ਤਕਨੀਕ
'Click Here' Trend: ਕੀ ਹੈ 'X' 'ਤੇ ਵਾਇਰਲ ਹੋ ਰਹੀ 'Click here’ ਪੋਸਟ?
ਤਸਵੀਰ 'ਚ ਸਭ ਤੋਂ ਉੱਪਰ ਕਾਲੇ ਅੱਖਰਾਂ ਵਿਚ ‘Click here’ ਲਿਖਿਆ ਹੋਇਆ ਹੈ।
OpenAI Latest Feature: OpenAI ਨੇ ਪੇਸ਼ ਕੀਤੀ Voice Engine, AI Voice-Cloning ਤਕਨਾਲੋਜੀ ਜਨਤਕ ਤੌਰ ’ਤੇ ਉਪਲਬਧ ਨਹੀਂ
OpenAI Latest Feature:ਸਿਰਫ਼ 15 ਸੈਕਿੰਡ ਦੀ ਰਿਕਾਰਡਿੰਗ ਦੀ ਮਦਦ ਨਾਲ ਕਿਸੇ ਵਿਅਕਤੀ ਦੀ ਆਵਾਜ਼ ਬਣਾ ਸਕਦੀ ਹੈ
Facebook's 'News' Tab: ਫੇਸਬੁੱਕ ਦਾ 'ਨਿਊਜ਼' ਟੈਬ ਹੋਵੇਗਾ ਖ਼ਤਮ , ਮੈਟਾ ਨੇ ਕੱਢੀ ਨਵੀਂ ਤਕਨੀਕ
ਇਹ ਸਹੂਲਤ ਪਿਛਲੇ ਸਾਲ ਬ੍ਰਿਟੇਨ, ਫਰਾਂਸ ਅਤੇ ਜਰਮਨੀ ਵਿਚ ਬੰਦ ਕਰ ਦਿੱਤੀ ਗਈ ਸੀ।
BSNL News : BSNL ਨੇ ਯੂਜ਼ਰਸ ਨੂੰ ਦਿੱਤਾ ਧਮਾਕੇਦਾਰ ਪਲਾਨ, ਦੋ ਪਲਾਨ ’ਚ ਮਿਲੇਗਾ 4000 ਜੀਬੀ ਡਾਟਾ, ਇੰਟਰਨੈੱਟ ਸਪੀਡ ਦੁੱਗਣੀ
BSNL News : ਯੂਜ਼ਰਸ ਨੂੰ ਹੁਣ 125Mbps ਤੱਕ ਦੀ ਸਪੀਡ ਦਾ ਮਿਲੇਗਾ ਫ਼ਾਇਦਾ
Instagram Emoji Game: ਰੀਲਜ਼ ਦੇਖ ਕੇ ਹੋ ਚੁੱਕੇ ਹੋ ਬੋਰ ਤਾਂ Instagram ’ਤੇ ਖੇਡ ਸਕਦੇ ਹੋ ਇਹ ਗੇਮ
ਇੰਸਟਾਗ੍ਰਾਮ ਅਪਣੇ ਯੂਰਜ਼ਸ ਦੀ ਬੋਰੀਅਤ ਨੂੰ ਦੂਰ ਕਰਨ ਲਈ ਇਕ ਮਜ਼ੇਦਾਰ ਗੇਮ ਦਾ ਆਪਸ਼ਨ ਲੈ ਕੇ ਆਇਆ ਹੈ।
OTT platforms News: ਅਸ਼ਲੀਲ ਸਮੱਗਰੀ ਦਾ ਪ੍ਰਸਾਰਣ ਕਰਨ ਵਾਲੇ ਪਲੇਟਫਾਰਮਾਂ ਵਿਰੁਧ ਕੇਂਦਰ ਨੇ ਕੀਤੀ ਵੱਡੀ ਕਾਰਵਾਈ
18 OTT ਪਲੇਟਫਾਰਮ, 19 ਵੈੱਬਸਾਈਟਾਂ, 10 APPs ਅਤੇ ਉਨ੍ਹਾਂ ਨਾਲ ਜੁੜੇ ਸੋਸ਼ਲ ਮੀਡੀਆ ਖਾਤਿਆਂ ’ਤੇ ਪਾਬੰਦੀ
Technology News: Youtube ਅਤੇ Netflix ਨੂੰ ਟੱਕਰ ਦੇਣ ਦੀ ਤਿਆਰੀ ਵਿਚ ਐਲੋਨ ਮਸਕ!
ਲਿਆਉਣ ਜਾ ਰਹੇ ਨਵਾਂ ਵੀਡੀਉ ਐਪ
Instagram Down Again News: ਇੰਸਟਾਗ੍ਰਾਮ ਦੁਬਾਰਾ ਹੋਇਆ ਡਾਊਨ? ਲੋਕਾਂ ਨੇ ਤਕਨੀਕੀ ਖਰਾਬੀ ਦੀ ਕੀਤੀ ਰਿਪੋਰਟ
Instagram Down Again News: ਉਪਭੋਗਤਾਵਾਂ ਨੂੰ ਐਪ ਯੂਜ ਕਰਨ ਵਿਚ ਆ ਰਹੀ ਪਰੇਸ਼ਾਨੀ
BGMI Ban News: PUBG ਤੋਂ ਬਾਅਦ ਹੁਣ ਭਾਰਤ ਵਿਚ BGMI ਵੀ ਹੋ ਸਕਦੀ ਹੈ ਬੈਨ!
BGMI Ban News: ਸਾਈਬਰ ਹਮਲੇ ਦੇ ਮੱਦੇਨਜ਼ਰ ਲਿਆ ਜਾ ਸਕਦਾ ਫ਼ੈਸਲਾ
Mark Zuckerberg News : Facebook-Instagram ਦਾ ਸਰਵਰ 2 ਘੰਟੇ ਬੰਦ ਹੋਣ ਕਾਰਨ ਮਾਰਕ ਜ਼ੁਕਰਬਰਗ ਨੂੰ ਹੋਇਆ ਵੱਡਾ ਨੁਕਸਾਨ
Mark Zuckerberg News: ਕਰੀਬ 10 ਕਰੋੜ ਡਾਲਰ (8,29,03,05,000 ਰੁਪਏ) ਦਾ ਹੋਇਆ ਨੁਕਸਾਨ