ਕਲਾ ਤੇ ਡਿਜ਼ਾਈਨ
ਪੇਬਲ ਆਰਟ ਦੇ ਨਾਲ ਦਿਓ ਘਰ ਨੂੰ ਨਵੀਂ ਲੁਕ
ਹਰ ਕਿਸੇ ਦਾ ਮਨ ਕਰਦਾ ਹੈ ਕਿ ਉਹ ਆਪਣੇ ਘਰ ਦਾ ਹਰ ਇਕ ਕੋਨਾ ਸਜਾ ਕੇ ਰੱਖੇ। ਲੋਕ ਇਸ ਨੂੰ ਸਜਾਉਣ ਲਈ ਨਵੇਂ ਤੋਂ ਨਵੇਂ ਅਤੇ ਯੂਨਿਕ ਤਰੀਕੇ ਅਪਣਾਉਂਦੇ ...
ਘਰੇਲੂ ਰੱਦੀ ਤੋਂ ਬਣਾਓ ਸੁੰਦਰ ਚੀਜ਼ਾਂ
ਘਰ ਵਿਚ ਨਾ ਇਸਤੇਮਾਲ ਹੋਣ ਵਾਲੇ ਸਾਮਾਨ ਨੂੰ ਇਸਤੇਮਾਲ ਵਿਚ ਲਿਆਉਣ ਚਾਹੀਦਾ ਹੈ। ਅੱਜ ਅਸੀਂ ਤੁਹਾਨੂੰ ਘਰ 'ਚ ਪਈ ਬੇਕਾਰ ਰੱਦੀ ਤੋਂ ਕੁਝ ਚੀਜ਼ਾਂ ...
ਜਦੋਂ ਸੀਲਨ ਕਰੇ ਘਰ ਨੂੰ ਖ਼ਰਾਬ ਤਾਂ ਅਜ਼ਮਾਓ ਇਹ ਅਸਾਨ ਉਪਾਅ
ਮੀਂਹ ਦੇ ਮੌਸਮ ਵਿਚ ਸੀਲਨ ਨਾਲ ਫਫੂੰਦ ਅਤੇ ਬੈਕਟੀਰੀਆ ਆਦਿ ਪਣਪਦੇ ਹਨ। ਬੀਮਾਰੀਆਂ ਫੈਲਦੀਆਂ ਹਨ, ਦੀਵਾਰਾਂ ਭੱਦੀ ਅਤੇ ਬਦਬੂਦਾਰ ਹੋ ਜਾਂਦੀਆਂ ਹਨ, ਪਲਾਸਟਰ ਪੇਂਟ ਨਿਕਲ...
ਫੁੱਲਾਂ ਨਾਲ ਦਿਓ ਗਾਰਡਨ ਨੂੰ ਸਮਾਰਟ ਲੁਕ
ਘਰ ਦੀ ਖੂਬਸੂਰਤੀ ਵਿਚ ਗਾਰਡਨ ਅਹਿਮ ਰੋਲ ਨਿਭਾਉਂਦਾ ਹੈ, ਜਿੱਥੇ ਅਸੀ ਸ਼ਾਮ ਨੂੰ ਪੂਰੇ ਪਰਵਾਰ ਦੇ ਨਾਲ ਚਾਹ ਦੀ ਚੁਸਕੀ ਦਾ ਭਰਪੂਰ ਮਜ਼ਾ ਲੈਂਦੇ ਹਾਂ। ...
ਘਰ ਨੂੰ ਸੋਹਣਾ ਬਣਾਉਣ 'ਚ ਚਾਰ ਚੰਨ ਲਗਾਉਣਗੇ ਅੰਡੇ
ਹਰ ਪਰਵਾਰ ਨੂੰ ਇਹ ਸ਼ੌਂਕ ਰਹਿੰਦਾ ਹੈ ਕਿ ਉਹ ਅਪਣੇ ਘਰ ਨੂੰ ਸੁੰਦਰ ਬਣਾ ਕੇ ਰੱਖੇ ਤਾਕਿ ਘਰ ਵਿਚ ਆਉਣ ਜਾਣ ਵਾਲਾ ਹਰ ਕੋਈ ਉਨ੍ਹਾਂ ਦੀ ਤਾਰੀਫ ਕਰੇ। ਇਸ ਦੇ ਲਈ ਉਹ ਕਈ...
ਕੁਲਫੀ ਦੇ ਸਟਿਕਸ ਨਾਲ ਬਣਾਓ ਕੁਝ ਨਵਾਂ
ਸੁੰਦਰ ਅਤੇ ਆਕਰਸ਼ਕ ਪੇਨ ਸਟੈਂਡ ਆਪਣੀ ਟੇਬਲ ਉੱਤੇ ਕਿਸ ਨੂੰ ਚੰਗੇ ਨਹੀਂ ਲੱਗਦੇ ? ਘਰ ਵਿਚ ਪਏ ਕਿਸੇ ਪੁਰਾਣੇ ਪਲਾਸਟਿਕ ਦੇ ਡਿੱਬੇ ਅਤੇ ਆਇਸਕਰੀਮ
ਰੰਗਾਂ ਨਾਲ ਦਿਓ ਆਪਣੇ ਘਰ ਨੂੰ ਸਮਾਰਟ ਲੁਕ
ਜੇਕਰ ਤੁਸੀਂ ਆਪਣੇ ਘਰ ਨੂੰ ਨਵਾਂ ਲੁਕ ਦੇਣਾ ਚਾਹੁੰਦੇ ਹੋ ਤਾਂ ਘਰ ਵਿਚ ਲੈ ਆਓ ਰੰਗ ਵਿਰੰਗੇ ਫਰਨੀਚਰ, ਤਾਂਕਿ ਰੰਗ ਤੁਹਾਡੇ ਘਰ ਵਿਚ ਹੀ ਨਹੀਂ, ਤੁਹਾਡੀ ਜਿੰਦਗੀ ...
ਫ਼ੋਨ ਦੀ ਲੁਕ ਨੂੰ ਬਦਲਣ ਦੇ ਅਨੋਖੇ ਤਰੀਕੇ
ਮਾਡਰਨ ਸਮੇਂ ਵਿਚ ਮੋਬਾਇਲ ਫੋਨ ਤਾਂ ਹਰ ਕਿਸੇ ਦੀ ਜ਼ਿੰਦਗੀ ਦਾ ਜ਼ਰੂਰੀ ਹਿੱਸਾ ਬਣ ਚੁੱਕਿਆ ਹੈ। ਪਰ ਲੋਕ ਇਸ ਦੀ ਸੰਭਾਲ ਨੂੰ ਲੈ ਕੇ ਵੀ ਕਾਫ਼ੀ ਚੇਤੰਨ ਰਹਿੰਦੇ ...
ਬੇਕਾਰ ਪਏ ਕੱਪਾਂ ਨਾਲ ਘਰ ਨੂੰ ਸਜਾਓ
ਚਾਹ ਪੀਤੇ ਬਿਨਾਂ ਜਿਆਦਾਤਰ ਲੋਕਾਂ ਦੀ ਸਵੇਰੇ ਨਹੀਂ ਹੁੰਦੀ। ਚਾਹ ਪੀਣ ਲਈ ਹਰ ਕੋਈ ਆਪਣੀ ਪਸੰਦ ਦੇ ਕਪ ਦਾ ਇਸਤੇਮਾਲ ਕਰਦੇ ਹੈ ਪਰ ਕੁੱਝ ਸਮੇਂ ਤੋਂ ....
ਮੈਪ ਤੋਂ ਬਣੇ ਗੁਲਾਬ ਦੇ ਫੁੱਲਾਂ ਨਾਲ ਸਜਾਓ ਅਪਣਾ ਘਰ
ਘਰ ਦੀ ਖੂਬਸੂਰਤੀ ਵਧਾਉਣ ਅਤੇ ਸ਼ੁੱਧ ਮਾਹੌਲ ਲਈ ਅੱਜ ਕੱਲ੍ਹ ਲੋਕ ਫੁੱਲਾਂ ਨਾਲ ਘਰ ਦੀ ਸਜਾਵਟ ਕਰਦੇ ਹਨ। ਘਰ ਵਿਚ ਫੁੱਲਾਂ ਦੀ ਸਜਾਵਟ ਕਰਨ ਨਾਲ ਸਾਰਾ ...