ਖੇਤੀਬਾੜੀ
1200 ਰੁਪਏ ਕਿਲੋ ਵਿਕਦੀ ਹੈ ਇਹ ਸਬਜ਼ੀ, ਦੋ ਦਿਨਾਂ ਵਿਚ ਹੋ ਜਾਂਦੀ ਹੈ ਖ਼ਰਾਬ
ਸ਼ਾਇਦ ਇਹ ਦੇਸ਼ ਦੀ ਸਭ ਤੋਂ ਮਹਿੰਗੀ ਸਬਜ਼ੀ ਹੈ। ਇਹ ਸਿਰਫ ਸਾਵਣ ਦੇ ਮਹੀਨੇ ਵਿਚ ਵਿਕਦਾ ਹੈ
ਪਾਣੀ ਦੀ ਦੁਰਵਰਤੋਂ ਲਈ ਇਕੱਲੇ ਕਿਸਾਨ ਨੂੰ ਦੋਸ਼ੀ ਠਹਿਰਾਉਣਾ ਜਾਇਜ਼ ਨਹੀਂ
ਮਿਲਕ ਪਲਾਂਟਾਂ ਦੇ ਉਤਪਾਦਾਂ ਨੂੰ ਬਚਾ ਕੇ ਰਖਣ ਲਈ ਸੱਭ ਤੋਂ ਵੱਧ ਬਰਫ਼ ਰੂਪੀ ਪਾਣੀ ਦੀ ਲੋੜ
ਖੇਤੀ ਵਿਭਿੰਨਤਾ ਨਾਲ ਹੋਵੇਗਾ ਕਿਰਸਾਨੀ ਦਾ ਵਿਕਾਸ
ਬੀਤੇ ਦੋ-ਤਿੰਨ ਸਾਲਾਂ ਦੌਰਾਨ ਪੰਜਾਬ ਦੀ ਖੇਤੀ 'ਚ ਨਵੇਂ ਕੀਰਤੀਮਾਨ ਸਥਾਪਤ ਹੋਏ ਹਨ
ਹਵਾ ਪ੍ਰਦੂਸ਼ਣ ਰੋਕਥਾਮ ਐਕਟ, 1981 ਤਹਿਤ ਕੰਬਾਈਨਾਂ 'ਤੇ ਸੁਪਰ ਸਟ੍ਰਾਅ ਮੈਨੇਜਮੈਂਟ ਲਗਾਉਣਾ ਲਾਜ਼ਮੀ
ਸੁਪਰ ਸਟ੍ਰਾਅ ਮੈਨੇਜਮੈਂਟ ਸਿਸਟਮ ਬਗ਼ੈਰ ਕਿਸੇ ਵੀ ਕੰਬਾਈਨ ਨੂੰ ਨਹੀਂ ਚੱਲਣ ਦਿੱਤਾ ਜਾਵੇਗਾ: ਕਾਹਨ ਸਿੰਘ ਪੰਨੂ
ਸ਼ੁਰੂ ਹੋਣ ਜਾ ਰਹੀ ਹੈ ਪਹਿਲੀ ਗਧੀ ਦੇ ਦੁੱਧ ਦੀ ਡੇਅਰੀ, 1 ਲੀਟਰ ਦੁੱਧ ਦੀ ਕੀਮਤ 7000 ਰੁਪਏ
ਗਧੀ ਦਾ ਦੁੱਧ ਮਾਰਕੀਟ ਵਿਚ 2000 ਤੋਂ 7000 ਰੁਪਏ ਪ੍ਰਤੀ ਲੀਟਰ ਵਿਕਦਾ ਹੈ।
ਹੁਣ Water Gun ਕਰੇਗੀ ਕਿਸਾਨਾਂ ਦੀਆਂ ਮੁਸ਼ਕਿਲਾਂ ਹੱਲ! ਖੇਤੀਬਾੜੀ ਵਿਭਾਗ ਨੇ ਕੀਤਾ ਤਜ਼ਰਬਾ
ਵਾਟਰਗੰਨ ਬਣੇਗੀ ਕਿਸਾਨਾਂ ਲਈ ਵਰਦਾਨ!
ਕਿਸਾਨਾਂ ਲਈ ਆਉਣ ਵਾਲਾ ਪਾਰਲੀਮੈਂਟ ਦਾ ਮਾਨਸੂਨ ਸੈਸ਼ਨ ਘਾਤਕ ਹੋਵੇਗਾ : ਬੱਬੀ ਬਾਦਲ
ਬਾਦਲਾਂ ਦੇ ਕੁਰਸੀ ਮੋਹ ਅਤੇ ਭਾਜਪਾ ਦੇ ਵਪਾਰੀ ਮੋਹ ਵਿਚ ਪਿਸ ਰਹੇ ਹਨ ਕਿਸਾਨ
ਕਿਸਾਨਾਂ ਦੀ ਕਿਸਮਤ ਬਦਲਣ ਲਈ ਹੁਣ ਖੇਤੀਬਾੜੀ ਵਿਚ ਵੀ ODOP
ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲੇ ਨੇ ਹਾਲ ਹੀ ਵਿਚ ਖੇਤੀ ਨਾਲ ਜੁੜੇ ਉਤਪਾਦਾਂ ਦੀ ਓ.ਡੀ.ਓ.ਪੀ. ਦਾ ਐਲਾਨ ਕੀਤਾ ਹੈ।
ਪੜ੍ਹੋ ਸ਼ਤਾਵਰੀਦੀ ਖੇਤੀ ਬਾਰੇ ਪੂਰੀ ਜਾਣਕਾਰੀ
ਸ਼ਤਾਵਰੀ ਇਕ ਸਹਾਇਕ ਜੜ੍ਹੀ-ਬੂਟੀ ਹੈ, ਜੋ ਮਨੁੱਖੀ ਸਰੀਰ ਲਈ ਖਾਸ ਕਰ ਔਰਤਾਂ ਲਈ ਬਹੁਤ ਲਾਭਦਾਇਕ ਹੁੰਦੀ ਹੈ।
ਸ਼ਹਿਦ ਦੀਆਂ ਮੱਖੀਆਂ ਲਈ ਫਲੋਰਾ ਤੇ ਇਸ ਦੀ ਮਹੱਤਤਾ
ਸ਼ਹਿਦ ਦੀਆਂ ਮੱਖੀਆਂ ਫੁੱਲਾਂ ਤੋਂ ਪਰਾਗ ਤੇ ਨੈਕਟਰ ਇਕੱਠਾ ਕਰਦੀਆਂ ਹਨ