Fact Check
Fact Check: ਨਵਜੋਤ ਸਿੰਘ ਸਿੱਧੂ ਦੀ ਤਾਜਪੋਸ਼ੀ ਮੌਕੇ ਆਪਸ 'ਚ ਭਿੜੇ ਕਾਂਗਰਸ ਲੀਡਰ? ਜਾਣੋ ਸੱਚ
ਇਹ ਵੀਡੀਓ ਹਾਲੀਆ ਨਹੀਂ ਸਗੋਂ 5 ਸਾਲ ਪੁਰਾਣਾ ਹੈ ਜਦੋਂ ਇੱਕ ਸਮਾਰੋਹ ਦੌਰਾਨ ਕਾਂਗਰਸ ਆਗੂ ਸੁਖਜਿੰਦਰ ਰੰਧਾਵਾ ਨੇ ਇੱਕ ਸਮਰਥਕ ਨੂੰ ਥੱਪੜ ਮਾਰਿਆ ਸੀ।
Fact Check: ਦਿੱਲੀ ਤੋਂ ਬਾਅਦ ਹੁਣ ਲੁਧਿਆਣਾ ਦੇ ਨਾਂਅ ਤੋਂ ਵਾਇਰਲ ਹੋਇਆ ਜੈਪੁਰ ਦੀ ਬਸ ਦਾ ਵੀਡੀਓ
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਫਰਜ਼ੀ ਪਾਇਆ ਹੈ। ਇਹ ਵੀਡੀਓ ਲੁਧਿਆਣਾ ਦਾ ਨਹੀਂ ਬਲਕਿ ਜੈਪੁਰ ਦਾ ਹੈ।
Fact Check: ਨਵਜੋਤ ਸਿੱਧੂ ਨੇ ਇੰਦਰਾ ਗਾਂਧੀ ਦੀ ਨਹੀਂ ਬਲਕਿ ਭਗਤ ਸਿੰਘ ਦੀ ਤਸਵੀਰ ਨੂੰ ਫੜ੍ਹਿਆ ਸੀ
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਫਰਜ਼ੀ ਪਾਇਆ ਹੈ। ਨਵਜੋਤ ਸਿੰਘ ਸਿੱਧੂ ਨੇ ਦਰਬਾਰ ਸਾਹਿਬ ਜਾਂਦੇ ਸਮੇਂ ਭਗਤ ਸਿੰਘ ਦੀ ਤਸਵੀਰ ਨੂੰ ਫੜ੍ਹਿਆ ਸੀ।
Fact Check: ਅਕਾਲੀ ਆਗੂ ਦੀ ਤਸਵੀਰ ਨੂੰ ਐਡਿਟ ਕਰ ਕਿਸਾਨਾਂ ਨੂੰ ਬਦਨਾਮ ਕਰਨ ਦੀ ਕੀਤੀ ਜਾ ਰਹੀ ਕੋਸ਼ਿਸ਼
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਫਰਜ਼ੀ ਪਾਇਆ ਹੈ। ਇਹ ਤਸਵੀਰ ਅਕਾਲੀ ਦਲ ਸੇ ਆਗੂ ਸੁੱਚਾ ਸਿੰਘ ਲੰਗਾਹ ਦੀ ਹੈ ਜਿਸਨੂੰ ਐਡਿਟ ਕਰਕੇ ਵਾਇਰਲ ਕੀਤਾ ਜਾ ਰਿਹਾ ਹੈ।
Fact Check: ਮਾਇਆਵਤੀ ਦੇ ਭਰਾ ਦੀ 400 ਕਰੋੜ ਦੀ ਜ਼ਮੀਨ ਜ਼ਬਤ? ਜਾਣੋ ਇਸ ਵਾਇਰਲ ਖ਼ਬਰ ਦਾ ਸੱਚ
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਗੁੰਮਰਾਹਕੁਨ ਪਾਇਆ ਹੈ। ਇਹ ਖਬਰ ਹਾਲੀਆ ਨਹੀਂ ਬਲਕਿ 2 ਸਾਲ ਪੁਰਾਣੀ ਹੈ।
Fact Check: ਕੀ BKU ਲੜਨ ਜਾ ਰਹੀ ਹੈ ਵਿਧਾਨ ਸਭਾ ਚੋਣਾਂ? ਨਹੀਂ, ਵਾਇਰਲ ਦਾਅਵਾ ਫਰਜ਼ੀ
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਫਰਜ਼ੀ ਪਾਇਆ ਹੈ। ਭਾਰਤੀ ਕਿਸਾਨ ਯੂਨੀਅਨ ਅਤੇ ਨਰੇਸ਼ ਟਿਕੈਤ ਨੇ ਆਪ ਇਸ ਦਾਅਵੇ ਦਾ ਖੰਡਨ ਕੀਤਾ ਹੈ।
Fact Check: ਇਹ ਤਸਵੀਰ ਪਾਕਿਸਤਾਨ 'ਚ ਅਗਵਾ ਹੋਈ ਅਫ਼ਗ਼ਾਨੀ ਰਾਜਦੂਤ ਦੀ ਬੇਟੀ ਦੀ ਨਹੀਂ ਹੈ
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਤਸਵੀਰ ਅਫ਼ਗ਼ਾਨਿਸਤਾਨ ਦੇ ਰਾਜਦੂਤ ਦੀ ਬੇਟੀ ਦੀ ਨਹੀਂ ਹੈ। ਤਸਵੀਰ ਪਾਕਿਸਤਾਨ 'ਚ ਪੀੜਤ ਕੀਤੀ ਗਈ TikTok ਸਟਾਰ ਦੀ ਹੈ।
ਤੱਥ ਜਾਂਚ: ਭਾਜਪਾ ਦੇ ਕਾਰਜਕਾਲ ਦੀ ਹੈ ਪੱਥਰ ਮਾਰਦੀਆਂ ਵਿਦਿਆਰਥਣਾਂ ਦੀ ਇਹ ਤਸਵੀਰ
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਗੁੰਮਰਾਹਕੁਨ ਪਾਇਆ ਹੈ। ਇਹ ਦੋਵੇਂ ਤਸਵੀਰਾਂ ਭਾਜਪਾ ਕਾਲ ਨਾਲ ਸਬੰਧਿਤ ਹਨ।
Fact Check: ਨਵਜੋਤ ਸਿੱਧੂ ਨੂੰ ਪੰਜਾਬ ਕਾਂਗਰਸ ਪ੍ਰਧਾਨ ਨਿਯੁਕਤ ਕਰਨ ਸਬੰਧੀ ਫਰਜ਼ੀ ਪੱਤਰ ਵਾਇਰਲ
AICC ਦੇ ਸੰਚਾਰ ਪ੍ਰਮੁੱਖ ਨੇ ਸਾਡੇ ਨਾਲ ਗੱਲ ਕਰਦੇ ਹੋਏ ਸਾਫ ਕਿਹਾ ਕਿ ਹਾਲੇ ਕਾਂਗਰਸ ਵੱਲੋਂ ਨਵਜੋਤ ਸਿੱਧੂ ਦੀ ਪ੍ਰਧਾਨਗੀ ਨੂੰ ਲੈ ਕੇ ਕੋਈ ਪੱਤਰ ਜਾਰੀ ਨਹੀਂ ਕੀਤਾ ਗਿਆ।
Fact Check: ਉੱਤਰਾਖੰਡ 'ਚ ਕਿਸਾਨਾਂ ਨੇ BJP ਆਗੂ ਨੂੰ ਘੇਰਿਆ? ਨਹੀਂ, ਵੀਡੀਓ ਗਲਤ ਦਾਅਵੇ ਨਾਲ ਵਾਇਰਲ
ਵੀਡੀਓ ਵਿਚ ਦੇਵਸਥਾਨਮ ਬੋਰਡ ਦਾ ਵਿਰੋਧ ਕਰ ਰਹੇ ਤੀਰਥ ਪੁਰੋਹਿਤ ਸਮੁਦਾਏ ਦੇ ਲੋਕ ਭਾਜਪਾ ਆਗੂ ਪੰਕਜ ਭੱਟ ਨਾਲ ਧੱਕਾ ਮੁੱਕੀ ਕਰ ਰਹੇ ਹਨ।