ਕਿਸਾਨੀ ਮੁੱਦੇ
Farmer News: ਚੰਡੀਗੜ੍ਹ ਮੋਰਚੇ ਤੋਂ ਪਹਿਲਾਂ ਕਿਸਾਨਾਂ 'ਤੇ ਕਾਰਵਾਈ, ਰਾਜੇਵਾਲ ਸਮੇਤ ਕਈ ਕਿਸਾਨ ਹਿਰਾਸਤ ਵਿਚ ਲਏ
ਦੱਸਿਆ ਜਾ ਰਿਹਾ ਹੈ ਕਿ ਬਲਬੀਰ ਸਿੰਘ ਰਾਜੇਵਾਲ ਨੂੰ ਦੇਰ ਰਾਤ ਤਕਰੀਬਨ ਡੇਢ ਵਜੇ ਡਿਟੇਨ ਕੀਤਾ ਗਿਆ ਹੈ।
Madhya Pradesh: ਮੱਧ ਪ੍ਰਦੇਸ਼ ਦੇ ਕਿਸਾਨਾਂ ਲਈ ਖੁਸ਼ਖਬਰੀ, ਸਰਕਾਰ ਕਣਕ ਦੇ ਸਮਰਥਨ ਮੁੱਲ 'ਤੇ 175 ਰੁਪਏ ਪ੍ਰਤੀ ਕੁਇੰਟਲ ਦੇਵੇਗੀ ਬੋਨਸ
ਮੰਤਰੀ ਨੇ ਕਿਹਾ ਕਿ ਇਹ ਅਨੁਮਾਨ ਹੈ ਕਿ ਸੂਬੇ ਵਿੱਚ ਲਗਭਗ 80 ਲੱਖ ਮੀਟ੍ਰਿਕ ਟਨ ਕਣਕ ਖ਼ਰੀਦੀ ਜਾਵੇਗੀ।
ਚੰਡੀਗੜ੍ਹ ਮੋਰਚੇ ਤੋਂ ਪਹਿਲਾਂ ਕਿਸਾਨਾਂ 'ਤੇ ਕਾਰਵਾਈ, ਜੰਗਪ੍ਰੀਤ ਚੌਹਾਨ ਤੇ ਉਗਰਾਹਾਂ ਦੇ ਘਰ ਪਹੁੰਚੀ ਪੁਲਿਸ, ਕਈ ਕਿਸਾਨ ਹਿਰਾਸਤ ਵਿਚ ਲਏ
ਅੱਜ ਲੁਧਿਆਣਾ 'ਚ ਐਸ.ਕੇ.ਐਮ ਦੀ ਮੀਟਿੰਗ
Farming News: ਬੇਮੌਸਮੇ ਮੀਂਹ ਤੇ ਗੜੇਮਾਰੀ ਨੇ ਕਿਸਾਨਾਂ ਦੀ ਵਧਾਈ ਚਿੰਤਾ, ਖੇਤਾਂ ਵਿਚ ਖੜੀ ਫ਼ਸਲ ਵਿਛੀ
Farming News: ਮੀਂਹ ਤੇ ਗੜੇਮਾਰੀ ਨਾਲ ਕਣਕ ਦੇ ਝਾੜ 'ਤੇ ਪੈ ਸਕਦੈ ਅਸਰ
Punjab News: ਪੰਜਾਬ ਦੇ CM ਭਗਵੰਤ ਮਾਨ ਅੱਜ SKM ਨਾਲ ਕਰਨਗੇ ਮੀਟਿੰਗ
ਸ਼ਾਮ 4 ਵਜੇ ਪੰਜਾਬ ਭਵਨ ਵਿਖੇ ਹੋਵੇਗੀ ਮੀਟਿੰਗ
ਪੀ.ਏ.ਯੂ. ਦੇ ਪ੍ਰੋਫੈਸਰ ਨੂੰ ਪੋਸ਼ਣ ਬਾਰੇ ਕੌਮਾਂਤਰੀ ਕਾਨਫਰੰਸ ਵਿਚ ਵੱਕਾਰੀ ਪੁਰਸਕਾਰ ਮਿਲਿਆ
ਐਵਾਰਡ ਪੋਸ਼ਣ ਬਾਰੇ ਭਾਰਤੀ ਐਸੋਸੀਏਸ਼ਨ ਵੱਲੋਂ ਇਸ ਖੇਤਰ ਵਿਚ ਯੋਗਦਾਨ ਦੇਣ ਵਾਲੇ ਅਕਾਦਮਿਕ ਖੋਜ ਅਤੇ ਜਨ ਸਿਹਤ ਲਈ ਪਾਏ ਯੋਗਦਾਨ ਵਾਸਤੇ ਦਿੱਤਾ
Farming News : ਬੀਤੇ ਦਿਨ ਆਏ ਝੱਖੜ ਨੇ ਖੇਤੀਬਾੜੀ ਮਾਹਿਰਾਂ ਵਿਚ ਪੈਦਾ ਕੀਤੀ ਚਿੰਤਾ
Farming News : ਜੇ ਮਾਰਚ ਦੇ ਦੂਜੇ ਹਫ਼ਤੇ ਤੇ ਉਸ ਤੋਂ ਬਾਅਦ ਅਜਿਹੀ ਸਥਿਤੀ ਪੈਦਾ ਹੁੰਦੀ, ਤਾਂ ਹੋਵੇਗਾ ਨੁਕਸਾਨ : ਜਸਵਿੰਦਰ ਸਿੰਘ
Supreme Court: ਸੁਪਰੀਮ ਕੋਰਟ ’ਚ ਹੋਈ ਕਿਸਾਨ ਅੰਦੋਲਨ ਬਾਰੇ ਸੁਣਵਾਈ
ਅਗਲੀ ਮੀਟਿੰਗ 19 ਮਾਰਚ ਨੂੰ ਹੋਣੀ ਹੈ।
'ਪ੍ਰਦੂਸ਼ਣ ਲਈ ਪੰਜਾਬ ਦੇ ਕਿਸਾਨਾਂ ਨੂੰ ਜ਼ਿੰਮੇਵਾਰ ਠਹਿਰਾਉਣਾ ਗਲਤ', ਦਿੱਲੀ ਪ੍ਰਦੂਸ਼ਣ ਨੂੰ ਲੈ ਕੇ ਪਿਯੂਸ਼ ਗੋਇਲ ਦਾ ਬਿਆਨ
'ਪੰਜਾਬ ਤੋਂ 500 KM ਦੂਰ ਤੱਕ ਪ੍ਰਦੂਸ਼ਣ ਪਹੁੰਚਣਾ ਹਾਸੋ-ਹੀਣ'
ਜੇਕਰ ਤੁਸੀਂ ਵੀ ਇਹ ਖੇਤੀ ਕਰਦੇ ਹੋ ਫਿਰ ਨਹੀਂ ਜਾਣਾ ਪਵੇਗਾ ਵਿਦੇਸ਼, ਕਰੋਗੇ ਮੋਟੀ ਕਮਾਈ
ਸਟ੍ਰਾਬੈਰੀ ਦੀ ਖੇਤੀ ਕੀਤੀ ਜਿਸ ਨਾਲ ਉਹ ਲੱਖਾਂ ਰੁਪਏ ਕਮਾ ਰਹੇ ਹਾਂ- ਕਿਸਾਨ