ਜੀਵਨਸ਼ੈਲੀ
ਸਰਦੀਆਂ ’ਚ ਬਿਨਾਂ ਧੁੱਪ ਤੋਂ ਇੰਜ ਤਰ੍ਹਾਂ ਸੁਕਾਉ ਗਿੱਲੇ ਕਪੜੇ
ਸਰਦੀਆਂ ’ਚ ਗਿੱਲੇ ਕਪੜੇ ਜਲਦੀ ਸੁਕਦੇ ਨਹੀਂ ਹਨ ਅਤੇ ਧੁੱਪ ਵੀ ਹਲਕੀ ਹੁੰਦੀ ਹੈ ਪਰ ਰੂਮ ਹੀਟਰ ਕਪੜੇ ਸੁਕਾਉਣ ’ਚ ਬਹੁਤ ਮਦਦ ਕਰਦਾ ਹੈ
Health News: ਸਰੀਰ ਦੀਆਂ ਕਈ ਬੀਮਾਰੀਆਂ ਦੂਰ ਕਰਦਾ ਹੈ ‘ਤੁਲਸੀ ਵਾਲਾ ਦੁੱਧ’
Health News: ਗੁਰਦੇ ਵਿਚ ਪੱਥਰੀ ਜਾਂ ਕਿਡਨੀ ਦੀ ਕੋਈ ਹੋਰ ਬੀਮਾਰੀ ਹੋਣ ’ਤੇ ਵੀ ਇਹ ਦੁੱਧ ਬਹੁਤ ਫ਼ਾਇਦਾ ਦਿੰਦਾ ਹੈ।
Beauty Tips: ਸੁੰਦਰ ਦਿਸਣ ਲਈ ਔਰਤਾਂ ਕਰਨ ਮੌਸਮੀ ਫਲਾਂ ਦੀ ਵਰਤੋਂ, ਹੋਣਗੇ ਕਈ ਫ਼ਾਇਦੇ
ਆਉ ਜਾਣਦੇ ਹਾਂ ਕਿ ਕਿਹੜੇ ਫਲਾਂ ਨਾਲ ਅਸੀਂ ਸਿਹਤ ਤੇ ਸੁੰਦਰਤਾ ਦੋਵੇਂ ਹਾਸਲ ਕਰ ਸਕਦੇ ਹਾਂ:
ਸੌਣ ਵਾਲੇ ਕਮਰੇ ਵਿਚ ਧਿਆਨ ਰੱਖਣਯੋਗ ਗੱਲਾਂ
ਤੁਸੀ ਦੋ ਤਰੀਕਿਆਂ ਨਾਲ ਅਪਣਾ ਬੈੱਡਰੂਮ ਸਜਾ ਸਕਦੇ ਹੋ
Beauty Tips: ਚਿਹਰੇ ਨੂੰ ਚਮਕਦਾਰ ਬਣਾਉਣ ਲਈ ਕਰੋ ਅੰਡੇ ਦੇ ਛਿਲਕੇ ਦੀ ਵਰਤੋਂ
ਅੰਡੇ ਦੇ ਛਿਲਕੇ ਵਿਚ ਕੈਲਸ਼ੀਅਮ, ਪ੍ਰੋਟੀਨ ਅਤੇ ਹੋਰ ਪੋਸ਼ਕ ਤੱਤ ਭਰਪੂਰ ਮਾਤਰਾ ਵਿਚ ਹੁੰਦੇ ਹਨ, ਜੋ ਚਮੜੀ ਨੂੰ ਸੁੰਦਰ ਬਣਾਉਂਦੇ ਹਨ।
Eclipses in 2025: ਨਵੇਂ ਸਾਲ 'ਚ ਲੱਗਣਗੇ 2 ਸੂਰਜ ਅਤੇ 2 ਚੰਦਰ ਗ੍ਰਹਿਣ
ਭਾਰਤ 'ਚ ਸਿਰਫ਼ ਇਕ ਗ੍ਰਹਿਣ ਨਜ਼ਰ ਆਵੇਗਾ
Health News: ਜ਼ੁਕਾਮ ਤੋਂ ਬਚਣ ਦੇ ਘਰੇਲੂ ਉਪਾਅ
Health News: ਬੱਚਿਆਂ ਦੀ ਚਮੜੀ ਕਾਫ਼ੀ ਨਾਜ਼ੁਕ ਹੁੰਦੀ ਹੈ ਜੋ ਦੂਸ਼ਿਤ ਹਵਾ ਜਾਂ ਕੋਈ ਲਾਗ ਲੱਗਣ ਕਰ ਕੇ ਵੀ ਜਲਦੀ ਹੀ ਰੋਗਾਣੂਆਂ ਦੇ ਸੰਪਰਕ ਵਿਚ ਆ ਜਾਂਦੇ ਹਨ
Beauty Tips: ਜੇਕਰ ਤੁਹਾਡੀ ਗਰਦਨ ਹੋ ਗਈ ਹੈ ਕਾਲੀ ਤਾਂ ਅਜ਼ਮਾਉ ਇਹ ਨੁਸਖ਼ੇ
ਆਉ ਜਾਣਦੇ ਹਾਂ ਕਾਲੇ ਗਰਦਨ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਦੇ ਨੁਸਖ਼ੇ ਬਾਰੇ:
ਕੇਲੇ ਦੇ ਛਿਲਕੇ ਤੋਂ ਚਮਕਾਉ ਅਪਣੇ ਦੰਦ
ਕੇਲੇ ਦੇ ਛਿਲਕੇ ਵਿਚ ਪੋਟਾਸ਼ੀਅਮ, ਮੈਗਨੀਸ਼ੀਅਮ ਤੇ ਮੈਂਗਨੀਜ਼ ਵਰਗੇ ਪੌਸ਼ਟਿਕ ਤੱਤਾਂ ਦੀ ਬਹੁਤਾਤ ਹੁੰਦੀ ਹੈ