ਤਕਨੀਕ
ਲਾਂਚ ਹੋਵੇਗਾ iPhone X ਦਾ ਸਸਤਾ ਮਾਡਲ
ਹਰ ਸਾਲ ਦੀ ਤਰ੍ਹਾਂ ਇਸ ਸਾਲ (2018) ਵੀ ਐਪਲ ਅਪਣੇ ਨਵੇਂ ਆਈਫ਼ੋਨ ਦੀ ਲਾਂਚਿੰਗ ਲਈ ਤਿਆਰ ਹੈ।
Royal Enfield ਜਲਦ ਹੀ ਭਾਰਤ 'ਚ ਲਾਂਚ ਕਰੇਗਾ ਦੋ ਨਵੀਂਆਂ ਮੋਟਰਸਾਈਕਲਾਂ
ਨਵੀਂ ਤੀਜੀ ਜਨਰੇਸ਼ਨ 350X ਅਤੇ 500X ਤੋਂ ਬਾਅਦ ਹੁਣ ਰਾਇਲ ਐਨਫ਼ੀਲਡ ਅਪਣੀ 650 ਸੀਰੀਜ਼ ਦੀਆਂ ਦੋ ਨਵੀਂਆਂ ਮੋਟਰਸਾਈਕਲਾਂ ਨੂੰ ਛੇਤੀ ਹੀ ਭਾਰਤੀ ਮੋਟਰਸਾਈਕਲ ਬਾਜ਼ਾਰ ਵਿਚ ਉਤਾਰ ਸਕਦੀ ਹੈ।
2018 Triumph Tiger 800 : ਤਿੰਨ ਕਿਸਮਾਂ 'ਚ ਲਾਂਚ ਹੋਈ ਪ੍ਰੀਮੀਅਮ ਬਾਈਕ
ਬ੍ਰਿਟੇਨ ਦੀ ਮੋਟਰਸਾਈਕਲ ਨਿਰਮਾਤਾ ਕੰਪਨੀ ਟਰਾਇੰਫ਼ ਨੇ ਭਾਰਤ ਵਿਚ ਅਪਣੀ ਨਵੀਂ ਅਡਵੇਂਚਰ ਟੁਅਰਰ, ਟਾਈਗਰ 800 ਬਾਈਕ ਨੂੰ ਲਾਂਚ ਕੀਤਾ ਹੈ।
8 ਦਿਨ ਦਾ ਬੈਟਰੀ ਬੈਕਅਪ, 8MP ਕੈਮਰਾ, 2GB ਰੈਮ, ਕੀਮਤ ਸਿਰਫ਼ 3299 ਰੁਪਏ
ਇੰਟੈਕਸ ਨੇ ਰਿਟੇਲ ਚੇਨ ਪੁਜਾਰਾ ਟੈਲੀਕਾਮ ਨਾਲ ਮਿਲ ਕੇ Intex Aqua Lions E3 ਸਮਾਰਟਫ਼ੋਨ ਲਾਂਚ ਕੀਤਾ ਹੈ..
IBM ਨੇ ਬਣਾਇਆ ਦੁਨੀਆ ਦਾ ਸਭ ਤੋਂ ਛੋਟਾ ਕੰਪਿਊਟਰ, ਕੀਮਤ ਸਿਰਫ਼ 7 ਰੁਪਏ
ਆਈਬੀਐਮ ਨੇ ਦੁਨੀਆ ਦਾ ਸਭ ਤੋਂ ਛੋਟਾ ਕੰਪਿਊਟਰ ਬਣਾਉਣ ਦਾ ਦਾਅਵਾ ਕੀਤਾ ਹੈ। ਕੰਪਨੀ ਨੇ ਲਾਸ ਵੇਗਾਸ 'ਚ ਇਕ ਪ੍ਰੋਗਰਾਮ 'ਚ ਮਾਈਕਰੋ ਕੰਪਿਊਟਰ ਨੂੰ ਸਭ ਦੇ ਸਾਹਮਣੇ ਰਖਿਆ।
ਸਮਾਰਟਫ਼ੋਨ ਦੇ ਸੈਂਸਰ ਦੇ ਕੁਝ ਲੁਕੇ ਤੱਥ, ਸ਼ਾਇਦ ਨਹੀਂ ਜਾਣਦੇ ਤੁਸੀਂ
ਸਮਾਰਟਫ਼ੋਨ ਦੇ ਸੈਂਸਰ ਨਾਲ ਤੁਸੀਂ ਕਈ ਸੀਕਰੇਟ ਕੰਮ ਕਰ ਸਕਦੇ ਹੋ ਜਿਨ੍ਹਾਂ ਬਾਰੇ 'ਚ ਤੁਹਾਨੂੰ ਪਤਾ ਨਹੀਂ ਹੋਵੇਗਾ।
AC ਵਰਤੋ, ਬਿਲ ਭੁੱਲ ਜਾਉ
ਸੋਲਰ ਪ੍ਰੋਡਕਟ ਮੈਨੂਫ਼ੈਕਚਰ ਕੰਪਨੀ ਬੈਲਿਫ਼ਲ ਇਨੋਵੇਸ਼ਨ ਐਂਡ ਟੈਕਨਾਲਾਜੀ ਪ੍ਰਾਇਵੇਟ ਲਿਮਟਿਡ ਨੇ ਸੋਲਰ ਤੋਂ ਚੱਲਣ ਵਾਲਾ ਏਅਰ ਕੰਡੀਸ਼ਨਰ (AC) ਬਣਾਇਆ ਹੈ।
Jio ਨੇ ਲਾਂਚ ਕੀਤਾ ਨਵਾਂ JioFi ਡੀਵਾਇਸ, 7 ਸਕਿੰਟ 'ਚ ਡਾਊਨਲੋਡ ਹੋਵੇਗੀ ਫ਼ਿਲਮ
ਰਿਲਾਇੰਸ ਜੀਓ ਨੇ ਅਪਣੀ ਹਾਟਸਪਾਟ ਡੀਵਾਇਸ JioFi ਦਾ ਨਵਾਂ ਵੈਰੀਐਂਟ ਲਾਂਚ ਕਰ ਦਿਤਾ ਹੈ। ਇਸ ਦਾ ਮਾਡਲ ਨੰਬਰ JioFi JMR815 ਹੈ।
1 ਅਪ੍ਰੈਲ ਤੋਂ 60 ਹਜ਼ਾਰ ਤੱਕ ਮਹਿੰਗੀ ਹੋ ਜਾਵੇਗੇ ਟਾਟਾ ਦੀਆਂ ਇਹ ਕਾਰਾਂ
ਟਾਟਾ ਮੋਟਰਜ਼ ਲਿਮਿਟਿਡ ਨੇ ਅਪਣੇ ਯਾਤਰੀ ਵਾਹਨ ਦੀ ਐਕਸ ਸ਼ੋਰੂਮ ਕੀਮਤਾਂ ਨੂੰ 60 ਹਜ਼ਾਰ ਰੁ ਤੱਕ ਵਧਾ ਦਿਤਾ ਹੈ ਜੋ ਕਿ 1 ਅਪ੍ਰੈਲ ਤੋਂ ਲਾਗੂ ਹੋ ਜਾਣਗੇ..
ਫ਼ੋਨ 'ਚ ਐਪ ਸਕਿਊਰਿਟੀ ਲਈ ਹੁੰਦੀ ਹੈ ਇਹ ਸੀਕਰੇਟ ਸੈਟਿੰਗ, ਹੁਣੇ ਕਰੋ ON
ਤੁਹਾਡੇ ਐਂਡਰਾਈਡ ਸਮਾਰਟਫ਼ੋਨ 'ਚ ਇਕ ਸੈਟਿੰਗ ਅਜਿਹੀ ਵੀ ਹੈ ਜੋ ਫ਼ੋਨ 'ਚ ਮੌਜੂਦ ਸਾਰੇ ਐਪਸ ਦੀ ਸਕਿਊਰਿਟੀ ਦਾ ਕੰਮ ਕਰਦੀ ਹੈ।