ਜੀਵਨਸ਼ੈਲੀ
House Hold Things: ਇਸ ਤਰ੍ਹਾਂ ਚਮਕਾਉ ਘਰ ਦੇ ਸ਼ੀਸ਼ੇ
House Hold Things: ਨਿੰਬੂ ਦਾ ਰਸ: ਨਿੰਬੂ ਦੇ ਰਸ ਵਿਚ ਥੋੜ੍ਹਾ ਜਿਹਾ ਪਾਣੀ ਮਿਲਾ ਕੇ ਇਸ ਨਾਲ ਸ਼ੀਸ਼ਾ ਸਾਫ਼ ਕਰੋ।
ਤੁਸੀਂ ਵੀ ਬਣੋ ਕੁਕਿੰਗ ਕੁਈਨ
ਖਾਣਾ ਤਾਂ ਤੁਸੀਂ ਬਣਾਉਂਦੇ ਹੀ ਹੋ, ਉਸ ਨੂੰ ਜ਼ਾਇਕੇਦਾਰ ਅਤੇ ਲਜ਼ੀਜ਼ ਬਣਾਉਣਾ ਦੂਜੀ ਗੱਲ
Punjabi Culture: ਪੰਜਾਬੀ ਸਭਿਆਚਾਰ ਵਿਚੋਂ ਅਲੋਪ ਹੋਈਆਂ ਤੀਆਂ
ਹੁਣ ਤੀਆਂ ਗੁਜ਼ਰਾ ਜ਼ਮਾਨਾ ਬਣ ਕੇ ਰਹਿ ਗਈਆਂ ਹਨ
Health News: ਸਿਹਤ ਲਈ ਬਹੁਤ ਫ਼ਾਇਦੇਮੰਦ ਹੈ ‘ਮੱਖਣ’
Health News: ਅੱਖਾਂ ਦੀ ਜਲਣ ਦੀ ਸਮੱਸਿਆ ਹੋਣ ’ਤੇ ਗਾਂ ਦੇ ਦੁੱਧ ਦਾ ਮੱਖਣ ਬਣਾ ਕੇ ਅੱਖਾਂ ’ਤੇ ਲਗਾਉਣਾ ਚਾਹੀਦਾ ਹੈ। ਇਸ ਨਾਲ ਅੱਖਾਂ ਨੂੰ ਫ਼ਾਇਦਾ ਹੁੰਦਾ ਹੈ
ਮੀਂਹ ਦੇ ਮੌਸਮ ਵਿਚ ਕਿਵੇਂ ਪਾਇਆ ਜਾਵੇ ਕੋਹੜ ਕਿਰਲੀਆਂ ਤੋਂ ਛੁਟਕਾਰਾ, ਆਉ ਜਾਣਦੇ ਹਾਂ
ਛਿਪਕਲੀਆਂ ਤੋਂ ਛੁਟਕਾਰਾ ਪਾਉਣ ਲਈ ਨੈਫਥਲੀਨ ਦੀਆਂ ਗੋਲੀਆਂ ਇਕ ਪ੍ਰਭਾਵਸ਼ਾਲੀ ਤਰੀਕਾ ਹੋ ਸਕਦੀਆਂ ਹਨ
Beauty Tips: ਆਲੂ ਨੂੰ ਚਿਹਰੇ ’ਤੇ ਰਗੜਨ ਨਾਲ ਚਮੜੀ ਨੂੰ ਹੁੰਦੇ ਹਨ ਕਈ ਫ਼ਾਇਦੇ
Beauty Tips: ਆਲੂ ਚਮੜੀ ਤੋਂ ਵਾਧੂ ਤੇਲ ਨੂੰ ਘੱਟ ਕਰਨ ਦੇ ਨਾਲ-ਨਾਲ ਮੁਹਾਂਸਿਆਂ ਨੂੰ ਘੱਟ ਕਰਨ ਵਿਚ ਮਦਦ ਕਰਦਾ
Beauty Tips: ਜੇਕਰ ਤੁਹਾਡੀਆਂ ਅੱਖਾਂ ’ਤੇ ਪਈਆਂ ਹਨ ਝੁਰੜੀਆਂ ਤਾਂ ਹਟਾਉਣ ਲਈ ਅਪਣਾਉ ਇਹ ਨੁਸਖ਼ੇ
ਰਸਾਇਣਾਂ ਵਾਲੇ ਉਤਪਾਦ ਚਿਹਰੇ ਦੇ ਨਾਲ-ਨਾਲ ਅੱਖਾਂ ਨੂੰ ਵੀ ਨੁਕਸਾਨ ਪਹੁੰਚਾ ਸਕਦੇ ਹਨ।
ਪਸ਼ੂਆਂ ਦੇ ਖੁਰਾਂ ਨੂੰ ਲਾਉਣ ਵਾਲੀਆਂ ਖੁਰੀਆਂ ਹੋ ਗਈਆਂ ਹਨ ਅਲੋਪ
ਕਾਰੀਗਰ ਖੁਰੀ ਲਗਾਉਣ ਲਈ ਪਹਿਲਾਂ ਬਲਦ, ਘੋੜੇ ਨੂੰ ਜ਼ਮੀਨ ਤੇ ਬਿਠਾਉਂਦਾ ਸੀ।
ਗਰਮੀਆਂ ਵਿਚ ਵੱਧ ਸਕਦੈ ਇਨ੍ਹਾਂ ਬੀਮਾਰੀਆਂ ਦਾ ਖ਼ਤਰਾ, ਇੰਝ ਕਰੋ ਬਚਾਅ
ਗਰਮੀ ਦੇ ਮੌਸਮ ਵਿਚ ਤੁਹਾਨੂੰ ਕਿਹੜੀਆਂ ਬੀਮਾਰੀਆਂ ਹੋ ਸਕਦੀਆਂ ਹਨ ਅਤੇ ਇਸ ਤੋਂ ਬਚਣ ਲਈ ਤੁਹਾਨੂੰ ਕੀ ਕਰਨਾ ਚਾਹੀਦਾ ਹੈ, ਆਉ ਜਾਣਦੇ ਹਾਂ:
ਚਿਹਰੇ ਨੂੰ ਠੰਢਕ ਪਹੁੰਚਾਉਣ ਦੇ ਨਾਲ-ਨਾਲ ਚਮਕਦਾਰ ਬਣਾਉਣਗੇ ਇਹ ਫ਼ੇਸਪੈਕ
ਕੁੜੀਆਂ ਬਹੁਤ ਤਰ੍ਹਾਂ ਦੇ ਬਿਊਟੀ ਨੁਕਤੇ ਅਤੇ ਸਨਸਕਰੀਨ ਆਦਿ ਦਾ ਇਸਤੇਮਾਲ ਕਰਦੀਆਂ ਹਨ ਜੋ ਉਨ੍ਹਾਂ ਦੀ ਚਮੜੀ ਨੂੰ ਕੋਈ ਖ਼ਾਸ ਫ਼ਾਇਦਾ ਨਹੀਂ ਪਹੁੰਚਾਉਂਦੇ।