ਸਿਹਤ
Health News: ਗਰਮੀਆਂ ’ਚ ਪਿੱਤ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਅਜ਼ਮਾਉ ਇਹ ਨੁਸਖ਼ੇ
Health News: ਕੱਚੇ ਅੰਬ ਦੀ ਮਦਦ ਨਾਲ ਚਮੜੀ ਨੂੰ ਗਰਮੀ ਤੋਂ ਬਚਾ ਕੇ ਜਲਣ ਨੂੰ ਸ਼ਾਂਤ ਕੀਤਾ ਜਾ ਸਕਦਾ ਹੈ।
Green peas: ਸਾਨੂੰ ਕਈ ਬੀਮਾਰੀਆਂ ਤੋਂ ਬਚਾਉਂਦੇ ਹਨ ਹਰੇ ਮਟਰ
ਮਟਰਾਂ ਵਿਚ ਮਿਲਣ ਵਾਲੇ ਐਂਟੀਆਕਸੀਡੈਂਟ ਸਰੀਰ ਦੀ ਰੋਗਾਂ ਨਾਲ ਲੜਨ ਦੀ ਸ਼ਕਤੀ ਵਿਚ ਵਾਧਾ ਕਰਦੇ ਹਨ।
Health Benefits of Cucumber: ਗਰਮੀਆਂ ਵਿਚ ਕਰੋ ਖੀਰੇ ਦਾ ਸੇਵਨ, ਕਈ ਬੀਮਾਰੀਆਂ ਹੋਣਗੀਆਂ ਦੂਰ
ਖੀਰੇ ਵਿਚ ਪ੍ਰੋਟੀਨ, ਫ਼ਾਈਬਰ, ਵਿਟਾਮਿਨ ਸੀ, ਵਿਟਾਮਿਨ ਕੇ, ਕਾਰਬੋਹਾਈਡਰੇਟ, ਮੈਗਨੀਸ਼ੀਅਮ, ਪੋਟਾਸ਼ੀਅਮ ਅਤੇ ਮੈਂਗਨੀਜ਼ ਸਮੇਤ ਬਹੁਤ ਸਾਰੇ ਪੌਸ਼ਟਿਕ ਤੱਤ ਹੁੰਦੇ ਹਨ।
Health News: ਦਿਲ ਦੀਆਂ ਬੀਮਾਰੀਆਂ ਤੋਂ ਬਚਾਉਂਦਾ ਹੈ ਚਿਲਗੋਜ਼ਾ
ਇਸ ਵਿਚ ਖ਼ੁਰਾਕੀ ਤੱਤਾਂ ਜਿਵੇਂ ਆਇਰਨ, ਵਿਟਾਮੀਨ-ਬੀ, ਸੀ, ਈ ਤੇ ਫ਼ੋਲਿਕ ਐਸਿਡ, ਪ੍ਰੋਟੀਨ ਮੈਗਨੀਸ਼ੀਅਮ, ਕਾਪਰ, ਜ਼ਿੰਕ, ਫ਼ਾਈਬਰ ਦੀ ਭਰਮਾਰ ਹੁੰਦੀ ਹੈ।
Amla Murabba Benefits: ਜੋੜਾਂ ਦੇ ਦਰਦ ਸਣੇ ਸਰੀਰ ਦੀਆਂ ਕਈ ਸਮੱਸਿਆਵਾਂ ਨੂੰ ਦੂਰ ਕਰਦਾ ਹੈ ਆਂਵਲੇ ਦਾ ਮੁਰੱਬਾ
ਆਂਵਲੇ ਵਿਚ ਵਿਟਾਮਿਨ-ਸੀ ਭਰਪੂਰ ਮਾਤਰਾ ਵਿਚ ਮਿਲ ਜਾਂਦਾ ਹੈ।
Raw Bananas For Diabetes: ਸ਼ੂਗਰ ਦੇ ਮਰੀਜ਼ਾਂ ਲਈ ਕੱਚੇ ਕੇਲੇ ਦਾ ਸੇਵਨ ਹੈ ਬਹੁਤ ਫ਼ਾਇਦੇਮੰਦ
ਸ਼ੂਗਰ ਦੇ ਰੋਗੀਆਂ ਲਈ ਵੀ ਕੱਚੇ ਕੇਲੇ ਦਾ ਸੇਵਨ ਬਹੁਤ ਫ਼ਾਇਦੇਮੰਦ ਹੁੰਦਾ ਹੈ।
Health News: ਜੇਕਰ ਤੁਹਾਡਾ ਅਚਾਨਕ ਘੱਟ ਜਾਵੇ ਬੀਪੀ ਤਾਂ ਇਨ੍ਹਾਂ ਚੀਜ਼ਾਂ ਦਾ ਕਰੋ ਸੇਵਨ
Health News: ਘੱਟ ਬੀਪੀ ਦੀ ਸਮੱਸਿਆ ਹੋ ਜਾਵੇ ਤਾਂ ਤੁਸੀਂ ਮੁਲੱਠੀ ਦੀ ਚਾਹ ਦਾ ਸੇਵਨ ਕਰੋ।
ਨਵੀਂ ਜ਼ਿੰਦਗੀ ਦੇਣ ਵਾਲਾ ਕੈਂਸਰ ਦਾ ਇਲਾਜ ਪ੍ਰਾਪਤ ਕਰਨ ਵਾਲਾ ਬਰਤਾਨੀਆਂ ਦਾ ਪਹਿਲਾ ਵਿਅਕਤੀ ਬਣਿਆ ਭਾਰਤੀ ਮੂਲ ਦਾ ਨੌਜੁਆਨ
ਕੈਂਸਰ ਡਰੱਗ ਫੰਡ ਬਦੌਲਤ ਸ਼ਾਨਦਾਰ ਏ.ਆਰ.ਟੀ. ਥੈਰੇਪੀ ਪ੍ਰਾਪਤ ਕੀਤੀ
Veg Vs Non Veg: ਟਵਿਟਰ ਉਤੇ ਟਰੈਂਡ ਹੋਇਆ #VegVsNonVeg; ਜਾਣੋ ਕਿਹੜੀ ਕਿਸਮ ਦੀ ਖੁਰਾਕ ਕਿੰਨੀ ਫਾਇਦੇਮੰਦ
ਸ਼ਾਕਾਹਾਰੀ ਅਤੇ ਮਾਸਾਹਾਰੀ ਜੀਵਨ ਸ਼ੈਲੀ ਵਿਚਕਾਰ ਹਮੇਸ਼ਾਂ ਇਕ ਨਿਰੰਤਰ ਬਹਿਸ ਰਹੀ ਹੈ
Health News : ਦਿਲ ਦੇ ਮਰੀਜ਼ਾਂ ਲਈ ਤਰਬੂਜ਼ ਦੇ ਬੀਜ ਹਨ ਬਹੁਤ ਹੀ ਲਾਹੇਵੰਦ
Health News : ਤਰਬੂਜ਼ ਦੇ ਬੀਜਾਂ ਵਿਚ ਮਾਈਕ੍ਰੋ ਨਿਊਟ੍ਰੀਏਂਟਸ, ਆਇਰਨ, ਜ਼ਿੰਕ, ਪ੍ਰੋਟੀਨ ਅਤੇ ਫ਼ਾਈਬਰ ਦੀ ਭਰਪੂਰ ਮਾਤਰਾ ਹੁੰਦੀ ਹੈ।