ਜੀਵਨਸ਼ੈਲੀ
ਘਰ ਨੂੰ ਆਕਰਸ਼ਕ ਬਣਾਉਣ ਲਈ ਖਰੀਦੋ ਇਸ ਤਰ੍ਹਾਂ ਦੇ ਸੋਫੇ
ਡਰਾਇੰਗ ਰੂਮ ਦੀ ਗੱਲ ਕਰੀਏ ਤਾਂ ਇਸ ਨੂੰ ਆਕਰਸ਼ਕ ਬਣਾਉਣ ਲਈ ਸਮਾਰਟ ਸੋਫ਼ਾ ਸੈੱਟ ਦਾ ਹੋਣਾ ਬਹੁਤ ਜ਼ਰੂਰੀ ਹੈ।
ਜਦੋ ਜ਼ਿੰਦਗੀ ਵਿੱਚ ਸਬ ਕੁਝ ਗਲਤ ਹੋ ਰਿਹਾ ਹੋਵੇ
ਸਾਡੀ ਜ਼ਿੰਦਗੀ ਵਿੱਚ ਕਈ ਵਾਰ ਇਹੋ ਜਿਹੇ ਪਲ ਆ ਜਾਂਦੇ ਹਨ ਜਦੋਂ ਸਾਨੂੰ ਇਹ ਮਹਿਸੂਸ ਹੁੰਦਾ ਹੈ ਕਿ ਸਾਡੇ ਨਾਲ ਸਬ ਕੁਝ ਗਲਤ ਹੋ ਰਿਹਾ ਹੈ।
ਚੰਗੀ ਤਨਖ਼ਾਹ ਦੀ ਬਜਾਏ ਸੁਰੱਖਿਅਤ ਨੌਕਰੀ ਨੂੰ ਪਹਿਲ ਦਿੰਦੇ ਨੇ ਭਾਰਤੀ ਨੌਜਵਾਨ: ਸਰਵੇ
ਭਾਰਤੀ ਨੌਜਵਾਨ ਜ਼ਿਆਦਾ ਤਨਖ਼ਾਹ ਨਹੀਂ ਬਲਕਿ ਨੌਕਰੀ ਸੁਰੱਖਿਆ ਨੂੰ ਜ਼ਿਆਦਾ ਪਹਿਲ ਦਿੰਦੇ ਹਨ।
ਪਿੰਨ ਕੋਡ ਕੀ ਹੈ?
ਪਿੰਨ ਕੋਡ ਸਿਸਟਮ ਦਾ ਉਦਘਾਟਨ 15 ਅਗੱਸਤ 1972 ਨੂੰ ਉਸ ਸਮੇਂ ਦੀ ਸਰਕਾਰ ਦੇ ਸੰਚਾਰ ਵਿਭਾਗ ਦੇ ਵਧੀਕ ਸਕੱਤਰ ਸ਼੍ਰੀਰਾਮ ਭੀਕਾਜੀ ਵੇਲਾਂਕਰ ਵਲੋਂ ਕੀਤਾ ਗਿਆ।
ਵਰਤੇ ਹੋਏ ਟੀ-ਬੈਗ ਦੇ ਘਰੇਲੂ ਲਾਭ ਕਰ ਦੇਣਗੇ ਹੈਰਾਨ
ਸਾਡੇ ਦਿਨ ਦੀ ਸ਼ੁਰੁਆਤ ਚਾਹ ਜਾਂ ਕਾਫ਼ੀ ਦੇ ਕੱਪ ਨਾਲ ਹੁੰਦੀ ਹੈ। ਸਵੇਰੇ ਦੀ ਚਾਹ ਜੇਕਰ ਮਜ਼ੇਦਾਰ ਹੋਵੇ ਤਾਂ ਦਿਨ ਵੀ ਬਹੁਤ ਚੰਗਾ ਗੁਜ਼ਰਦਾ ਹੈ।
ਕੀ ਤੁਸੀਂ ਬਿਮਾਰੀਆਂ ਦੇ ਘਰ 'ਤੇ ਸੌਂ ਰਹੇ ਹੋ?
ਇਨ੍ਹੀਂ ਦਿਨੀਂ ਮਿਲਣ ਵਾਲੇ ਗੱਦਿਆਂ ਨੂੰ ਤੁਸੀਂ ਹਰ 6 ਮਹੀਨੇ ਵਿਚ ਪਲਟ ਕੇ ਵਿਛਾ ਨਹੀਂ ਸਕਦੇ
ਸ਼ਕਤੀਆਂ ਦਾ ਭੰਡਾਰ ਮਨੁੱਖੀ ਸਰੀਰ
ਅਸੀਂ ਸਾਰੇ ਜਾਣਦੇ ਹਾਂ ਕਿ ਕਰੋਧ ਕਰਨਾ ਗੁੱਸਾ ਕਰਨਾ ਸਾਡੀ ਸੇਹਤ ਵਾਸਤੇ ਠੀਕ ਨਹੀ, ਡਰਨਾ ਵੀ ਸਾਡੇ ਵਾਸਤੇ ਠੀਕ ਨਹੀ। ਗੁਰਬਾਣੀ ਵਿੱਚ ਵੀ ਲਿਖਿਆ ਹੈ ਨਿਰਭਉ ਬਣੋ।
ਪਲਾਸਟਿਕ 'ਤੇ ਪਾਬੰਦੀ ਨਾਲ ਫ਼ੂਡ ਡਿਲਿਵਰੀ 'ਤੇ ਪੈ ਸਕਦੈ ਵੱਡਾ ਅਸਰ
ਵਾਤਾਵਰਣ ਨੂੰ ਨੁਕਸਾਨ ਤੋਂ ਬਚਾਉਣ ਲਈ ਪਲਾਸਟਿਕ 'ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿਤੀ ਗਈ ਹੈ। ਰੋਜ਼ਾਨਾ ਜ਼ਿੰਦਗੀ ਵਿਚ ਪਲਾਸਟਿਕ ਦੀ ਵਰਤੋਂ ਆਮ ਹੈ।
ਭਾਰਤ 'ਚ 75 ਫ਼ੀ ਸਦੀ ਨੌਜੁਆਨਾਂ ਨੇ 21ਵੇਂ ਸਾਲ ਤੋਂ ਪਹਿਲਾਂ ਹੀ ਚਖ ਲਿਆ ਸੀ ਸ਼ਰਾਬ ਦਾ ਸਵਾਦ
ਕਈ ਸ਼ਹਿਰਾਂ 'ਚ ਕੀਤੇ ਗਏ ਸਰਵੇਖਣ 'ਚ ਇਹ ਪ੍ਰਗਟਾਵਾ ਹੋਇਆ ਹੈ ਕਿ ਭਾਰਤ 'ਚ ਘੱਟ ਤੋਂ ਘੱਟ 75 ਫ਼ੀ ਸਦੀ ਨੌਜੁਆਨਾਂ ਨੇ 21 ਸਾਲ ਦੀ ਉਮਰ ਪੂਰੀ ਹੋਣ ਤੋਂ ਪਹਿਲਾਂ ਹੀ....
ਧੁੱਪ ਨਾਲ ਕਾਲੀ ਹੋਈ ਚਮੜੀ ਲਈ ਘਰੇਲੂ ਇਲਾਜ
ਗਰਮੀ ਦਾ ਅਸਰ ਸੱਭ ਤੋਂ ਜ਼ਿਆਦਾ ਸਰੀਰ ਨੂੰ ਝੇਲਣਾ ਪੈਂਦਾ ਹੈ। ਧੁੱਪ ਕਾਰਨ ਨਾ ਸਿਰਫ਼ ਚਮੜੀ ਬਲਦੀ ਹੈ ਅਤੇ ਨਾਲ ਹੀ ਟੈਨ ਵੀ ਹੁੰਦੀ ਹੈ।