ਕਿਸਾਨੀ ਮੁੱਦੇ
ਗੋਭੀ ਅਤੇ ਆਲੂ ਨੂੰ ਨਹੀਂ ਲੱਗਣਗੇ ਰੋਗ, ਜੇ ਕਿਸਾਨ ਰੱਖਣ ਇਨ੍ਹਾਂ ਗੱਲਾਂ ਦਾ ਧਿਆਨ
ਕਿਸੇ ਵੀ ਸੀਜਨ ਦੀ ਖੇਤੀ ਵਿਚ ਸਭ ਤੋਂ ਜ਼ਿਆਦਾ ਖਰਚ ਅਤੇ ਸਮੱਸਿਆ ਫਸਲ ਸੁਰੱਖਿਆ ਦੀ ਆਉਂਦੀ ਹੈ।
ਪੀ ਏ ਯੂ ਮਾਹਿਰਾਂ ਵਲੋਂ ਸਿੱਧੀ ਬਜਾਈ ਵਾਲੇ ਝੋਨੇ ਨੂੰ ਪਾਣੀ ਲੋੜ ਅਨੁਸਾਰ ਹੀ ਲਾਉਣ ਦੀ ਸਲਾਹ
ਖੇਤ ਵਿਚ ਪਾਣੀ ਖੜ੍ਹਾ ਨਾ ਕਰੋ: ਪੀ ਏ ਯੂ ਮਾਹਿਰ
ਕਰੋ ਖੀਰੇ ਦੀ ਖੇਤੀ, ਕਮਾਓ ਦੁੱਗਣਾ ਪੈਸਾ
ਖੀਰੇ ਦਾ ਮੂਲ ਸਥਾਨ ਭਾਰਤ ਹੈ। ਇਹ ਇੱਕ ਵੇਲ ਦੀ ਤਰ੍ਹਾਂ ਲਟਕਵਾਂ ਪੌਦਾ ਹੈ
PM Kisan Yojana: 20.4 ਲੱਖ ਕਿਸਾਨਾਂ ਨੂੰ ਮਿਲੇਗੀ 36000 ਰੁਪਏ ਪੈਨਸ਼ਨ
ਇਹ ਯੋਜਨਾ ਉਹਨਾਂ ਕਿਸਾਨਾਂ ਲਈ ਬਹੁਤ ਕੰਮ ਦੀ ਹੈ ਜੋ ਸਿਰਫ ਖੇਤੀ-ਕਿਸਾਨੀ ਦੇ ਸਹਾਰੇ ਹਨ।
ਬਠਿੰਡਾ ਥਰਮਲ ਅੱਗੇ ਜਾਨ ਦੇਣ ਵਾਲੇ ਕਿਸਾਨ ਦੇ ਪੁੱਤਰ ਨੂੰ ਮਿਲੇਗੀ ਨੌਕਰੀ
10 ਲੱਖ ਨਕਦ ਤੇ ਕਰਜ਼ੇ ਉਪਰ ਵੀ ਫਿਰੇਗੀ ਲੀਕ, ਥਰਮਲ ਮੁੜ ਚਾਲੂ ਕਰਨ ਦੀ ਵੀ ਰੱਖੀ ਮੰਗ
ਪੀ.ਏ.ਯੂ. ਦਾ ਫ਼ੇਸਬੁੱਕ ਲਾਈਵ ਪ੍ਰੋਗਰਾਮ ਬਣਨ ਲੱਗਾ ਕਿਸਾਨਾਂ ਦਾ ਹਰਮਨ ਪਿਆਰਾ ਪ੍ਰੋਗਰਾਮ
ਅਗਲਾ ਫ਼ੇਸਬੁੱਕ ਲਾਈਵ 8 ਨੂੰ
ਕਿਸਾਨਾਂ ਦੀ ਰਾਖੀ ਲਈ ਕੋਈ ਵੀ ਕੁਰਬਾਨੀ ਕਰਨ ਲਈ ਤਿਆਰ ਹਾਂ : ਕੈਪਟਨ ਅਮਰਿੰਦਰ ਸਿੰਘ
ਮੁੱਖ ਮੰਤਰੀ ਵਲੋਂ ਕਿਸਾਨੀ ਨੂੰ ਤਬਾਹ ਕਰਨ ਵਾਲੇ ਕੇਂਦਰ ਦੇ ਮਨਸੂਬਿਆਂ ਵਿਰੁਧ ਸਖ਼ਤ ਸੁਨੇਹਾ ਦੇਣ ਲਈ ਸਿਆਸਤ ਤੋਂ ਉਪਰ ਉਠਣ ਦਾ ਸੱਦਾ
ਦੇਸ਼ ਦੇ 101 ਜ਼ਿਲ੍ਹਿਆਂ ਵਿਚ ਫੈਲੀਆਂ ਟਿੱਡੀਆਂ, ਈਰਾਨ ਵਿਚ ਤਿਆਰ ਹੋ ਰਿਹਾ ਹੈ ਨਵਾਂ ਦਲ
ਕੇਂਦਰ ਅਤੇ ਸੂਬਿਆਂ ਦੀਆਂ ਸਰਕਾਰਾਂ ਵੱਲੋਂ ਟਿੱਡੀਆਂ ਦੇ ਹਮਲੇ ਨੂੰ ਕੰਟਰੋਲ ਕਰਨ ਲਈ ਕਦਮ ਚੁੱਕੇ ਜਾ ਰਹੇ ਹਨ।
ਕਿਸਾਨਾਂ ਦੇ ਹਰ ਮੁੱਦੇ ‘ਤੇ ਨਜ਼ਰ ਰੱਖ ਰਿਹਾ ਹੈ Kirsaani Farming
ਰੋਜ਼ਾਨਾ ਸਪੋਕਸਮੈਨ ਵੱਲੋਂ ਸ਼ੁਰੂ ਕੀਤਾ ਗਿਆ ਹੈ ਅਪਣਾ ਨਵਾਂ ਚੈਨਲ ‘ਕਿਰਸਾਨੀ ਫਾਰਮਿੰਗ’
ਹੁਣ ਖੇਤਾਂ 'ਚ ਉੱਗੇਗੀ ਰੰਗ-ਬਰੰਗੀ ਕਪਾਹ! ਕਪਾਹ ਤੋਂ ਬਣੇ ਧਾਗੇ ਨੂੰ ਰੰਗਣ ਦੀ ਲੋੜ ਨਹੀਂ
ਇਹ ਖੋਜ ਕੌਮਾਂਤਰੀ ਪੱਧਰ 'ਤੇ ਟੈਕਸਟਾਇਲ ਇੰਡਸਟਰੀਜ਼ 'ਚ ਵੱਡਾ ਬਦਲਾਅ ਲਿਆ ਸਕਦੀ ਹੈ