ਕਿਸਾਨੀ ਮੁੱਦੇ
ਕੇਂਦਰੀ ਭੰਡਾਰ ਲਈ ਕਣਕ ਖ਼ਰੀਦ ਦੀ ਤਿਆਰੀ ਸ਼ੁਰੂ
35,000 ਕਰੋੜ ਦੀ ਕੈਸ਼ ਕ੍ਰੈਡਿਟ ਲਿਮਟ ਵਾਸਤੇ ਕੇਂਦਰ ਸਰਕਾਰ ਕੋਲ ਪਹੁੰਚ ਕਰਨੀ ਹੈ
ਰਾਜ ਪੱਧਰ 'ਤੇ ਨਵੀਨਤਾ ਖੇਤੀਬਾੜੀ ਕਾਰਜਾਂ ਵਿੱਚ ਵੱਡੇ ਬਦਲਾਅ ਲਿਆ ਰਹੀ ਹੈ: ਸਮੀਖਿਆ
ਇਹ ਜਾਣਕਾਰੀ ਆਰਥਿਕ ਸਰਵੇਖਣ 2025-26 ਵਿੱਚ ਦਿੱਤੀ ਗਈ ਹੈ।
ਸੁਪਰੀਮ ਕੋਰਟ ਦੀ ਹਾਈਪਾਵਰ ਕਮੇਟੀ ਤੇ SKM ਵਿਚਾਲੇ ਹੋਈ ਬੈਠਕ
‘ਕਮੇਟੀ ਮੈਂਬਰਾਂ ਨੇ ਮੰਨਿਆ ਕਿਸਾਨਾਂ ਨੇ ਬੰਦ ਨਹੀਂ ਕੀਤਾ ਸੀ ਹਾਈਵੇਅ'
ਭਾਰਤ ਦਾ ਯੂਰੀਆ ਆਯਾਤ ਅਪ੍ਰੈਲ-ਨਵੰਬਰ ਵਿੱਚ ਦੁੱਗਣਾ ਤੋਂ ਵੀ ਵੱਧ ਕੇ 7.17 ਮਿਲੀਅਨ ਟਨ ਹੋ ਗਿਆ: FAI
ਘਰੇਲੂ ਯੂਰੀਆ ਉਤਪਾਦਨ 3.7 ਪ੍ਰਤੀਸ਼ਤ ਘਟ ਕੇ 19.7 ਮਿਲੀਅਨ ਟਨ ਹੋ ਗਿਆ
ਪੰਜਾਬ ਦੇ ਕਿਸਾਨਾਂ 'ਤੇ ਕਰਜ਼ਾ 1 ਲੱਖ ਕਰੋੜ ਤੋਂ ਹੋਇਆ ਪਾਰ
ਕਿਸਾਨ ਅਤੇ ਖੇਤ ਮਜ਼ਦੂਰ ਕਮਿਸ਼ਨ ਨੇ ਕੀਤਾ ਖ਼ੁਲਾਸਾ, ਪ੍ਰਤੀ ਏਕੜ ਜ਼ਮੀਨ 'ਤੇ 9.88 ਲੱਖ ਰੁਪਏ ਦੀ ਦੇਣਦਾਰੀ
ਪੰਜਾਬ ਸਰਕਾਰ ਵਲੋਂ ਡੇਅਰੀ ਤੇ ਮੱਛੀ ਪਾਲਣ ਸਹਿਕਾਰੀ ਸਭਾਵਾਂ ਲਈ ਰਜਿਸਟਰੇਸ਼ਨ ਫ਼ੀਸ ਵਿਚ ਕਟੌਤੀ
ਪੰਜਾਬ ਸਰਕਾਰ ਵਲੋਂ ਸਹਿਕਾਰੀ ਖੇਤਰ ਨੂੰ ਵੱਡਾ ਹੁਲਾਰਾ
ਕਰਜ਼ੇ ਦੇ ਸਤਾਏ ਕਿਸਾਨ ਨੇ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ
ਮ੍ਰਿਤਕ ਕਿਸਾਨ ਸਿਰ ਸੀ ਲਗਭਗ 15 ਲੱਖ ਕਰਜ਼ਾ
ਬਿਜਲੀ ਸੋਧ ਬਿੱਲ, ਬੀਜ ਬਿਲ 2025 ਵਿਰੁੱਧ, ਨਿਜੀਕਰਨ ਅਤੇ ਚਾਰ ਲੇਬਰ ਕੋਡ ਵਿਰੁੱਧ ਵਿਸ਼ਾਲ ਜਨਤਕ ਲਾਮਬੰਦੀ ਦਾ ਮੁੱਢ ਬੱਝਾ
ਸੰਸਦ ਵਿੱਚ ਬਿਜਲੀ ਬਿੱਲ ਪੇਸ਼ ਕਰਨ ਦੇ ਅਗਲੇ ਹੀ ਦਿਨ 3 ਘੰਟੇ ਲਈ ਰੇਲਾਂ ਦਾ ਚੱਕਾ ਜਾਮ, ਟੋਲ ਪਲਾਜ਼ੇ ਫਰੀ ਕਰਨ ਸਮੇਤ "ਕਾਲਾ ਦਿਨ" ਮਨਾਉਣ ਦਾ ਸੱਦਾ
ਦੇਸ਼ ਵਿਚ ਸੱਭ ਤੋਂ ਵੱਧ ਪ੍ਰਤੀ ਵਿਅਕਤੀ ਕਰਜ਼ੇ ਵਾਲਾ ਸੂਬਾ ਬਣਿਆ Punjab
ਪ੍ਰਤੀ ਵਿਅਕਤੀ ਕਰਜ਼ਾ ਪਹੁੰਚਿਆ 123274 ਰੁਪਏ : ਰਿਪੋਰਟ
Farming News: ਪੰਜਾਬ ਦੀ ਖੇਤੀ ਨੂੰ ਕਿਹੜੇ ਸੁਧਾਰਾਂ ਦੀ ਲੋੜ
ਪੰਜਾਬ ਦੀ ਜ਼ਮੀਨ ਉਪਜਾਊ ਹੈ ਅਤੇ ਤਕਰੀਬਨ 98 ਪ੍ਰਤੀਸ਼ਤ ਵਿਚ ਸਿੰਜਾਈ ਦਾ ਪ੍ਰਬੰਧ ਹੈ