ਸ਼ਬਜ਼ੀਆਂ ਦੀ ਕਾਸ਼ਤ ਕਰਕੇ ਆਮ ਫਸਲਾਂ ਦੀ ਬਿਜਾਈ ਨਾਲ ਵੱਧ ਕੀਤੀ ਜਾ ਸਕਦੀ ਹੈ ਸ਼ਬਜ਼ੀ ਕਾਸ਼ਤਕਾਰ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਸਹਾਇਕ ਧੰਦੇ

ਸ਼ਬਜ਼ੀਆਂ ਦੀ ਕਾਸ਼ਤ ਜਿਥੇ ਪਾਣੀ ਤੇ ਵਾਤਾਵਰਣ ਨੂੰ ਸੰਭਾਲਣ ਲਈ ਲਾਹੇਵੰਦ ਹੈ, ਉਸ ਦੇ ਨਾਲ-ਨਾਲ ਆਮ ਫਸਲਾਂ ......

vegetables cultivation

ਗੁਰਦਾਸਪੁਰ,  ( ਹਰਜੀਤ ਸਿੰਘ ਆਲਮ)  ਸ਼ਬਜ਼ੀਆਂ ਦੀ ਕਾਸ਼ਤ ਜਿਥੇ ਪਾਣੀ ਤੇ ਵਾਤਾਵਰਣ ਨੂੰ ਸੰਭਾਲਣ ਲਈ ਲਾਹੇਵੰਦ ਹੈ, ਉਸ ਦੇ ਨਾਲ-ਨਾਲ ਆਮ ਫਸਲਾਂ ਨਾਲੋਂ ਸੁਚੱਜੀ ਮਿਹਨਤ ਤੇ ਤਰੀਕੇ ਨਾਲ ਸ਼ਬਜ਼ੀ ਦੀ ਕਾਸ਼ਤ ਕਰਕੇ ਵੱਧ ਆਮਦਨ ਕੀਤੀ ਜਾ ਸਕਦੀ ਹੈ। ਇਹ ਕਹਿਣਾ ਹੈ ਗੁਰਦਾਸਪੁਰ ਦੇ ਸਫਲ ਕਿਸਾਨ ਕਪਿਲ ਬਹਿਲ ਦਾ। ਉਸਦਾ ਮੰਨਣਾ ਹੈ ਕਿ ਸ਼ਬਜ਼ੀ ਦੀ ਪੈਦਾਵਾਰ ਅਤੇ ਮੌਸਮੀ ਸ਼ਬਜ਼ੀਆਂ ਬੀਜ ਕੇ ਇਸ ਕਿੱਤੇ ਵਿਚ ਵਧੀਆ ਕਮਾਈ ਕੀਤਾ ਜਾ ਸਕਦੀ ਹੈ।