ਸਿਹਤ
ਕਈ ਬੀਮਾਰੀਆਂ ਤੋਂ ਬਚਣ ਲਈ ਖਾਉ ਚਵਨਪਰਾਸ਼
ਇਸ ਨੂੰ ਖਾਣ ਨਾਲ ਰੋਗਾਂ ਨਾਲ ਲੜਨ ਦੀ ਸ਼ਕਤੀ ਵਧਦੀ ਹੈ
ਸਿਹਤ ਲਈ ਬਹੁਤ ਫ਼ਾਇਦੇਮੰਦ ਹੁੰਦੇ ਹਨ ਸੁੱਕੇ ਮੇਵੇ
ਐਨਰਜੀ ਲੈਵਲ ਵਧਾਉਣ ਲਈ ਇਕ ਵੱਡਾ ਗਲਾਸ ਬਦਾਮ ਦਾ ਸ਼ਰਬਤ ਵੀ ਕਾਫ਼ੀ ਹੁੰਦਾ ਹੈ।
ਸਿਹਤ ਲਈ ਬਹੁਤ ਲਾਭਦਾਇਕ ਕੜ੍ਹੀ ਪੱਤੇ ਦਾ ਪਾਣੀ
ਸ਼ੂਗਰ ਦੀ ਸਮੱਸਿਆ ’ਚ ਕੜ੍ਹੀ ਪੱਤੇ ਕਾਰਗਰ ਸਾਬਤ ਹੋ ਸਕਦੇ ਹਨ
ਤੰਦਰੁਸਤ ਦਿਮਾਗ਼ ਲਈ ਜ਼ਰੂਰੀ ਹਨ ਵਿਟਾਮਿਨ
ਪੌਸ਼ਟਿਕ ਤੱਤਾਂ ਵਿਚ ਤਣਾਅ ਨੂੰ ਦੂਰ ਕਰਨ ਵਾਲੇ ਵਿਟਾਮਿਨਾਂ ਦਾ ਅਹਿਮ ਰੋਲ ਹੁੰਦਾ ਹੈ।
ਸਰੀਰ ਲਈ ਦਵਾਈ ਦਾ ਕੰਮ ਕਰਦਾ ਹੈ ‘ਨਿੰਬੂ’
ਨਿੰਬੂ ਦਾ ਪੌਦਾ ਸਾਲ ਵਿਚ ਦੋ ਵਾਰ ਫਲ ਦੇਂਦਾ ਹੈ। ਪਹਿਲਾ ਫਲ ਜੁਲਾਈ-ਅਗੱਸਤ ਅਤੇ ਦੂਜਾ ਫ਼ਰਵਰੀ-ਮਾਰਚ ਵਿਚ ਆਉਂਦਾ ਹੈ।
ਮਿਸ਼ਰੀ ਖਾਣ ਨਾਲ ਗਲੇ ਦੀ ਖਰਾਸ਼ ਅਤੇ ਖਾਂਸੀ ਤੋਂ ਮਿਲਦੀ ਹੈ ਰਾਹਤ
ਗਰਮੀਆਂ ਵਿਚ ਮਿਸ਼ਰੀ ਖਾਣ ਨਾਲ ਲੂ ਲੱਗਣ ਤੋਂ ਬਚਾਅ ਰਹਿੰਦਾ ਹੈ।
ਸਰੀਰ ਲਈ ਬਹੁਤ ਲਾਹੇਵੰਦ ਹੈ ਚੀਕੂ
ਇਹ ਸਵਾਦਿਸ਼ਟ ਹੋਣ ਦੇ ਨਾਲ-ਨਾਲ ਸਰੀਰ ਨੂੰ ਵੀ ਬਹੁਤ ਫ਼ਾਇਦੇ ਦਿੰਦਾ ਹੈ।
ਕਈ ਬੀਮਾਰੀਆਂ ਤੋਂ ਬਚਾਉਂਦਾ ਹੈ ਸਲਾਦ
ਪ੍ਰਵਾਰ ਦੇ ਸੱਭ ਮੈਂਬਰਾਂ ਨੂੰ ਸਲਾਦ ਜ਼ਰੂਰ ਖਾਣਾ ਚਾਹੀਦਾ ਹੈ।
ਵੱਡੀ ਸਮੱਸਿਆ ਪੈਦਾ ਕਰ ਸਕਦੀਆਂ ਹਨ ਸਰੀਰ ’ਤੇ ਦਿਸਦੀਆਂ ਨਸਾਂ
ਚਲਣ ਤੋਂ ਬਾਅਦ ਖਿਚਾਅ ਜਾਂ ਬਹੁਤ ਜ਼ਿਆਦਾ ਥਕਾਵਟ ਮਹਿਸੂਸ ਹੁੰਦੀ ਹੈ ਤਾਂ ਅਜਿਹੇ ਨਿਸ਼ਾਨ ਨੂੰ ਨਜ਼ਰਅੰਦਾਜ਼ ਨਾ ਕਰੋ।
ਕੌਮੀ ਮੈਡੀਕਲ ਕਮਿਸ਼ਨ ਨੇ ਦਸਿਆ ਡਾਕਟਰਾਂ ਵਿਰੁਧ ਸ਼ਿਕਾਇਤਾਂ ਦਾ ਸਭ ਤੋਂ ਵੱਡਾ ਕਾਰਨ
ਕਿਹਾ, ਮਰੀਜ਼ਾਂ, ਪਰਿਵਾਰਾਂ ਨਾਲ ਸੰਚਾਰ ਦੀ ਘਾਟ ਕਾਰਨ ਹੁੰਦੀਆਂ ਨੇ ਡਾਕਟਰਾਂ ਵਿਰੁਧ ਸ਼ਿਕਾਇਤਾਂ