ਸਿਹਤ
90 ਫ਼ੀ ਸਦੀ ਲੋਕ ਨਹੀਂ ਜਾਣਦੇ ਅਦਰਕ ਦੇ ਫ਼ਾਇਦੇ ਤੇ ਨੁਕਸਾਨ…
ਇਵੇਂ ਤਾਂ ਅਦਰਕ ਦਾ ਸੇਵਨ ਭੋਜਨ ਦਾ ਸਵਾਦ ਦੁਗਣਾ ਕਰ ਦਿੰਦਾ ਹੈ।
ਅੱਖਾਂ ਦੀਆਂ ਇਨ੍ਹਾਂ ਸਮੱਸਿਆਵਾਂ ਤੋਂ ਨਿਜਾਤ ਦਿਵਾ ਸਕਦੈ 'ਸ਼ਹਿਦ'
ਅੱਖਾਂ ਸਾਡੇ ਸਰੀਰ ਵਿਚ ਸੱਭ ਤੋਂ ਸੰਵੇਦਨਸ਼ੀਲ ਹਿਸਿਆਂ ਵਿਚੋਂ ਇਕ ਹੁੰਦੀਆਂ ਹਨ।
ਖ਼ੂਬਸੂਰਤ ਵਾਲਾਂ ਦਾ ਵੀ ਐਲੋਵੇਰਾ ‘ਚ ਛੁਪਿਆ ਹੈ ਰਾਜ਼
ਐਲਵੋਰਾ ਇਕ ਅਜਿਹਾ ਬੂਟਾ ਹੈ ਜਿਸ ਨੂੰ ਘਰ ‘ਚ ਲਗਾਉਣ ਨਾਲ ਕਈ ਤਰ੍ਹਾਂ ਦੇ ਫ਼ਾਇਦੇ ਹੁੰਦੇ ਹਨ।
ਚੀਕੂ ਵਾਂਗ ਦਿਖਣ ਵਾਲਾ ਕੀਵੀ ਹੁੰਦੈ ਗੁਣਕਾਰੀ
ਫਲ ਕੋਈ ਵੀ ਹੋਵੇ ਸਾਡੀ ਸਿਹਤ ਲਈ ਚੰਗਾ ਹੁੰਦਾ ਹੈ ਪਰ ਕੀ ਤੁਹਾਨੂੰ ਪਤਾ ਹੈ ਇਕ ਅਜਿਹਾ ਫਲ ਵੀ ਹੈ ਜਿਸ ਵਿਚ ਇਕ ਜਾਂ ਦੋ ਨਹੀਂ ਬਲਕਿ ਲਗਭਗ 27 ਪੋਸ਼ਕ ਤੱਤ ਪਾਏ ਜਾਂਦੇ ਹਨ।
ਵਧ ਰਹੀ ‘ਕੰਪਿਊਟਰ ਵਿਜ਼ਨ ਸਿਨਡਰੋਮ’ ਵਾਲੇ ਰੋਗੀਆਂ ਦੀ ਗਿਣਤੀ
ਤੇਜ਼ ਭੱਜਦੀ ਇਸ ਜ਼ਿੰਦਗੀ 'ਚ ਕੰਪਿਊਟਰ ਦੇ ਮਹੱਤਵ ਨੂੰ ਕੋਈ ਨਕਾਰ ਨਹੀਂ ਸਕਦਾ ਪਰ ਇਸ 'ਤੇ ਘੰਟਿਆਂ ਤਕ ਕੰਮ ਕਰਨ ਨਾਲ ‘ਕੰਪਿਊਟਰ ਵਿਜ਼ਨ ਸਿਨਡਰੋਮ’ ਤੋਂ ਪੀਡ਼ਿਤ..
ਜਾਣੋ ਕੌੜੀ ਅਜਵਾਇਣ ਦੇ ਗੁਣਕਾਰੀ ਫ਼ਇਦੇ
ਅਜਵਾਇਣ ਦੀ ਵਰਤੋਂ ਮਸਾਲੇ ਦੇ ਰੂਪ ਵਿਚ ਹਰ ਰਸੋਈ ਵਿਚ ਕੀਤੀ ਜਾਂਦੀ ਹੈ।
ਸਿਰ ਦਰਦ ਦੀ ਸਮੱਸਿਆ ਤੋਂ ਨਿਜ਼ਾਤ ਪਾਉਣ ਲਈ ਅਪਣਾਓ ਇਹ ਨੁਸਖ਼ੇ
ਸਿਰ ਦਰਦ ਕਦੀ ਵੀ ਕਿਤੇ ਵੀ ਹੋ ਸਕਦਾ ਹੈ। ਸਿਰ ਦਰਦ ਹੋਣ ਦੇ ਕਈ ਕਾਰਨ ਹੋ ਸਕਦੇ ਹਨ ਜਿਸ ਤਰ੍ਹਾਂ ਕਿ ਤਣਾਅ, ਮੌਸਮ 'ਚ ਬਦਲਾਅ, ਬੁਖ਼ਾਰ ਜਾਂ ਫਿਰ ਭੋਜਨ 'ਚ ਬਦਲਾਅ।
ਪਾਣੀ ਪੀਉ ਬੈਠ ਕੇ, ਬਚੋ ਬਿਮਾਰਆਂ ਤੋਂ
ਆਯੂਰਵੇਦ 'ਚ ਪਾਣੀ ਪੀਣ ਦੇ ਕਈ ਨਿਯਮ ਦਸੇ ਗਏ ਹਨ। ਇਨ੍ਹਾਂ 'ਚੋਂ ਇਕ ਨਿਯਮ ਹੈ ਬੈਠ ਕੇ ਪਾਣੀ ਪੀਣਾ।
ਕਈ ਬਿਮਾਰੀਆਂ ਨੂੰ ਦੂਰ ਕਰਨ ਲਈ ਰਾਮਬਾਣ ਇਲਾਜ ਹੈ 'ਕੇਸਰ'
ਕਈ ਬਿਮਾਰੀਆਂ ਨੂੰ ਦੂਰ ਕਰਨ ਲਈ ਰਾਮਬਾਣ ਇਲਾਜ ਹੈ 'ਕੇਸਰ'
ਗੈਸ ਤੋਂ ਬਚਣ ਲਈ ਉਪਾਅ
ਗੈਸ ਤੋਂ ਬਚਣ ਲਈ ਉਪਾਅ