ਖੇਤੀਬਾੜੀ
ਖੇਤੀਬਾੜੀ ਅਧਿਕਾਰੀਆਂ ਨੇ ਦਿੱਤੀ ਬੂਟਿਆਂ ਅਤੇ ਫਸਲਾਂ ਦੀ ਪਰਖ ਦੀ ਜਾਣਕਾਰੀ
ਪਿੰਡ ਬੱਲੋਵਾਲ ਸੌਂਖੜੀ ਵਿਚ ਸਥਿਤ ਖੇਤੀਬਾੜੀ ਖੋਜ ਕੇਂਦਰ ਵਿਚ ਵੱਖ ਵੱਖ ਸਥਾਨਾਂ ਤੋਂ ਪਰਖ ਲਈ ਬੂਟਿਆਂ ਅਤੇ ਫਸਲਾਂ ਦੇ ਸਬੰਧ ਵਿਚ ਬੈਠਕ ਦਾ ਪ੍ਰਬੰਧ
ਇਸ ਤਰ੍ਹਾਂ ਪਕਾਓ ਏਥਲੀਨ ਗੈਸ ਦੇ ਨਾਲ ਫ਼ਲ ਸਬਜ਼ੀਆਂ
ਫਲ - ਸਬਜ਼ੀਆਂ ਉੱਤੇ ਰਸਾਇਣਾਂ ਦੀ ਵਰਤੋਂ ਕਰ ਕੇ ਇਨ੍ਹਾਂ ਨੂੰ ਤਿਆਰ ਕਰਨ ਵਾਲੇ ਕਾਰੋਬਾਰੀ ਅਜਿਹਾ ਕਰਨਾ ਬੰਦ ਕਰ ਦੇਣ, ਇਹ ਅਪੀਲ ਪੰਜਾਬ ਮੰਡੀ ਬੋਰਡ, ਬਾਗਬਾਨੀ ਅਤੇ...
ਹੁਣ ਘੱਟੋ-ਘੱਟ ਸਮਰਥਨ ਮੁੱਲ ਤੋਂ ਘੱਟ ਕੀਮਤ 'ਤੇ ਅਨਾਜ ਖਰੀਦਿਆ ਤਾਂ ਹੋਵੇਗੀ ਸਜ਼ਾ
ਮਹਾਰਾਸ਼ਟਰ ਸਰਕਾਰ ਨੇ ਕਿਸਾਨਾਂ ਦੇ ਹਿੱਤ ਵਿਚ ਇਕ ਅਹਿਮ ਫੈਸਲਾ ਲਿਆ ਹੈ। ਹੁਣ ਕੋਈ ਵਪਾਰੀ ਜੇਕਰ ਕਿਸਾਨਾਂ ਤੋਂ ਘੱਟੋ-ਘੱਟ ਸਮਰਥਨ ਮੁੱਲ ਤੋਂ ਘੱਟ ਕੀਮਤ 'ਤੇ...
ਸਰਕਾਰੀ ਨੌਕਰੀ ਛੱਡ ਸ਼ੁਰੂ ਕੀਤੀ ਐਲੋਵੇਰਾ ਦੀ ਖੇਤੀ
ਸਾਡੇ ਸੂਬੇ ਦੇ ਕਈ ਨੌਜਵਾਨ ਅੱਜ ਵੀ ਸਰਕਾਰੀ ਨੌਕਰੀਆਂ ਪਾਉਣ ਦੇ ਪਿੱਛੇ ਬੇਰੁਜ਼ਗਾਰ ਤੁਰੇ ਫਿਰਦੇ ਹਨ। ਪਰ ਇਕ ਵੱਖਰਾ ਹੀ ਨੌਜਵਾਨ ਜਿਸ ਨੇ ਸਰਕਾਰੀ ਨੌਕਰੀ ਛੱਡ ਕੇ ਖੇਤੀ..
ਕੀਟਨਾਸ਼ਕਾਂ ਦੀ ਬੇਹੱਦ ਵੱਧ ਵਰਤੋਂ ਨਾਲ ਬਾਸਮਤੀ ਦੀ ਬਰਾਮਦ ਹੋ ਰਹੀ ਹੈ ਪ੍ਰਭਾਵਤ : ਪੰਨੂ
ਮਿਸ਼ਨ ਤੰਦਰੁਸਤ ਪੰਜਾਬ ਦੇ ਮੈਨੇਜਿੰਗ ਡਾਇਰੈਕਟਰ ਕਾਹਨ ਸਿੰਘ ਪੰਨੂ ਨੇ ਦੱਸਿਆ ਕਿ ਮਿਲਾਵਟਖੋਰਾਂ ਖ਼ਿਲਾਫ਼ ਕਾਰਵਾਈ ਲਈ ਜਾਣੇ ਜਾਂਦੇ ਇਸ ਮਿਸ਼ਨ ਤਹਿਤ ਬਾਸਮਤੀ ਵਿੱਚ ...
ਕੈਂਸਰ ਪੈਦਾ ਕਰਨ ਵਾਲੀ ਖੇਤੀ ਨੂੰ ਅਲਵਿਦਾ ਕਹਿ ਰਹੀਆਂ ਹਨ ਪੰਜਾਬ ਦੀਆਂ ਇਹ ਔਰਤਾਂ
ਪਿੰਡ ਭੋਤਨਾ ਦੀ ਅਮਰਜੀਤ ਕੌਰ ਸਵੇਰੇ ਹੀ ਬਿਸਤਰਾ ਛੱਡ ਦਿੰਦੀ ਹੈ। ਜਦੋਂ ਉਹ ਸਵੇਰੇ - ਸਵੇਰੇ ਉੱਠਦੀ ਹੈ ਤਾਂ ਉਸ ਸਮੇਂ ਹਨੇਰਾ ਹੀ ਹੁੰਦਾ ਹੈ। ਜਿਸ ਤੋਂ ਬਾਅਦ
ਪੰਜਾਬ ਸਰਕਾਰ ਵਲੋਂ ਕਿਸਾਨਾਂ ਲਈ ਕਰਜ਼ੇ ਵਾਸਤੇ ਪ੍ਰਤੀ ਏਕੜ ਕਰਜ਼ਾ ਤੇ ਵਿਆਜ ਦੀ ਦਰ ਦੀ ਸੀਮਾ ...
ਪੰਜਾਬ ਸਰਕਾਰ ਵਲੋਂ ਕਿਸਾਨਾਂ ਲਈ ਕਰਜ਼ੇ ਵਾਸਤੇ ਪ੍ਰਤੀ ਏਕੜ ਕਰਜ਼ਾ ਤੇ ਵਿਆਜ ਦੀ ਦਰ ਦੀ ਸੀਮਾ ਨਿਰਧਾਰਤ ਕਰਨ ਦਾ ਫੈਸਲਾ
ਬੇਰੋਜ਼ਗਾਰ ਨੌਜਵਾਨਾਂ ਨੂੰ ਦੁਧਾਰੂ ਪਸ਼ੂਆਂ ਦੀ ਖਰੀਦ ਤੇ ਦੁੱਧ ਚੁਆਈ ਮਸ਼ੀਨਾਂ 'ਤੇ ਦਿੱਤੀ 6.47 ਕਰੋੜ ..
ਡੇਅਰੀ ਵਿਕਾਸ ਵਿਭਾਗ ਵਲੋਂ 10 ਸਤੰਬਰ, 2018 ਤੋਂ ਟ੍ਰੇਨਿੰਗ ਸੈਸ਼ਨ ਦੀ ਸ਼ੁਰੂਆਤ
ਪਰਾਲੀ ਵਰਗੀ ਖੇਤੀਬਾੜੀ ਰਹਿੰਦ ਖੁੰਦ ਦੁਆਰਾ ਬਿਜਲੀ ਬਣਾਉਣ ਦੇ ਇਸਤੇਮਾਲ ਨਾਲ ਧੁੰਦ `ਚ ਆਵੇਗੀ ਕਮੀ
ਪਿਛਲੇ ਕੁਝ ਸਾਲਾਂ ਤੋਂ ਸਰਦੀਆਂ ਵਿਚ ਧੁੰਦ ਅਤੇ ਪ੍ਰਦੂਸ਼ਣ ਦਾ ਸਾਹਮਣਾ ਕਰਨ ਵਾਲੀ ਦਿੱਲੀ ਨੂੰ ਆਉਣ ਵਾਲੇ ਕੁਝ ਸਾਲਾਂ ਤੋਂ ਇਸ ਤੋਂ ਆਜ਼ਾਦੀ
ਇਸ ਤਰੀਕੇ ਨਾਲ ਕਰੋ ਫ਼ਲਾਂ ਦੀ ਤੁੜਾਈ ਅਤੇ ਸਾਂਭ - ਸੰਭਾਲ
ਨਿੰਬੂ ਜਾਤੀ ਦੇ ਬਾਗਾਂ ਨੂੰ ਮੁਨਾਫੇ ਯੋਗ ਫ਼ਲ ਲੱਗਣ ਵਿੱਚ ਕਾਫੀ ਸਮਾਂ ਲਗਦਾ ਹੈ। ਪਹਿਲੇ ਚਾਰ - ਪੰਜ ਸਾਲਾਂ ਦੌਰਾਨ ਕਿਸਾਨ ਨੂੰ ਆਪਣੀ ਆਮਦਨ ਵਧਾਉਣ ਲਈ ਬਾਗ ਵਿਚ ਜਲਦੀ ...