ਤਕਨੀਕ
OTP Scam: ਕਿਸੇ ਅਣਜਾਣ ਨੂੰ ‘ਮਦਦ’ ਲਈ ਨਾ ਦਿਉ ਫ਼ੋਨ, ਮਿੰਟਾਂ ਵਿਚ ਖਾਲੀ ਹੋ ਸਕਦਾ ਹੈ ਖਾਤਾ!
ਕੀ ਤੁਸੀਂ ਜਾਣਦੇ ਹੋ ਕਿ ਕਿਵੇਂ ਠੱਗ ਮਦਦ ਮੰਗਣ ਦੇ ਬਹਾਨੇ ਤੁਹਾਡੇ ਖਾਤੇ ਨੂੰ ਖਾਲੀ ਕਰ ਸਕਦੇ ਹਨ?
Whatsapp New Feature News: ਵਟਸਐਪ ਕਾਲ ਦੌਰਾਨ ਨਹੀਂ ਹੋਵੇਗੀ ਲੋਕੇਸ਼ਨ ਟਰੇਸ, ਪੇਸ਼ ਕੀਤਾ ਨਵਾਂ ਫੀਚਰ
Whatsapp New Feature News: ਕੋਈ ਵੀ ਪ੍ਰਾਈਵੇਸੀ ਨਾਲ ਨਹੀਂ ਕਰ ਸਕਦਾ ਛੇੜਛਾੜ
Whatsapp Account Ban: : ਵਟਸਐਪ ਨੇ ਇਕ ਵਾਰ 'ਚ ਬੰਦ ਕੀਤੇ 71 ਲੱਖ ਤੋਂ ਜ਼ਿਆਦਾ ਭਾਰਤੀ ਖਾਤੇ, ਤੁਸੀਂ ਵੀ ਨਾ ਕਰਨਾ ਇਹ ਗਲਤੀ
Whatsapp Account Ban: 25.7 ਲੱਖ ਖਾਤਿਆਂ 'ਤੇ ਪਹਿਲਾਂ ਹੀ ਕਾਰਵਾਈ ਕਰਕੇ ਪਾਬੰਦੀ ਲਗਾਈ ਜਾ ਚੁੱਕੀ ਹੈ।
Golden Temple AI Photos: AI ਦੇ ਹਿਸਾਬ ਨਾਲ ਦੁਨੀਆਂ ਦੀਆਂ ਮਸ਼ਹੂਰ ਥਾਂਵਾਂ 'ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਦੇਖੋ ਤਸਵੀਰਾਂ
ਇਨ੍ਹਾਂ ਤਸਵੀਰਾਂ ਵਿਚ ਸ੍ਰੀ ਹਰਿਮੰਦਰ ਸਾਹਿਬ ਨੂੰ ਦੁਨੀਆਂ ਦੀਆਂ ਮਸ਼ਹੂਰ ਥਾਵਾਂ ਉਤੇ ਦਿਖਾਇਆ ਗਿਆ ਹੈ।
Motorola's Bendable Phone: ਹੁਣ ਗੁੱਟ 'ਤੇ Smart watch ਵਾਂਗ ਪਹਿਨੋ ਇਹ ਸਮਾਰਟਫੋਨ; ਜਾਣੋ ਇਸ ਦੀ ਖਾਸੀਅਤ
ਫੋਲਡੇਬਲ ਸਮਾਰਟਫ਼ੋਨ ਤੋਂ ਬਾਅਦ ਮੋਟੋਰੋਲਾ ਹੁਣ ਅਜਿਹੇ ਫ਼ੋਨ 'ਤੇ ਕੰਮ ਕਰ ਰਹੀ ਹੈ ਜਿਸ ਨੂੰ ਬਰੇਸਲੇਟ ਵਾਂਗ ਗੁੱਟ 'ਤੇ ਪਹਿਨਿਆ ਜਾ ਸਕਦਾ ਹੈ
Apar Id: ਹੁਣ ਹਰ ਵਿਦਿਆਰਥੀ ਦੀ ਬਣੇਗੀ 'ਅਪਾਰ' ਆਈਡੀ, ਇਸ 'ਚ ਪੜ੍ਹਾਈ ਨਾਲ ਸਬੰਧਤ ਹੋਵੇਗਾ ਹਰ ਡਾਟਾ
Apar id: ਆਧਾਰ ਕਾਰਡ ਦੀ ਤਰ੍ਹਾਂ ਤੈਅ ਹੋਵੇਗੀ ਵਿਦਿਆਰਥੀਆਂ ਦੀ ਪਛਾਣ
ਬੱਚਿਆਂ ਨੂੰ ਫੇਸਬੁੱਕ-ਇੰਸਟਾ 'ਤੇ ਲਾਈਕਸ ਦਾ ਆਦੀ ਬਣਾ ਰਿਹਾ ਹੈ ਮੇਟਾ, ਅਮਰੀਕਾ ਦੇ ਸੂਬਿਆਂ ਨੇ ਮੁਕੱਦਮਾ ਕੀਤਾ ਦਾਇਰ
ਕੰਪਨੀ ਦਾ ਅਸਲ ਮਕਸਦ ਸਿਰਫ ਮੁਨਾਫਾ ਕਮਾਉਣਾ-ਅਮਰੀਕਾ ਦੇ 42 ਸੂਬੇ
ਵੱਡਾ ਕਦਮ: ਹੁਣ ਜ਼ਿੰਦਗੀ ਖ਼ਤਮ ਤਾਂ ਆਧਾਰ ਖ਼ਤਮ, ਬਣਿਆ ਨਵਾਂ ਕਾਨੂੰਨ
ਹੁਣ ਆਧਾਰ ਕਾਰਡ ਨਾਲ ਹੋਣ ਵਾਲੀ ਧੋਖਾਧੜੀ ਤੋਂ ਬਚਿਆ ਜਾ ਸਕੇਗਾ
ਗੂਗਲ ਨੇ 20 ਲੱਖ ਯੂਟਿਊਬ ਵੀਡੀਉ ਕੀਤੇ ਡਿਲੀਟ; 'ਵਾਚ ਪੇਜ' 'ਤੇ ਭਰੋਸੇਯੋਗ ਸਰੋਤਾਂ ਵਾਲੇ ਵੀਡੀਉ ਹੀ ਹੋਣਗੇ ਸੂਚੀਬੱਧ
ਯੂਟਿਊਬ ਨੇ ਖ਼ਬਰਾਂ ਲਈ ਵਾਚ ਪੇਜ ਕੀਤਾ ਪੇਸ਼
28 ਅਕਤੂਬਰ ਤੋਂ ਬਾਅਦ ਇਨ੍ਹਾਂ ਫ਼ੋਨਾਂ ਉਤੇ ਨਹੀਂ ਚੱਲੇਗਾ ਵ੍ਹਟਸਐਪ! ਇਥੇ ਦੇਖੋ ਪੂਰੀ ਸੂਚੀ
ਫਿਲਹਾਲ ਕੰਪਨੀ ਕੁੱਝ ਡਿਵਾਇਸਾਂ ਲਈ ਅਪਣਾ ਸਪੋਰਟ ਬੰਦ ਕਰ ਰਹੀ ਹੈ।