ਸਿਹਤ
ਕੀ ਤੁਹਾਨੂੰ ਪਤਾ ਹੈ ਕਿ ਸਿਹਤ ਬੀਮਾ 'ਚ ਕਵਰ ਨਹੀਂ ਹੁੰਦੀਆਂ ਇਹ ਪੰਜ ਗੱਲਾਂ, ਪੜ੍ਹੋ ਵੇਰਵਾ
ਜੇਕਰ ਤੁਹਾਡੇ ਕੋਲ ਵੀ ਸਿਹਤ ਬੀਮਾ ਪਾਲਿਸੀ ਨਹੀਂ ਹੈ ਅਤੇ ਤੁਸੀਂ ਨਵੀਂ ਪਾਲਿਸੀ ਲੈਣ ਬਾਰੇ ਸੋਚ ਰਹੇ ਹੋ ਤਾਂ ਤੁਹਾਨੂੰ ਕੁਝ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ।
ਗਰਮੀਆਂ ਵਿਚ ਜ਼ਰੂਰੀ ਹੈ ਪਸੀਨਾ ਆਉਣਾ
ਪਸੀਨੇ ਦੀ ਬਦਬੂ ਤੋਂ ਨਿਜਾਤ ਪਾਉਣ ਲਈ ਨਹਾਉਣ ਤੋਂ ਬਾਅਦ ਟੈਲਕਮ ਪਾਊਡਰ ਜਾਂ ਡੀਉਡਰੈਂਟ ਵਰਤੋ।
ਪੰਜਾਬ ’ਚ 18 ਅਪ੍ਰੈਲ ਤੋਂ ਲਗਾਏ ਜਾਣਗੇ ਬਲਾਕ ਪੱਧਰੀ ਸਿਹਤ ਮੇਲੇ: ਡਾ. ਵਿਜੇ ਸਿੰਗਲਾ
ਸਿਹਤ ਮੰਤਰੀ ਨੇ ਸੰਚਾਰੀ ਅਤੇ ਗੈਰ-ਸੰਚਾਰੀ ਬਿਮਾਰੀਆਂ ਦੀ ਰੋਕਥਾਮ ਲਈ ਜਾਗਰੂਕਤਾ ਵਧਾਉਣ `ਤੇ ਜ਼ੋਰ ਦਿੱਤਾ
ਇਨ੍ਹਾਂ ਘਰੇਲੂ ਤਰੀਕਿਆਂ ਨਾਲ ਕਰੋ ਗੈਸ ਦਾ ਇਲਾਜ
ਬਦਲਦੀ ਜੀਵਨ ਸ਼ੈਲੀ ਕਾਰਨ ਜ਼ਿਆਦਾਤਰ ਲੋਕਾਂ ਦੇ ਖਾਣ-ਪੀਣ ਤੇ ਸੌਣ ਦੇ ਸਮੇਂ ਵਿਚ ਬਦਲਾਅ ਦਾ ਵੱਡਾ ਕਾਰਨ ਹੈ।
ਜ਼ਿਆਦਾ ਠੰਢਾ ਪਾਣੀ ਪਹੁੰਚਾਉਂਦਾ ਹੈ ਪੇਟ ਨੂੰ ਨੁਕਸਾਨ
ਕਮਰੇ ਦੇ ਤਾਪਮਾਨ ਅਨੁਸਾਰ ਪਾਣੀ ਪੀਣ ਨਾਲ ਕਬਜ਼ ਦੀ ਸਮੱਸਿਆ ਬਹੁਤ ਘੱਟ ਹੁੰਦੀ ਹੈ।
ਜ਼ਰੂਰ ਪੀਉ ਬਾਦਾਮ ਦੀ ਚਾਹ, ਹੋਣਗੇ ਕਈ ਫ਼ਾਇਦੇ
ਬਾਦਾਮ ਚਾਹ ਪੀਣ ਨਾਲ ਦਿਲ ਤੰਦਰੁਸਤ ਰੱਖਣ ਵਿਚ ਮਦਦ ਮਿਲਦੀ ਹੈ
ਅੱਖਾਂ ਦੀ ਰੌਸ਼ਨੀ ਵਧਾਉਣ ਲਈ ਅਪਣਾਉ ਇਹ ਘਰੇਲੂ ਨੁਸਖ਼ੇ
ਅੱਖਾਂ ਦੀ ਰੌਸ਼ਨੀ ਵਧਾਉਣ ਵਿਚ ਵੀ ਗਾਂ ਦਾ ਦੇਸੀ ਘਿਉ ਫ਼ਾਇਦੇਮੰਦ ਮੰਨਿਆ ਗਿਆ ਹੈ। ਇਸ ਨਾਲ ਵਾਲ ਵੀ ਜੜ੍ਹਾਂ ਤੋਂ ਪੋਸ਼ਿਤ ਹੋ ਕੇ ਸੁੰਦਰ, ਮੁਲਾਇਮ ਅਤੇ ਕਾਲੇ ਹੋਣਗੇ।
ਕਿਉਂ ਤਾਂਬੇ ਅਤੇ ਪਿੱਤਲ ਦੇ ਬਰਤਨ ’ਚ ਸਬਜ਼ੀ ਬਣਾਉਣਾ ਸਰੀਰ ਲਈ ਲਾਭਦਾਇਕ ਹੈ?
ਸਿਲਵਰ ਸਾਡੇ ਅੰਦਰ ਜ਼ਹਿਰ ਪੈਦਾ ਕਰ ਰਿਹੈ : ਮਲਹੋਤਰਾ
ਨੱਕ ਵਿਚ ਪਾਉ ਦੇਸੀ ਘਿਉ, ਸਿਹਤ ਨੂੰ ਮਿਲਣਗੇ ਕਈ ਫ਼ਾਇਦੇ
ਨੱਕ ਵਿਚ ਘਿਉ ਪਾਉਣਾ ਬਿਹਤਰ ਹੁੰਦਾ ਹੈ ਕਿਉਂਕਿ ਇਹ ਤੁਹਾਡੇ ਦਿਮਾਗ਼ ਲਈ ਟੌਨਿਕ ਦੀ ਤਰ੍ਹਾਂ ਕੰਮ ਕਰਦਾ ਹੈ।
ਵਿਗਿਆਨੀਆਂ ਦਾ ਖੁਲਾਸਾ : ਸ਼ਾਕਾਹਾਰੀ ਲੋਕਾਂ 'ਚ ਕੈਂਸਰ ਦਾ ਖ਼ਤਰਾ 14 ਫ਼ੀਸਦੀ ਹੁੰਦਾ ਹੈ ਘੱਟ
ਸ਼ਾਕਾਹਾਰੀ ਭੋਜਨ ਬਲੱਡ ਪ੍ਰੈਸ਼ਰ, ਮੋਟਾਪਾ ਅਤੇ ਟਾਈਪ 2 ਸ਼ੂਗਰ ਵਰਗੀਆਂ ਗੰਭੀਰ ਬਿਮਾਰੀਆਂ ਤੋਂ ਬਚਾਉਂਦਾ ਹੈ।