ਸਿਹਤ
HPV Alert: HPV ਇਨਫੈਕਸ਼ਨ ਮਰਦਾਂ ਨੂੰ ਪਿਤਾ ਬਣਨ ਤੋਂ ਬਣਾ ਸਕਦੀ ਹੈ ਅਸਮਰੱਥ
HPV Alert: ਇੱਕ ਤਾਜ਼ਾ ਅਧਿਐਨ ਵਿੱਚ ਦਿਖਾਇਆ ਗਿਆ ਕਿ 15 ਸਾਲ ਤੋਂ ਵੱਧ ਉਮਰ ਦੇ ਹਰ ਤਿੰਨ ਵਿੱਚੋਂ ਇਕ ਪੁਰਸ਼ ਨੂੰ ਹਲਕੇ ਰੂਪ ਨਾਲ ਐਚਪੀਵੀ ਇਨਫੈਕਸ਼ਨ ਹੁੰਦੀ ਹੈ।
Dengue outbreak : ਬਰਸਾਤ ਦੇ ਮੌਸਮ ’ਚ ਡੇਂਗੂ ਨਾਲ ਘੱਟ ਹੋ ਰਹੇ ਸੈੱਲ
Dengue outbreak :
Medicines Ban News: ਕੇਂਦਰ ਸਰਕਾਰ ਨੇ ਸਿਹਤ ਲਈ ਖ਼ਤਰਨਾਕ 156 ਦਵਾਈਆਂ ’ਤੇ ਲਗਾਈ ਪਾਬੰਦੀ
Medicines Ban News: ਐਂਟੀਬਾਇਓਟਿਕਸ, ਐਲਰਜੀ ਦੀਆਂ ਦਵਾਈਆਂ, ਦਰਦ ਨਿਵਾਰਕ, ਮਲਟੀਵਿਟਾਮਿਨ ਅਤੇ ਬੁਖ਼ਾਰ ਅਤੇ ਹਾਈ ਬਲੱਡ ਪ੍ਰੈਸ਼ਰ ਲਈ ਦਿਤੀਆਂ ਜਾਣ ਵਾਲੀਆਂ ਦਵਾਈਆਂ ਸ਼ਾਮਲ
Health News: ਲਾਲ ਮੀਟ ਖਾਣ ਨਾਲ ਵਧ ਜਾਂਦੈ ਟਾਈਪ-2 ਡਾਇਬਿਟੀਜ਼ ਦਾ ਖ਼ਤਰਾ : ਦਿ ਲਾਂਸੇਟ
Health News: ਦੁਨੀਆਂ ਦੇ ਕਈ ਖੇਤਰਾਂ ਵਿਚ ਮੀਟ ਦੀ ਖਪਤ ਸਿਫਾਰਸ਼ ਕੀਤੇ ਪੱਧਰ ਤੋਂ ਵੱਧ ਹੈ
Health News: ਜੇਕਰ ਤੁਹਾਡਾ ਅਚਾਨਕ ਘੱਟ ਜਾਵੇ ਬੀਪੀ ਤਾਂ ਇਨ੍ਹਾਂ ਚੀਜ਼ਾਂ ਦਾ ਕਰੋ ਸੇਵਨ
Health News: ਘੱਟ ਬੀਪੀ ਦੀ ਸਮੱਸਿਆ ਹੋ ਜਾਵੇ ਤਾਂ ਤੁਸੀਂ ਮੁਲੱਠੀ ਦੀ ਚਾਹ ਦਾ ਸੇਵਨ ਕਰੋ
Monkeypox virus: ਮੰਕੀਪੌਕਸ ਵਾਇਰਸ ਕਿਵੇਂ ਫ਼ੈਲਦਾ ਹੈ, ਲੱਛਣਾਂ ਤੇ ਇਲਾਜ ਬਾਰੇ ਵੀ ਜਾਣੋ
Monkeypox virus: ਮੰਕੀਪੌਕਸ ਦੇ ਲੱਛਣਾਂ ਵਿਚ ਬੁਖਾਰ, ਸਿਰ ਦਰਦ, ਮਾਸਪੇਸ਼ੀਆਂ ਵਿੱਚ ਦਰਦ, ਪਿੱਠ, ਠੰਢ ਤੇ ਥਕਾਵਟ ਸ਼ਾਮਲ ਹਨ।
Health News: ਸਿਹਤ ਲਈ ਲਾਭਦਾਇਕ ਹੈ ਖੁਲ੍ਹ ਕੇ ਹਸਣਾ
Health News: ਹਾਸਾ ਸਾਡੇ ਸਰੀਰ ਲਈ ਕਸਰਤ ਵਾਂਗ ਵੀ ਕੰਮ ਕਰਦਾ ਹੈ
Ashwagandha News: ਸਰੀਰ ਲਈ ਅੰਮ੍ਰਿਤ ਹੈ ਅਸ਼ਵਗੰਧਾ, ਹਰ ਅੰਗ 'ਚ ਭਰ ਦਿੰਦੈ ਤਾਕਤ, ਜਾਣੋ ਅਦਭੁੱਤ ਫਾਇਦੇ
ਅਸ਼ਵਗੰਧਾ ਤਣਾਅ ਅਤੇ ਉਦਾਸੀ ਨੂੰ ਘਟਾਉਂਦੀ ਹੈ।
Health tips:ਜੇਕਰ ਤੁਹਾਡਾ ਵੀ ਹਾਈ ਕੋਲੈਸਟ੍ਰੋਲ ਤਾਂ ਇਹ ਚੀਜਾਂ ਕਰੋ ਬੰਦ
ਸਰੀਰ ਹਾਰਮੋਨ, ਸੈੱਲ ਬਣਾਉਣ ਅਤੇ ਭੋਜਨ ਨੂੰ ਹਜ਼ਮ ਕਰਨ ਲਈ ਕੋਲੇਸਟ੍ਰੋਲ ਦੀ ਵਰਤੋਂ ਕਰਦਾ ਹੈ।