ਕਿਸਾਨੀ ਮੁੱਦੇ
ਆੜ੍ਹਤੀਏ ਦੇ ਸਤਾਏ ਕਿਸਾਨ ਨੇ ਕੀਤੀ ਖ਼ੁਦਕੁਸ਼ੀ
ਪੈਸਿਆਂ ਦੇ ਲੈਣ-ਦੇਣ ਤੋਂ ਪ੍ਰੇਸ਼ਾਨੀ ਦੇ ਚਲਦੇ ਕਿਸਾਨ ਨੇ ਨਿਗਲੀ ਜ਼ਹਿਰੀਲੀ ਚੀਜ਼
ਪਾਣੀਆਂ ਦੇ ਮਸਲੇ ’ਤੇ ਲੋਕਾਂ ਨੂੰ ਜਾਗਰੂਕ ਕਰਨ ਲਈ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਨੇ ਜਲੰਧਰ ’ਚ ਕੱਢੀ ਝੰਡਾ ਯਾਤਰਾ
30 ਦਸੰਬਰ ਨੂੰ ਚੰਡੀਗੜ੍ਹ 'ਚ ਪੰਜਾਬ ਅਤੇ ਕੇਂਦਰ ਸਰਕਾਰ ਖਿਲਾਫ਼ ਕੀਤਾ ਜਾਵੇਗਾ ਧਰਨਾ ਪ੍ਰਦਰਸ਼ਨ
8 ਦਸੰਬਰ ਨੂੰ ਕਰਨਾਲ 'ਚ SKM ਭਾਰਤ ਦੀ ਹੋਵੇਗੀ ਮੀਟਿੰਗ, ਅਗਲੇ ਅੰਦੋਲਨ ਦੀ ਰੂਪ ਰੇਖਾ ਹੋਵੇਗੀ ਤਿਆਰ
ਰਹਿੰਦੀਆਂ ਮੰਗਾਂ 'ਤੇ ਹੋਵੇਗੀ ਚਰਚਾ
ਬਾਜਰੇ ਲਈ ਕਿਉਂ ਖ਼ਤਰਨਾਕ ਹੈ ਨਦੀਨ, ਆਓ ਜਾਣੀਏ
ਇਹ ਫਸਲ ਬਹੁਤ ਸਾਰੇ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦੀ ਹੈ
ਮੂੰਗਫਲੀ ਦੀ ਕਾਸ਼ਤ ਦੀਆਂ ਕਿਸਮਾਂ ਅਤੇ ਖੇਤੀ ਕਰਨ ਦੀਆਂ ਤਕਨੀਕਾਂ, ਦੁੱਗਣੀ ਹੋਵੇਗੀ ਕਮਾਈ
ਮੂੰਗਫਲੀ ਦੇ ਚੰਗੇ ਝਾੜ ਲਈ ਘੱਟੋ-ਘੱਟ 30 ਡਿਗਰੀ ਸੈਲਸੀਅਸ ਤਾਪਮਾਨ ਹੋਣਾ ਜ਼ਰੂਰੀ ਹੈ।
ਆਖ਼ਰ ਕਦੋਂ ਸ਼ੁਰੂ ਹੋਣਗੀਆਂ ਪੰਜਾਬ 'ਚ ਖੰਡ ਮਿੱਲਾਂ? 5 ਨਵੰਬਰ ਤੋਂ ਚਾਲੂ ਕਰਨ ਦਾ ਸੀ ਵਾਅਦਾ ਪਰ ਸਥਿਤੀ ਜਿਉਂ ਦੀ ਤਿਉਂ
ਗੰਨੇ ਦੀ ਕਟਾਈ 'ਚ ਦੇਰੀ ਅਗਲੀਆਂ ਫਸਲਾਂ ਨੂੰ ਵੀ ਕਰੇਗੀ ਪ੍ਰਭਾਵਿਤ : ਕਿਸਾਨ
ਸਰਕਾਰੀ ਨੁਮਾਇੰਦਿਆਂ ਨਾਲ ਕਿਸਾਨਾਂ ਦੀ ਮੀਟਿੰਗ ਰਹੀ ਬੇਸਿੱਟਾ, ਇਸ ਗੱਲ ’ਤੇ ਅੜਿਆ ਪੇਚ
ਕਿਸਾਨ ਆਗੂਆਂ ਤੇ ਸਰਕਾਰੀ ਨੁਮਾਇੰਦਿਆਂ ਦੀ ਮੀਟਿੰਗ ਹੋਈ ਪਰ ਇਸ ’ਤੇ ਸਹਿਮਤੀ ਨਹੀਂ ਬਣ ਸਕੀ।
ਕਿਸਾਨ ਅੰਦੋਲਨ ਨੂੰ ਪੂਰਾ ਹੋਏ 2 ਸਾਲ, ਹਰਿਆਣਾ ਦੇ ਕਿਸਾਨਾਂ ਨੇ ਅੱਜ ਦੇ ਦਿਨ ਕੀਤਾ ਸੀ ਦਿੱਲੀ ਵੱਲ ਕੂਚ
ਹਜ਼ਾਰਾਂ ਕਿਸਾਨ ਦਿੱਲੀ ਦੇ ਸਿੰਘੂ ਅਤੇ ਟਿੱਕਰੀ ਬਾਰਡਰ 'ਤੇ ਬੈਠ ਗਏ।
ਹਰਿਆਣਾ 'ਚ ਕਿਸਾਨ 24 ਨਵੰਬਰ ਨੂੰ ਨਹੀਂ ਕਰਨਗੇ ਰੋਡ ਜਾਮ, ਕੇਸ ਵਾਪਸ ਲੈਣ ਲਈ ਸਹਿਮਤ ਹੋਈ ਸਰਕਾਰ
ਸਰਕਾਰ ਵੱਲੋਂ ਅੰਦੋਲਨ ਦੌਰਾਨ ਕਿਸਾਨਾਂ ਵਿਰੁੱਧ ਦਰਜ ਸਾਰੇ ਕੇਸ ਰੱਦ ਕੀਤੇ ਜਾਣਗੇ
ਮਾਨ ਸਰਕਾਰ ਦੀ ਮਿਹਨਤ ਦਾ ਅਸਰ! ਪਿਛਲੇ 3 ਸਾਲਾਂ ਨਾਲੋਂ ਇਸ ਵਾਰ 20 ਫ਼ੀਸਦੀ ਘੱਟ ਸਾੜੀ ਗਈ ਪਰਾਲੀ
ਸਾਲ 2020 ਵਿਚ 20 ਨਵੰਬਰ ਤੱਕ ਪਰਾਲੀ ਸਾੜਨ ਦੇ ਕੁੱਲ 75,986 ਮਾਮਲੇ ਸਾਹਮਣੇ ਆਏ ਹਨ।