ਸਿਹਤ
Blood group chart: ਕੌਣ ਕਿਸ ਨੂੰ ਦਾਨ ਕਰ ਸਕਦਾ ਹੈ ਖ਼ੂਨ; ਕੇਂਦਰੀ ਸਿਹਤ ਮੰਤਰਾਲੇ ਨੇ ਸਾਂਝਾ ਕੀਤਾ ਚਾਰਟ
ਇਸ ਬਲੱਡ ਗਰੁੱਪ ਵਾਲੇ ਲੋਕ ਹੁੰਦੇ ਹਨ ਯੂਨੀਵਰਸਲ ਡੋਨਰ
Health News : ਜੇਕਰ ਤੁਸੀਂ ਛੋਟੇ ਕੱਦ ਤੋਂ ਪ੍ਰੇਸ਼ਾਨ ਹੋ ਤਾਂ ਇਨ੍ਹਾਂ ਤਰੀਕਿਆਂ ਨਾਲ ਵਧਾਉ ਅਪਣਾ ਕੱਦ
Health News ਲਟਕਣ ਵਾਲੀਆਂ ਕਸਰਤਾਂ ਤੁਹਾਡੀ ਲੰਬਾਈ ਨੂੰ ਵਧਾਉਣ ਵਿਚ ਸਹਾਇਤਾ ਕਰਦੀਆਂ ਹਨ
Health News: ਜੇਕਰ ਤੁਹਾਡੇ ਪੇਟ ਵਿਚ ਬਣਦੀ ਹੈ ਗੈਸ ਤਾਂ ਖਾਉ ਇਹ ਫਲ, ਹੋਣਗੇ ਕਈ ਫ਼ਾਇਦੇ
Health News: ਫਲਾਂ ਨੂੰ ਡਾਈਟ ’ਚ ਸ਼ਾਮਲ ਕਰਨ ਨਾਲ ਨਾ ਸਿਰਫ਼ ਗੈਸ ਤੋਂ ਛੁਟਕਾਰਾ ਮਿਲਦਾ ਹੈ ਸਗੋਂ ਕਬਜ਼ ਅਤੇ ਐਸੀਡਿਟੀ ਤੋਂ ਵੀ ਰਾਹਤ ਮਿਲਦੀ ਹੈ।
Health News: ਛੋਟੀ ਇਲਾਚੀ ਸਰੀਰ ਨੂੰ ਪਹੁੰਚਾਉਂਦੀ ਹੈ ਕਈ ਫ਼ਾਇਦੇ, ਆਉ ਜਾਣਦੇ ਹਾਂ ਕਿਵੇਂ
Health News: ਇਲਾਚੀ ਵੀ ਵਜ਼ਨ ਘਟਾਉਣ ਵਿਚ ਤੁਹਾਡੀ ਮਦਦ ਕਰ ਸਕਦੀ ਹੈ। ਇਸ ਵਿਚ ਕੈਲੋਰੀ ਨਹੀਂ ਹੁੰਦੀ ਤੇ ਇਹ ਭੁੱਖ ਘਟਾਉਣ ਵਿਚ ਮਦਦ ਕਰਦੀ ਹੈ।
Neem Juice: ਮੋਟਾਪਾ ਘਟਾਉਣ ਵਿਚ ਸਹਾਇਤਾ ਕਰਦਾ ਹੈ ਨਿੰਮ ਦਾ ਜੂਸ
ਅੱਜ ਅਸੀਂ ਤੁਹਾਨੂੰ ਦਸਾਂਗੇ ਨਿੰਮ ਦਾ ਜੂਸ ਪੀਣ ਦੇ ਫ਼ਾਇਦਿਆਂ ਬਾਰੇ:
Health News: ਗਰਮੀਆਂ ਵਿਚ ਕਿਉਂ ਮਹਿਸੂਸ ਹੁੰਦੀ ਹੈ ਜ਼ਿਆਦਾ ਥਕਾਨ? ਆਉ ਜਾਣਦੇ ਹਾਂ
ਗਰਮੀ ਵਿਚ ਥਕਾਨ ਮਹਿਸੂਸ ਹੋਣ ਦੇ ਹੋਰ ਵੀ ਕਈ ਕਾਰਨ ਹੁੰਦੇ ਹਨ, ਆਉ ਜਾਣਦੇ ਹਾਂ ਇਸ ਬਾਰੇ:
Health News: ਨਕਲੀ ਜ਼ੀਰੇ ਨਾਲ ਹੋ ਸਕਦੈ ਕੈਂਸਰ, ਇੰਜ ਕਰੋ ਅਸਲੀ-ਨਕਲੀ ਦੀ ਪਛਾਣ
Health News: ਨਕਲੀ ਜ਼ੀਰਾ ਤਿਆਰ ਕਰਨ ਲਈ ਜੰਗਲੀ ਘਾਹ ਦੇ ਪੱਤਿਆਂ ਨੂੰ ਗੁੜ ਦੇ ਪਾਣੀ ਵਿਚ ਮਿਲਾਇਆ ਜਾਂਦਾ ਹੈ
Heath News: ਸ਼ੂਗਰ ਦੇ ਮਰੀਜ਼ ਆਲੂ ਖਾਣ ਤੋਂ ਕਿਉਂ ਕਰਦੇ ਹਨ ਪ੍ਰਹੇਜ਼?
Heath News: ਹਮੇਸ਼ਾ ਉਬਲੇ ਹੋਏ ਜਾਂ ਥੋੜ੍ਹੇ ਭੁੰਨੇ ਹੋਏ ਆਲੂ ਖਾਉ
Health News: ਸਵੇਰੇ ਖ਼ਾਲੀ ਢਿੱਡ ਕੋਸੇ ਪਾਣੀ ’ਚ ਮਿਲਾ ਕੇ ਪੀਉ ਸ਼ਹਿਦ, ਹੋਣਗੇ ਕਈ ਫ਼ਾਇਦੇ
Health News: ਸ਼ਹਿਦ ਵਾਲਾ ਕੋਸਾ ਪਾਣੀ ਪੀਣ ਨਾਲ ਜ਼ੁਕਾਮ ਅਤੇ ਖੰਘ ਦੀ ਸਮੱਸਿਆ ਤੋਂ ਨਿਜਾਤ ਮਿਲਦੀ
IVF Treatment: ਇਥੇ ਜਾਣੋ IVF ਟ੍ਰੀਟਮੈਂਟ ਨੂੰ ਲੈ ਕੇ ਉੱਠ ਰਹੇ ਸਵਾਲਾਂ ਦੇ ਜਵਾਬ; ਕਾਨੂੰਨ ਦੀ ਉਲੰਘਣਾ ਕਰਨ ’ਤੇ ਹੋਵੇਗੀ ਇਹ ਸਜ਼ਾ
ਆਓ ਜਾਣਦੇ ਹਾਂ ਕਿ ਆਈਵੀਐੱਫ ਤਕਨੀਕ ਸਬੰਧੀ ਭਾਰਤ ਦਾ ਕਾਨੂੰਨ ਕੀ ਕਹਿੰਦਾ ਹੈ ਅਤੇ ਇਸ ਦੀ ਉਲੰਘਣਾ ਕਰਨ ’ਤੇ ਕਿਹੜੀ ਕਾਰਵਾਈ ਹੋ ਸਕਦੀ ਹੈ।