ਖੇਤੀਬਾੜੀ
ਗ਼ਲਤ ਅੰਦਾਜ਼ਾ ਨਾ ਲਾ ਲਈਂ, ਅਸੀਂ ਗੁਰੂ ਗੋਬਿੰਦ ਸਿੰਘ ਦੇ ਸਿੱਖ ਹਾਂ-ਪਲਵਿੰਦਰ ਸਿੰਘ
ਕਿਹਾ-ਮੋਦੀ ਦੀਆਂ ਚੀਕਾਂ ਕਢਾ ਕੇ ਛੱਡੇਗਾ ਸ਼ੰਭੂ ਦਾ ਮੋਰਚਾ
ਕਿਸਾਨ ਆਗੂ ਦਾ ਜ਼ਬਰਦਸਤ ਭਾਸ਼ਣ ਸੁਣ ਸਭ ਦੇ ਲੂੰ ਕੰਡੇ ਖੜ੍ਹੇ ਹੋਏ
ਮਨਪ੍ਰੀਤ ਬਾਦਲ ਨੂੰ ਪਾਈਆਂ ਜਮ ਕੇ ਲਾਹਣਤਾਂ
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਦਿੱਲੀ ਮੀਟਿੰਗ 'ਚ ਜਾਣ ਤੋਂ ਇਨਕਾਰ
ਕਿਹਾ-ਕੌਣ ਕਰੇਗਾ ਕਿਸਾਨਾਂ ਨਾਲ ਮੀਟਿੰਗ ਨਹੀਂ ਕੀਤਾ ਗਿਆ ਸਪੱਸ਼ਟ
ਖੇਤੀ ਕਾਨੂੰਨਾਂ ਨੂੰ ਲੈ ਕੇ ਕਨੂੰਪ੍ਰਿਯਾ ਨੇ ਅਕਾਲੀ-ਕਾਂਗਰਸੀਆਂ ਦੀ ਬਣਾਈ ਰੇਲ
ਕਾਲਾ ਝਾੜ ਟੋਲ ਪਲਾਜ਼ਾ 'ਤੇ ਲੱਗੇ ਧਰਨੇ 'ਚ ਪੁੱਜੀ ਸੀ ਕਨੂੰਪ੍ਰਿਯਾ
ਕਿਸਾਨਾਂ ਲਈ ਮਿਸਾਲ ਬਣਿਆ ਪਿੰਡ ਸਿੰਘਪੁਰਾ ਦਾ ਅਗਾਂਹਵਧੂ ਕਿਸਾਨ ਕੁਲਵਿੰਦਰ ਸਿੰਘ
ਪਿਛਲੇ ਪੰਜ ਸਾਲਾਂ 'ਚ ਝੋਨੇ ਦੀ ਪਰਾਲੀ ਨੂੰ ਨਹੀਂ ਲਗਾ ਰਿਹਾ ਅੱਗ
ਅਗਾਂਹਵਧੂ ਕਿਸਾਨ ਕਰਨੈਲ ਸਿੰਘ ਨੇ ਪਿਛਲੇ ਤਿੰਨ ਸਾਲ ਤੋਂ ਨਹੀਂ ਲਗਾਈ ਪਰਾਲੀ ਨੂੰ ਅੱਗ
22 ਏਕੜ ਰਕਬੇ ਵਿਚ ਪਰਾਲੀ ਨੂੰ ਖੇਤ ਵਿਚ ਹੀ ਵਾਹ ਕੇ ਕਰਦਾ ਖੇਤੀ
''ਨਾ ਕੈਪਟਨ ਘੱਟ ਤੇ ਨਾ ਬਾਦਲ, ਦੋਵਾਂ ਨੇ ਪੰਜਾਬ ਨੂੰ ਲੁੱਟਿਆ''
ਕਾਲਾ ਝਾੜ ਟੋਲ ਪਲਾਜ਼ਾ 'ਤੇ ਲੱਗੇ ਧਰਨੇ 'ਚ ਪੁੱਜੇ ਸਨ ਭਟਾਲ
PM Kisan Scheme: ਦਸੰਬਰ ਵਿੱਚ ਕਿਸਾਨਾਂ ਦੇ ਖਾਤੇ ਵਿੱਚ ਆਉਣਗੇ 2000 ਰੁਪਏ
ਘਰ ਬੈਠ ਕੇ ਇਸ ਯੋਜਨਾ ਦਾ ਲੈ ਸਕਦੇ ਹੋ ਲਾਭ
ਖੇਤੀ ਕਾਨੂੰਨਾਂ ਨੂੰ ਲੈ ਕੇ ਹਰਸਿਮਰਤ ਬਾਦਲ ਦਾ ਤਿੱਖਾ ਨਿਸ਼ਾਨਾ
ਵਜ਼ੀਫ਼ਾ ਘੁਟਾਲੇ ਨੂੰ ਲੈ ਕੇ ਕੈਪਟਨ ਸਰਕਾਰ ਨੂੰ ਦੱਸਿਆ ਭ੍ਰਿਸ਼ਟ ਸਰਕਾਰ
ਹੁਣ ਤੋਂ ਤਿੱਖਾ ਹੋ ਜਾਵੇਗਾ ਕਿਸਾਨੀ ਅੰਦੋਲਨ
ਫਿਰੋਜ਼ਪੁਰ ਰੇਲਵੇ ਟ੍ਰੈਕ 'ਤੇ ਫੂਕੇ ਅੰਬਾਨੀ ਤੇ ਅਡਾਨੀ ਦੇ ਪੁਤਲੇ