ਖੇਤੀਬਾੜੀ
ਫ਼ਸਲ ਦੇ ਬਿਹਤਰ ਵਿਕਾਸ ਲਈ ਬਣਾਉ ਟਾਨਿਕ
ਸੋਇਆਬੀਨ ਦੇ ਬੀਜਾਂ ਵਿਚ ਪੋਸ਼ਕ ਤੱਤ ਭਰਪੂਰ ਮਾਤਰਾ ਵਿਚ ਹੁੰਦੇ ਹਨ ਜਿਵੇਂ ਨਾਈਟਰੋਜਨ, ਕੈਲਸ਼ੀਅਮ, ਸਲਫ਼ਰ ਆਦਿ
ਸਪਰੇਅ ਕਰਦੇ ਸਮੇਂ ਕਿਹੋ ਜਿਹਾ ਹੋਵੇ ਪਹਿਰਾਵਾ?
ਕਿਸਾਨ ਅਪਣੀਆਂ ਫ਼ਸਲਾਂ ਨੂੰ ਬਚਾਉਣ ਲਈ ਕੀੜੇਮਾਰ ਦਵਾਈਆਂ ਦਾ ਇਸਤੇਮਾਲ ਕਰਦੇ ਹਨ।
CM ਕੈਪਟਨ ਨੇ PM ਨੂੰ ਪੱਤਰ ਲਿਖ ਖੇਤੀਬਾੜੀ ਖੇਤਰ ਦੇ ਤਿੰਨ ਨਵੇ ਆਰਡੀਨੈਂਸਾ ਦੀ ਸਮੀਖਿਆ ਕਰਨ ਲਈ ਕਿਹਾ
ਕਿਸਾਨਾਂ ਦੇ ਹਿੱਤ ਵਿੱਚ ਸੰਘੀ ਢਾਂਚੇ ਦੀ ਭਾਵਨਾ ਮੁਤਾਬਕ ਮੁੜ ਵਿਚਾਰਨ ਦੀ ਅਪੀਲ ਕੀਤੀ
ਝੋਨੇ ਦੀ ਸਿੱਧੀ ਬਿਜਾਈ ਨੂੰ ਕਿਸਾਨਾਂ ਨੇ ਅਪਣਾਇਆ
9 ਲੱਖ ਹੈਕਟੇਅਰ ਤਕ ਸਿੱਧੀ ਬਿਜਾਈ ਦੀ ਸੰਭਾਵਨਾ J ਹੁਣ ਤਕ ਸਾਢੇ 7 ਲੱਖ ਹੈਕਟੇਅਰ 'ਚ ਸਿੱਧੀ ਬਿਜਾਈ ਹੋਈ
ਝੋਨੇ ਦੀ ਸਿੱਧੀ ਬਿਜਾਈ ਨੂੰ ਕਿਸਾਨਾਂ ਨੇ ਅਪਣਾਇਆ
9 ਲੱਖ ਹੈਕਟੇਅਰ ਤਕ ਸਿੱਧੀ ਬਿਜਾਈ ਦੀ ਸੰਭਾਵਨਾ, ਹੁਣ ਤਕ ਸਾਢੇ 7 ਲੱਖ ਹੈਕਟੇਅਰ 'ਚ ਸਿੱਧੀ ਬਿਜਾਈ ਹੋਈ
Foreign ਤੋਂ ਆਏ Offer Letter ਨੂੰ ਲੱਤ ਮਾਰ ਖੇਤਾਂ 'ਚ ਪਿਤਾ ਨਾਲ ਕੰਮ ਕਰਦੀ ਹੈ Amanpreet
ਉਸ ਨੇ ਅੱਗੇ ਦਸਿਆ ਕਿ ਉਸ ਦੇ ਸਾਰੇ ਦੋਸਤ ਵਿਦੇਸ਼ ਜਾ ਰਹੇ ਸਨ...
ਕਿਸਾਨਾਂ ਲਈ ਵੱਡੀ ਖ਼ਬਰ! ਇਸ ਸਕੀਮ ਤਹਿਤ 9000 ਕਰੋੜ ਰੁਪਏ ਖਾਤੇ ਵਿਚ ਪਹੁੰਚੇ
ਇਸ ਸਾਲ ਤੋਂ ਕਿਸਾਨਾਂ ਲਈ ਪ੍ਰਧਾਨ ਮੰਤਰੀ ਫ਼ਸਲ ਬੀਮਾ ਯੋਜਨਾ
ਪੀ.ਏ.ਯੂ. ਦੇ ਫੇਸਬੁੱਕ ਲਾਈਵ ਨੂੰ ਮਿਲਿਆ ਕਿਸਾਨਾਂ ਦਾ ਭਰਵਾਂ ਹੁੰਗਾਰਾ
ਖੇਤੀ ਵਿਗਿਆਨੀਆਂ ਨੇ ਵੱਡੀ ਗਿਣਤੀ ਵਿੱਚ ਦਿੱਤੇ ਕਿਸਾਨਾਂ ਦੇ ਸਵਾਲਾਂ ਦੇ ਜਵਾਬ
ਗਡਕਰੀ ਵਲੋਂ ਫ਼ਸਲਾਂ ਦੇ ਸਮਰਥਨ ਮੁੱਲ ਬਾਰੇ ਵਿਚਾਰ ਵਿਰੁਧ ਪੰਜਾਬ ਵਿਚ ਸਿਆਸੀ ਮੈਦਾਨ ਭਖਿਆ
ਕਾਂਗਰਸ ਤੇ 'ਆਪ' ਨੇ ਬਾਦਲ ਦਲ ਨੂੰ ਲਿਆ ਨਿਸ਼ਾਨੇ 'ਤੇ
ਕਿਸਾਨਾਂ ਦੇ ਹੱਕਾਂ ਲਈ ਡਟੀ ‘AAP’ ਨੇ ਚੁੱਕਿਆ ਵੱਡਾ ਕਦਮ
ਜਿੱਥੇ ਉਹਨਾਂ ਨੇ ਖਰੀਦ ਏਜੰਸੀਆਂ ਦੀ ਗੱਲ ਕੀਤੀ ਉੱਥੇ...