ਸਿਹਤ
ਗਰਮੀਆਂ ’ਚ ਪੀਉ ਇਨ੍ਹਾਂ ਸਬਜ਼ੀਆਂ ਦਾ ਜੂਸ ਮਿਲਣਗੇ ਕਈ ਫ਼ਾਇਦੇ
ਆਉ ਜਾਣਦੇ ਹਾਂ ਗਰਮੀਆਂ ’ਚ ਸਬਜ਼ੀਆਂ ਦੇ ਜੂਸ ਪੀਣ ਦੇ ਫ਼ਾਇਦਿਆਂ ਬਾਰੇ :
ਰੋਜ਼ਾਨਾ ਖਾਉ ਕੱਚਾ ਪਿਆਜ਼ ਕਈ ਬੀਮਾਰੀਆਂ ਹੋਣਗੀਆਂ ਦੂਰ
ਆਉ ਜਾਣਦੇ ਹਾਂ ਕੱਚਾ ਪਿਆਜ਼ ਖਾਣ ਦੇ ਫ਼ਾਇਦਿਆਂ ਬਾਰੇ :
ਖੀਰਾ ਖਾਣ ਤੋਂ ਬਾਅਦ ਨਹੀਂ ਪੀਣਾ ਚਾਹੀਦੈ ਪਾਣੀ, ਹੋਣਗੇ ਨੁਕਸਾਨ
ਖਾਲੀ ਪੇਟ ਖੀਰਾ ਖਾਣਾ ਸਿਹਤ ਲਈ ਬਿਲਕੁਲ ਵੀ ਫ਼ਾਇਦੇਮੰਦ ਨਹੀਂ
ਚਿੱਟੇ ਵਾਲਾਂ ਨੂੰ ਕਾਲਾ ਕਰਨ ਲਈ ਕਰੋ ਕਲੋਂਜੀ ਦੀ ਵਰਤੋਂ
ਕਲੋਂਜੀ ਭਾਵ ਪਿਆਜ਼ ਦੇ ਬੀਜ ਸਦੀਆਂ ਤੋਂ ਰਵਾਇਤੀ ਦਵਾਈਆਂ ਲਈ ਵਰਤੇ ਜਾ ਰਹੇ ਹਨ। ਇਹ ਬੀਜ ਕਈ ਤਰੀਕਿਆਂ ਨਾਲ ਸਿਹਤ ਨੂੰ ਵੀ ਲਾਭ ਪਹੁੰਚਾਉਂਦੇ ਹਨ।
ਬਲੱਡ ਪ੍ਰੈਸ਼ਰ ਵਧਣ ਦੀ ਸਮੱਸਿਆ ਨੂੰ ਕੰਟਰੋਲ ’ਚ ਰਖਦੀ ਹੈ ਘੱਟ ਚਰਬੀ ਵਾਲੀ ਖ਼ੁਰਾਕ
ਫਲੀਆਂ ਅਤੇ ਦਾਲਾਂ ਸ਼ਾਕਾਹਾਰੀਆਂ ਲਈ ਪ੍ਰੋਟੀਨ ਦਾ ਸੱਭ ਤੋਂ ਵਧੀਆ ਅਤੇ ਆਸਾਨ ਸਰੋਤ ਹਨ।
ਸਿਹਤ ਲਈ ਬਹੁਤ ਫ਼ਾਇਦੇਮੰਦ ਹੈ ਭਿੰਡੀ ਦੀ ਸਬਜ਼ੀ
ਇਹ ਸ਼ੂਗਰ ਰੋਗੀਆਂ ਲਈ ਬਹੁਤ ਹੀ ਫ਼ਾਇਦੇਮੰਦ ਸਬਜ਼ੀ ਹੈ
ਗਰਭ ਅਵਸਥਾ ਵਿਚ ਖਾਉ ਕਾਲੇ ਅੰਗੂਰ, ਹੋਣਗੇ ਕਈ ਫ਼ਾਇਦੇ
ਵੈਸੇ ਤਾਂ ਤੁਸੀਂ ਕਿਸੇ ਵੀ ਰੰਗ ਦੇ ਅੰਗੂਰ ਖਾ ਸਕਦੇ ਹੋ ਪਰ ਕਾਲੇ ਅੰਗੂਰ ਖਾਣਾ ਜ਼ਿਆਦਾ ਫ਼ਾਇਦੇਮੰਦ ਹੁੰਦੇ ਹਨ।
ਪਿਆਜ਼ ਕਟਦੇ ਸਮੇਂ ਤੁਹਾਨੂੰ ਨਹੀਂ ਵਹਾਉਣੇ ਪੈਣਗੇ ਹੰਝੂ, ਇਹ ਘਰੇਲੂ ਨੁਸਖ਼ੇ ਅਪਣਾਉ
ਪਿਆਜ਼ ਨੂੰ ਠੰਢਾ ਕਰ ਕੇ ਕੱਟੋ:
ਚਾਹ ’ਚ ਕਾਲਾ ਨਮਕ ਮਿਲਾ ਕੇ ਪੀਣ ਨਾਲ ਹੁੰਦੇ ਹਨ ਕਈ ਫ਼ਾਇਦੇ
ਕਾਲੀ ਚਾਹ ਵਿਚ ਕਾਲਾ ਨਮਕ ਮਿਲਾ ਕੇ ਇਸ ਦੀ ਕੁੜੱਤਣ ਘੱਟ ਜਾਂਦੀ ਹੈ। ਇਸ ਨਾਲ ਹੀ ਚਾਹ ਜਲਦੀ ਪਚ ਜਾਂਦੀ ਹੈ।
ਸਿਹਤ ਲਈ ਲਾਭਦਾਇਕ ਹੈ ਖੁਲ੍ਹ ਕੇ ਹਸਣਾ
ਆਉ ਜਾਣਦੇ ਹਾਂ ਹਸਣ ਦੇ ਫ਼ਾਇਦਿਆਂ ਬਾਰੇ: