ਜੀਵਨਸ਼ੈਲੀ
Punjabi culture News: ਅਲੋਪ ਹੋ ਗਿਐ ਘੁੰਡ ਕੱਢਣ ਦਾ ਰਿਵਾਜ
Punjabi culture News: ਲੋਕਾਂ ਦੀਆਂ ਸੁਨੱਖੀਆਂ ਧੀਆਂ ਭੈਣਾਂ ਮੁਗ਼ਲਾਂ ਤੋਂ ਡਰਦਿਆਂ ਸਿਰ ਦੀ ਚੁੰਨੀ ਆਦਿ ਨਾਲ ਮੂੰਹ ਢੱਕ ਕੇ ਲੁਕਾਉਣ ਲਈ ਪੜਦਾ ਕਰ ਲੈਂਦੀਆਂ ਸਨ ਤਾਕਿ ..
Punjabi Bujarat with Answer: ਬੁੱਝੋ ਤਾਂ ਜਾਣੀਏ! ''ਕਟੋਰੇ ਤੇ ਕਟੋਰਾ ਪੁੱਤਰ ਪਿਓ ਨਾਲੋਂ ਵੀ ਗੋਰਾ''
Punjabi Bujarat with Answer:
Health News: ਸਰਦੀਆਂ ਵਿਚ ਸਿਕਰੀ ਤੋਂ ਛੁਟਕਾਰਾ ਪਾਉਣ ਲਈ ਅਪਣਾਉ ਇਹ ਘਰੇਲੂ ਨੁਸਖ਼ੇ
Health News: ਤੁਸੀਂ ਆਯੂਰਵੈਦਿਕ ਤਰੀਕੇ ਅਪਣਾ ਕੇ ਸਿੱਕਰੀ ਦੀ ਸਮੱਸਿਆ ਨੂੰ ਜੜ੍ਹ ਤੋਂ ਖ਼ਤਮ ਕੀਤਾ ਜਾ ਸਕਦਾ ਹੈ।
ਗਰਮੀਆਂ ਵਿਚ ਨਹੀਂ ਕਰਨੀ ਚਾਹੀਦੀ ਤਾਂਬੇ ਦੇ ਭਾਂਡਿਆਂ ਦੀ ਵਰਤੋਂ, ਆਉ ਜਾਣਦੇ ਹਾਂ ਕਿਵੇਂ
ਗਰਮੀਆਂ ਵਿਚ ਸਰੀਰ ਦਾ ਤਾਪਮਾਨ ਪਹਿਲਾਂ ਹੀ ਵੱਧ ਜਾਂਦਾ ਹੈ ਜਿਸ ਕਾਰਨ ਕਈ ਵਾਰ ਵਿਅਕਤੀ ਨੂੰ ਪਾਚਨ ਸਬੰਧੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ
ਚਿਹਰੇ ਨੂੰ ਠੰਢਕ ਪਹੁੰਚਾਉਣ ਦੇ ਨਾਲ-ਨਾਲ ਚਮਕਦਾਰ ਬਣਾਉਣਗੇ ਇਹ ਫ਼ੇਸਪੈਕ
ਗਰਮੀ ਦੇ ਮੌਸਮ ਵਿਚ ਚਿਹਰੇ ਦੀ ਨਮੀ ਨੂੰ ਬਰਕਰਾਰ ਰੱਖਣ ਲਈ ਤਰਬੂਜ਼ ਦਾ ਫ਼ੇਸਪੈਕ ਬਹੁਤ ਵਧੀਆ ਹੈ
Records Playing: ਬੜੇ ਪਿਆਰੇ ਲਗਦੇ ਸੀ ਡੱਬਾ ਮਸ਼ੀਨ ’ਤੇ ਵਜਦੇ ਰਿਕਾਰਡ
Records Playing:ਵਿਗਿਆਨ ਦੀਆਂ ਕਾਢਾਂ ਭਾਵੇਂ ਸਾਰੀਆਂ ਹੀ ਬਚਿੱਤਰ ਹਨ ਕਿਉਂਕਿ ਉਨ੍ਹਾਂ ਵਿਚੋਂ ਬਹੁਤੀਆਂ ਤਾਂ ਮਨੁੱਖ ਨੂੰ ਸੁੱਖ ਪਹੁੰਚਾਉਣ ਲਈ ਬਣਾਈਆਂ ਗਈਆਂ ਹਨ
Health News: ਦੰਦਾਂ ਦੇ ਪੀਲੇਪਨ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ ਤਾਂ ਅਪਣਾਉ ਇਹ ਨੁਸਖ਼ੇ
Health News: ਅਜਿਹੇ ’ਚ ਤੁਸੀਂ ਇਨ੍ਹਾਂ ’ਤੇ ਲੱਖਾਂ ਰੁਪਏ ਖ਼ਰਚ ਕਰਦੇ ਹੋ ਪਰ ਫਿਰ ਵੀ ਇਸ ਦਾ ਕੋਈ ਹੱਲ ਨਹੀਂ ਨਿਕਲਦਾ।
Knitting Sweaters: ਸਵੈਟਰ ਬੁਣਨ ਵੇਲੇ ਔਰਤਾਂ ਇਨ੍ਹਾਂ ਗੱਲਾਂ ਦਾ ਧਿਆਨ ਜ਼ਰੂਰ ਰੱਖਣ
Knitting Sweaters: ਮੋਟੇ ਉਨ ਲਈ ਮੋਟੀ ਸਿਲਾਈ ਅਤੇ ਪਤਲੀ ਉਨ ਲਈ ਪਤਲੀ ਸਿਲਾਈ ਦੀ ਹੀ ਵਰਤੋਂ ਕਰੋ।
ਆਉ ਜਾਣਦੇ ਹਾਂ ਪੁਰਾਤਨ ਮਿੱਟੀ ਦੇ ਬਰਤਨਾਂ ਬਾਰੇ ਜੋ ਸਾਡੇ ਪੁਰਖੇ ਵਰਤਦੇ ਸਨ
ਸਾਡੇ ਪੁਰਖੇ ਜੋ ਮਿੱਟੀ ਦੇ ਬਣੇ ਹੋਏ ਬਰਤਨ ਵਰਤਦੇ ਰਹੇ ਹਨ ਉਨ੍ਹਾਂ ਵਿਚ ਤੌੜੀ, ਘੜਾ ਜਾਂ ਤੌੜਾ ਵੀ ਕਹਿ ਲੈਂਦੇ ਸਨ
Diwali 2024 : ਜਾਣੋ ਦੀਵਾਲੀ ਤੋਂ ਬਾਅਦ ਜਲੇ ਹੋਏ ਦੀਵਿਆਂ ਨੂੰ ਸੁੱਟਣ ਦੀ ਬਜਾਏ ਕੀ ਕਰੀਏ ?
Diwali 2024 : ਆਓ ਜਾਣਦੇ ਹਾਂ ਦੀਵਾਲੀ ਤੋਂ ਬਆਦ ਦੀਵਿਆਂ ਦਾ ਕੀ ਕਰਨਾ ਹੈ।