ਖੇਤੀਬਾੜੀ
Rose Cultivation: ਚੰਗੇ ਨਿਕਾਸ ਵਾਲੀ ਦੋਮਟ ਮਿੱਟੀ ਗੁਲਾਬ ਦੀ ਖੇਤੀ ਲਈ ਹੈ ਅਨੁਕੂਲ
ਗੁਲਾਬ ਫੁੱਲਾਂ ਵਿਚੋਂ ਸੱਭ ਤੋਂ ਮਹੱਤਵਪੂਰਨ ਫੁੱਲ ਹੈ। ਇਹ ਲਗਭਗ ਹਰ ਤਰ੍ਹਾਂ ਦੇ ਮੌਕਿਆਂ ’ਤੇ ਵਰਤਿਆ ਜਾਂਦਾ ਹੈ।
Stubble Burning: ਪ੍ਰਦੂਸ਼ਣ ਹਰਿਆਣਾ ਦਾ ਤੇ ਬਦਨਾਮੀ ਪੰਜਾਬੀ ਦੀ, ਹਰਿਆਣੇ ’ਚ ਪੰਜਾਬ ਨਾਲੋਂ ਸਾੜੀ ਪਰਾਲੀ ਦੇ 18 ਗੁਣਾਂ ਵਧ ਕੇਸ
Stubble Burning: ਦੇ ਸੱਭ ਤੋਂ ਵੱਧ ਪ੍ਰਦੂਸ਼ਤ 10 ਵਿਚੋਂ ਹਰਿਆਣੇ ਦੇ ਹਨ ਛੇ ਸ਼ਹਿਰ
Farmers News: ਕਿਸਾਨ ਜਥੇਬੰਦੀਆਂ ਵਲੋਂ ਪਰਾਲੀ ਦੇ ਮਾਮਲੇ ਵਿਚ ਕਿਸਾਨਾਂ ਵਿਰੁਧ ਪੁਲਿਸ ਕਾਰਵਾਈ ਨੂੰ ਲੈ ਕੇ ਮੋਰਚਾ ਖੋਲ੍ਹਣ ਦਾ ਐਲਾਨ
ਕਿਸਾਨ ਯੂਨੀਅਨ ਸਿੱਧੂਪੁਰ ਪਹਿਲਾਂ ਹੀ ਵਿਰੋਧ ਕਰਦਿਆਂ 26 ਨਵੰਬਰ ਨੂੰ ਦਿੱਲੀ ਵਲ ਮਾਰਚ ਕਰਨ ਦਾ ਐਲਾਨ ਕਰ ਚੁੱਕੀ ਹੈ।
Faridkot Stubble burning: ਫਰੀਦਕੋਟ ਵਿਚ ਪਰਾਲੀ ਸਾੜਨ ਵਾਲੇ ਕਿਸਾਨਾਂ ਵਿਰੁਧ ਦੂਜੇ ਦਿਨ ਵੀ ਕਾਰਵਾਈ ਜਾਰੀ
ਵੱਖ-ਵੱਖ ਥਾਣਿਆਂ 'ਚ 13 ਅਣਪਛਾਤਿਆਂ ਸਣੇ ਕੁੱਲ 14 ਕੇਸ ਦਰਜ
Stubble Burning News : ਪਰਾਲੀ ਸਾੜਨ ਤੋਂ ਰੋਕਣ ਲਈ ਹੁਣ ਪੰਜਾਬ ਦੇ ਖੇਤਾਂ ’ਤੇ ਲਗਿਆ ਪੁਲਿਸ ਦਾ ਪਹਿਰਾ
ਸੁਪਰੀਮ ਕੋਰਟ ਦੀ ਸਖ਼ਤੀ ਤੋਂ ਬਾਅਦ ਕਈ ਜ਼ਿਲ੍ਹਿਆਂ ’ਚ ਖ਼ੁਦ ਡੀਸੀ ਤੇ ਐਸਐਸਪੀ ਖੇਤਾਂ ’ਚ ਜਾ ਕੇ ਅੱਗ ਬੁਝਾਉਣ ਲੱਗੇ
ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਪਰਾਲੀ ਜਲਾਉਣ ਦੇ ਮਾਮਲੇ 47% ਰਹੇ
ਪੰਜਾਬ ਸਰਕਾਰ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਦੇ ਮਾਮਲਿਆਂ ਨੂੰ ਰੋਕਣ ਲਈ ਆਪਣੇ ਪੱਧਰ 'ਤੇ ਪੂਰੀ ਤਰ੍ਹਾਂ ਯਤਨਸ਼ੀਲ
Stubble Burning News: ਪਰਾਲੀ ਸਾੜਨ ਵਾਲੇ ਕਿਸਾਨਾਂ ਨੂੰ ਨਹੀਂ ਮਿਲੇਗੀ ਸਰਕਾਰੀ ਸਕੀਮ ਤੇ ਕਰਜ਼ਾ, ਜਾਣੋ ਕਿਉਂ
Stubble Burning News: ਪਿਛਲੇ 10 ਦਿਨਾਂ ਵਿਚ ਪਰਾਲੀ ਸਾੜਨ ਵਿਚ 27 ਫੀਸਦੀ ਹੋਇਆ ਵਾਧਾ
ਹਰਿਆਣਾ ਦੇ ਕਿਸਾਨਾਂ ਨੂੰ ਦੀਵਾਲੀ ਦਾ ਤੋਹਫ਼ਾ: ਗੰਨੇ ਦੇ ਮੁੱਲ ’ਚ ਇਸ ਸਾਲ 14 ਰੁਪਏ ਦਾ ਵਾਧਾ ਕੀਤਾ
ਅਗਲੇ ਸਾਲ ਲਈ ਵੀ ਕੀਮਤਾਂ ’ਚ ਵਾਧੇ ਦਾ ਐਲਾਨ ਇਸੇ ਸਾਲ ਕੀਤਾ
Haryana raises sugarcane price: ਕਿਸਾਨਾਂ ਨੂੰ ਦੀਵਾਲੀ ਦਾ ਤੋਹਫਾ! 386 ਰੁਪਏ ਪ੍ਰਤੀ ਕੁਇੰਟਲ ਵਿਕੇਗਾ ਗੰਨਾ
ਅਗਲੇ ਸਾਲ ਲਈ ਗੰਨੇ ਦਾ ਭਾਅ 400 ਰੁਪਏ ਤੈਅ