰ ਕੱਸਿਆ ਜਾ ਰਿਹਾ ਤੰਜ
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੀ ਤਸਵੀਰ ਐਡੀਟੇਡ ਹੈ। ਹੁਣ ਐਡੀਟੇਡ ਤਸਵੀਰ ਨੂੰ ਵਾਇਰਲ ਕਰ ਆਪ ਆਗੂਆਂ 'ਤੇ ਤੰਜ ਕੱਸਿਆ ਜਾ ਰਿਹਾ ਹੈ।
ਕੀ ਕਾਂਗਰੇਸ ਆਗੂ ਹਰਚੰਦ ਘਨੌਰੀ ਨੇ ਭਗਵੰਤ ਮਾਨ ਨੂੰ ਵੋਟ ਕਰਨ ਦੀ ਕੀਤੀ ਅਪੀਲ? 2019 ਦਾ ਵੀਡੀਓ ਵਾਇਰਲ
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਬਲਕਿ 2019 ਦਾ ਹੈ। ਹੁਣ ਪੁਰਾਣੇ ਵੀਡੀਓ ਨੂੰ ਮੁੜ ਤੋਂ ਵਾਇਰਲ ਕਿਤਾਜ ਰਿਹਾ ਹੈ।
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਇਹ ਬਿਆਨ ਪ੍ਰਕਾਸ਼ ਬਾਦਲ 'ਤੇ ਹਮਲੇ ਨੂੰ ਲੈ ਕੇ 2017 ਵਿਚ ਦਿੱਤਾ ਸੀ
ਰਾਜਨਾਥ ਸਿੰਘ ਦਾ ਇਹ ਬਿਆਨ ਹਾਲੀਆ ਨਹੀਂ ਬਲਕਿ 2017 ਦਾ ਹੈ ਜਦੋਂ ਪੰਜਾਬ ਵਿਖੇ ਰੈਲੀ ਦੌਰਾਨ ਅਕਾਲੀ ਦਲ ਦੇ ਸੀਨੀਅਰ ਆਗੂ ਪ੍ਰਕਾਸ਼ ਬਾਦਲ ਉੱਤੇ ਕਿਸੇ ਨੇ ਜੁੱਤੀ ਸੁੱਟੀ ਸੀ।
ਬਠਿੰਡਾ ਸ਼ਹਿਰੀ ਤੋਂ AAP ਦੇ ਉਮੀਦਵਾਰ ਜਗਰੂਪ ਗਿੱਲ ਨੇ ਮਨਪ੍ਰੀਤ ਬਾਦਲ ਨੂੰ ਨਹੀਂ ਦਿੱਤਾ ਸਮਰਥਨ
ਸਾਡੇ ਨਾਲ ਗੱਲਬਾਤ ਕਰਦਿਆਂ ਜਗਰੂਪ ਗਿੱਲ ਨੇ ਵਾਇਰਲ ਦਾਅਵੇ ਨੂੰ ਫਰਜ਼ੀ ਦੱਸਿਆ ਹੈ। ਨਾਲ ਹੀ ਇਸ ਪੋਸਟ ਵਿਚ ਇਸਤੇਮਾਲ ਕੀਤੀ ਜਾ ਰਹੀ ਤਸਵੀਰ ਹਾਲੀਆ ਨਹੀਂ ਪੁਰਾਣੀ ਹੈ।
Fact Check: ਭਾਜਪਾ ਆਗੂ ਨੂੰ ਭਜਾਉਣ ਦਾ ਪੁਰਾਣਾ ਵੀਡੀਓ ਗੁੰਮਰਾਹਕੁਨ ਦਾਅਵੇ ਨਾਲ ਵਾਇਰਲ
ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਬਲਕਿ ਪੁਰਾਣਾ ਹੈ ਅਤੇ ਵੀਡੀਓ ਵਿਚ ਭਾਜਪਾ ਵਿਧਾਇਕ ਨਹੀਂ ਬਲਕਿ ਭਾਜਪਾ ਦੇ ਬੁਲਾਰੇ ਭੁਪੇਸ਼ ਅਗਰਵਾਲ ਹਨ।
ਪੰਜਾਬ ਚੋਣਾਂ ਤੋਂ ਲੈ ਕੇ 74 ਸਾਲ ਬਾਅਦ ਮਿਲੇ ਵਿੱਛੜੇ ਭਰਾਵਾਂ ਤੱਕ, ਪੜ੍ਹੋ Top 5 Fact Checks
ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਇਸ ਹਫਤੇ ਦੇ Top 5 Fact Checks