ਜੀਵਨਸ਼ੈਲੀ
ਅੱਖਾਂ ਦੀ ਸੋਜ ਅਤੇ ਜਲਣ ਤੋਂ ਕਿਵੇਂ ਪਾਈਏ ਛੁਟਕਾਰਾ?
ਅੱਖਾਂ ਵਿਚ ਸੋਜ ਦੀ ਸਮੱਸਿਆ ਅੱਜਕਲ੍ਹ ਆਮ ਹੈ।
ਭੋਜਨ ਖਾਣ ਦਾ ਲਾਭ ਤਦ ਹੀ ਹੈ ਜੇ ਉਹ ਪਚ ਜਾਵੇ
ਜਿਊਂਦੇ ਰਹਿਣ ਲਈ ਖਾਣਾ ਜ਼ਰੂਰੀ ਹੈ ਪਰ ਖਾਧਾ ਹੋਇਆ ਖਾਣਾ ਹਜ਼ਮ ਹੋਣਾ ਉਸ ਤੋਂ ਵੀ ਜ਼ਰੂਰੀ ਹੈ
ਗਰਦਨ ਦੇ ਦਰਦ ਦਾ ਐਕਯੂਪ੍ਰੇਸ਼ਰ ਰਾਹੀਂ ਇਲਾਜ
ਅੱਜ ਦੇ ਯੁਗ ਵਿਚ ਕਈ ਇਲਾਜ ਪ੍ਰਣਾਲੀਆਂ ਪ੍ਰਚਲਤ ਹਨ। ਐਲੋਪੈਥੀ, ਹੋਮੋਪੈਥੀ, ਅਲੋਕਪੈਥੀ ਆਰਯੁਰਵੈਦਿਕ ਆਦਿ। ਜ਼ਿਆਦਾ ਲੋਕ ਐਲੋਪੈਥੀ ਤੇ ਵਿਸ਼ਵਾਸ ਰਖਦੇ ਹਨ
ਹਰ ਤਰ੍ਹਾਂ ਦੀਆਂ ਸਮੱਸਿਆਵਾਂ ਦੂਰ ਕਰਨਗੇ ਇਹ ਆਯੁਰਵੈਦਿਕ ਫੇਸ ਪੈਕ
ਜੇ ਤੁਸੀਂ ਸੁੰਦਰਤਾ ਵਧਾਉਣ ਦੇ ਘਰੇਲੂ ਉਪਚਾਰਾਂ ਵਿਚ ਵਿਸ਼ਵਾਸ਼ ਰੱਖਦੇ ਹੋ.......
ਠੰਢੀ ਛਾਂ ਦੇਣ ਦੇ ਨਾਲ ਕਈ ਬਿਮਾਰੀਆਂ ਨੂੰ ਵੀ ਦੂਰ ਕਰਦਾ ਹੈ ਪਿੱਪਲ ਦਾ ਦਰੱਖ਼ਤ !
ਪਿੱਪਲ ਦੇ ਦਰੱਖਤ ਦੇ ਪੱਤੇ ਬਲੱਡ ਬਾਈਲ, ਖੂਨ ਦੀ ਸ਼ੁੱਧਤਾ, ਸੋਜ ਮਿਟਾਉਣ ਲਈ ਅਤੇ ਰੰਗ ਨਿਖਾਰਣ ਲਈ ਮੰਨੇ ਜਾਂਦੇ ਹਨ।
ਸਫੇਦ ਵਾਲਾਂ ਤੋਂ ਪਾਓ ਮੁਕਤੀ, ਟਰਾਈ ਕਰੋ ਹੋਮਮੇਡ ਆਇਲ
ਵਾਲ ਚਿੱਟੇ ਹੋਣ ਦੀ ਸਮੱਸਿਆ ਅੱਜ ਹਰ ਉਮਰ ਦੇ ਲੋਕਾਂ ਵਿਚ ਆਮ ਹੈ।
ਲਾਕਡਾਊਨ ‘ਚ ਇੰਝ ਮਨਾਓ ਮਦਰ ਡੇਅ, ਮਾਂ ਲਈ ਇਨ੍ਹਾਂ ਸਰਪ੍ਰਾਇਜ਼ ਦੀ ਬਨਾਓ ਯੋਜਨਾ
ਤੁਹਾਡਾ ਤੋਹਫ਼ਾ ਮਾਂ ਦੇ ਦਿਲ ਨੂੰ ਛੂਹ ਲਵੇਗਾ
ਅੱਖਾਂ ਦੀ ਸੋਜ ਅਤੇ ਜਲਣ ਤੋਂ ਮਿਲੇਗੀ ਰਾਹਤ, ਵਰਤੋਂ ਇਹ ਨੁਸਖੇ
ਅੱਖਾਂ ਵਿਚ ਸੋਜ ਦੀ ਸਮੱਸਿਆ ਅੱਜ ਕੱਲ ਆਮ ਹੈ।
ਯਾਦ ਸ਼ਕਤੀ ਵਧਾਉਂਦੀ ਹੈ ਹਿੰਗ
ਜਿਨ੍ਹਾਂ ਲੋਕਾਂ ਦੀ ਸੋਚਣ ਤੇ ਯਾਦ ਰੱਖਣ ਦੀ ਤਾਕਤ ਕਮਜ਼ੋਰ ਹੁੰਦੀ ਹੈ ਉਨ੍ਹਾਂ ਲਈ ਹਿੰਗ ਦੀ ਵਰਤੋਂ ਬੇਹੱਦ ਫ਼ਾਇਦੇਮੰਦ ਹੁੰਦੀ ਹੈ।
ਲਾਲ ਮਿਰਚ ਭਾਰ ਘੱਟ ਕਰਨ ਦੇ ਨਾਲ-ਨਾਲ ਹੋਰ ਬੀਮਾਰੀਆਂ ਲਈ ਬਹੁਤ ਫ਼ਾਇਦੇਮੰਦ ਹੈ
ਲਾਲ ਮਿਰਚ ਵਿਚ ਕੈਪਸੀਨ ਨਾਂ ਦਾ ਤੱਤ ਪਾਇਆ ਜਾਂਦਾ ਹੈ, ਜੋ ਕੈਂਸਰ ਤੋਂ ਰੋਕਥਾਮ ਵਿਚ ਬਹੁਤ ਫ਼ਾਇਦੇਮੰਦ ਹੁੰਦਾ ਹੈ।