ਕਲਕੱਤਾ ਨਾਈਟ ਰਾਈਰਡ ਤੇ ਰਾਜਸਥਾਨ ਰਾਇਲ ਵਿਚਕਾਰ ਐਲਮੀਨੇਟਰ-2 ਅੱਜ ਸਾਮ ।

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਆਈ.ਪੀ.ਐਲ. ਸੀਜ਼ਨ-11 ਦਾ ਦੁਜਾ ਐਲਮੀਨੇਟਰ ਅੱਜ ਇਡੇਨ ਗਾਰਡਨ ਵਿਖੇ ਕਲਕੱਤਾ ਨਾਈਟ ਰਾਈਰਡ ਤੇ ਰਾਜਸਥਾਨ ਰਾਇਲ ਵਿਚਕਾਰ ਖੇਡਿਆ.....

IPL SEASON-11

23 ਮਈ (ਏਜੰਸੀ) : ਆਈ.ਪੀ.ਐਲ. ਸੀਜ਼ਨ-11 ਦਾ ਦੁਜਾ ਐਲਮੀਨੇਟਰ ਅੱਜ ਇਡੇਨ ਗਾਰਡਨ ਵਿਖੇ ਕਲਕੱਤਾ ਨਾਈਟ ਰਾਈਰਡ ਤੇ ਰਾਜਸਥਾਨ ਰਾਇਲ ਵਿਚਕਾਰ ਖੇਡਿਆ ਜਾਵੇਗਾ । ਕੇ.ਕੇ.ਆਰ ਦੀ ਟੀਮ ਆਪਣੇ 14 ਲੀਗ ਮੈਚਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 8 ਮੈਚ ਜਿੱਤ ਕੇ 16 ਪੁਆਇੰਟ ਲੈ ਕੇ ਐਲਮੀਨੇਟਰ ਵਿਚ ਪੁਜੀ ਹੈ  ਉਥੇ ਹੀ ਰਾਜਸਥਾਨ ਰਾਇਲ ਨੇ ਵੀ ਲੀਗ ਮੈਚਾਂ ਵਿਚ ਆਪਣਾ ਲੋਹਾ ਮਨਵਾਇਆ ਹੈ ।