ਖੇਤੀਬਾੜੀ
ਸਿੱਖ ਬੁਧੀਜੀਵੀਆਂ ਵਲੋਂ ਸੰਘਰਸ਼ਸ਼ੀਲ ਕਿਸਾਨੀ ਤੇ ਪੰਜਾਬ ਬੰਦ ਦੇ ਸੱਦੇ ਦੀ ਪੂਰਨ ਹਮਾਇਤ
ਕੇਂਦਰ ਨੇ ਪੰਜਾਬ ਨੂੰ ਅਨਾਜ ਪੈਦਾ ਕਰਨ ਲਈ ਇਕ ਬਸਤੀ ਦੇ ਤੌਰ ‘ਤੇ ਵਰਤਿਆ- ਸਿੱਖ ਵਿਚਾਰ ਮੰਚ
PAU ਦੇ ਫੇਸਬੁੱਕ ਲਾਈਵ ਪ੍ਰੋਗਰਾਮ ਵਿਚ ਵੱਖ-ਵੱਖ ਖੇਤੀ ਮਾਹਿਰ ਹੋਏ ਸ਼ਾਮਿਲ
ਮਾਹਿਰਾਂ ਨੇ ਕਈ ਮੁੱਦਿਆਂ ਬਾਰੇ ਕਿਸਾਨਾਂ ਦੇ ਸਵਾਲਾਂ ਦੇ ਜਵਾਬ ਦਿੱਤੇ
ਕਿਸਾਨਾਂ ਨੇ ਦਿੱਤੀ ਖੁੱਲ੍ਹੀ ਚਿਤਾਵਨੀ,ਕੇਂਦਰ ਸਰਕਾਰ ਦੀ ਇੱਟ ਨਾਲ ਇੱਟ ਖੜਕਾ ਦੇਵਾਂਗੇ
ਸਮੁੱਚੇ ਪੰਜਾਬ 'ਚ ਰੋਕੀਆਂ ਜਾਣਗੀਆਂ ਰੇਲਾਂ
ਪੰਜਾਬ ਦੇ ਕਿਸਾਨਾਂ ਨੇ ਕਰ ਦਿੱਤਾ ਵੱਡਾ ਐਲਾਨ, 3 ਦਿਨ ਰੋਕਣਗੇ 'ਰੇਲਾਂ'
ਆਉਣ ਵਾਲੇ ਦਿਨਾਂ 'ਚ ਹੋਰ ਤੇਜ਼ ਕਰਨਗੇ ਸੰਘਰਸ਼
ਪੰਜਾਬ ਨੂੰ ਬਿਹਾਰ ਵਰਗਾ ਬਣਾਉਣਾ ਚਾਹੁੰਦੀ ਹੈ ਮੋਦੀ ਸਰਕਾਰ- ਵਿਜੇ ਕਾਲੜਾ
ਆੜ੍ਹਤੀਆ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਵਿਜੇ ਕਾਲੜਾ ਨਾਲ ਰੋਜ਼ਾਨਾ ਸਪੋਕਸਮੈਨ ਦੀ ਖ਼ਾਸ ਗੱਲ਼ਬਾਤ
ਐੱਮਐੱਸਪੀ ਤੋਂ ਕਿਤੇ ਘੱਟ ਮਿਲ ਰਿਹੈ ਨਰਮੇ ਦਾ ਭਾਅ, ਕਿਸਾਨਾਂ ਦੇ ਚਿਹਰਿਆਂ 'ਤੇ ਉਦਾਸੀ
ਰਵਾਇਤੀ ਫਸਲਾਂ ਕਣਕ ਤੇ ਝੋਨੇ ਨੂੰ ਹੀ ਪਹਿਲ ਦੇਣ ਲਈ ਮਜ਼ਬੂਰ ਨੇ ਕਿਸਾਨ
ਕਿਸਾਨਾਂ ਨਾਲ ਧਰਨੇ 'ਤੇ ਬੈਠਣਗੇ ਨਵਜੋਤ ਸਿੰਘ ਸਿੱਧੂ
ਪਟਿਆਲਾ ਤੇ ਬਾਦਲ ਪਿੰਡ 'ਚ ਤਾਂ ਲੱਗੇ ਹੋਏ ਪੱਕੇ ਮੋਰਚੇ
ਕਿਸਾਨਾਂ ਦੇ ਸੰਘਰਸ਼ ਵਿਚ ਫ਼ੌਜੀ ਪੂਰਨ ਸਮਰਥਨ ਦੇਣਗੇ : ਬ੍ਰਿਗੇਡੀਅਰ ਕਾਹਲੋਂ
ਕਿਹਾ, ਕੇਂਦਰ ਸਰਕਾਰ ਕਿਸਾਨਾਂ ਦੇ ਦੁਖ ਦਰਦ ਸਮਝਣ ਵਿਚ ਅਸਫ਼ਲ ਰਹੀ
ਭੜਕੇ ਕਿਸਾਨਾਂ ਨੇ ਟਰੈਕਟਰ ਨੂੰ ਲਗਾਈ ਅੱਗ, ਹਾਲਾਤ ਤਣਾਅਪੂਰਨ
ਯੂਥ ਕਾਂਗਰਸ ਦੇ ਵਰਕਰ ਟਰੈਕਟਰਾਂ 'ਤੇ ਸਵਾਰ ਹੋ ਕੇ ਕਰ ਰਹੇ ਨੇ ਦਿੱਲੀ ਨੂੰ ਕੂਚ
ਦਿੱਲੀ ਕੂਚ ਕਰ ਰਹੇ ਕਿਸਾਨਾਂ ਤੇ ਪੁਲਿਸ ਵਿਚਕਾਰ ਹੋਈ ਝੜਪ, ਛੱਡੀਆਂ ਪਾਣੀਆਂ ਦੀਆਂ ਬੁਛਾੜਾਂ
ਕਿਸਾਨਾਂ ਨੇ ਨਾਅਰੇਬਾਜ਼ੀ ਵੀ ਕੀਤੀ ਅਤੇ ਨਰਿੰਦਰ ਮੋਦੀ ਨੂੰ ਚੋਰ ਦੱਸਿਆ