ਤਕਨੀਕ
ਮੋਬਾਇਲ 'ਤੇ ਐਮਰਜੈਂਸੀ ਅਲਰਟ ਵੇਖ ਘਬਰਾਓ ਨਾ, ਭਾਰਤ ਸਰਕਾਰ ਕਰ ਰਹੀ ਹੈ ਟਰਾਇਲ
ਸ਼ੁੱਕਰਵਾਰ ਦੁਪਹਿਰ ਕਰੀਬ ਸਾਢੇ 12 ਵਜੇ ਸਭ ਦੇ ਮੋਬਾਇਲ 'ਤੇ ਐਮਰਜੈਂਸੀ ਅਲਰਟ ਮੈਸੇਜ ਟੈਸਟਿੰਗ ਮੈਸੇਜ ਆਉਣੇ ਸ਼ੁਰੂ ਹੋ ਗਏ ਹਨ।
12 ਸਾਲ ਤਕ ਦੇ 42 ਫ਼ੀ ਸਦੀ ਬੱਚੇ ਰੋਜ਼ਾਨਾ ਸਕ੍ਰੀਨ ’ਤੇ ਬਿਤਾਉਂਦੇ ਹਨ ਦੋ ਤੋਂ ਚਾਰ ਘੰਟੇ : ਸਰਵੇਖਣ
ਬੱਚਿਆਂ ਨੂੰ ਇਤਰਾਜਯੋਗ ਸਮੱਗਰੀ ਦੇਖਣ ਤੋਂ ਰੋਕਣਾ ਮਾਪਿਆਂ ਲਈ ਬਣਿਆ ਚੁਨੌਤੀ
371 ਦਿਨਾਂ ਬਾਅਦ ਪੁਲਾੜ ਤੋਂ ਵਾਪਸ ਪਰਤਿਆ ਅਮਰੀਕੀ ਪੁਲਾੜ ਯਾਤਰੀ ਫਰੈਂਕ ਰੂਬੀਓ
ਪੁਲਾੜ ਵਿਚ ਖ਼ਰਾਬੀ ਹੋਣ ਕਾਰਨ ਤਕਰੀਬਨ ਇਕ ਸਾਲ ਪੁਲਾੜ 'ਚ ਰਹਿਣਾ ਪਿਆ
ਗੂਗਲ ਨੇ ਭਾਰਤ ਵਿਚ Android ਯੂਜ਼ਰਸ ਲਈ ਲਾਂਚ ਕੀਤਾ ਅਲਰਟ ਸਿਸਟਮ; ਭੂਚਾਲ ਤੋਂ ਪਹਿਲਾਂ ਦੇਵੇਗਾ ਚੇਤਾਵਨੀ
ਇਹ ਪ੍ਰਣਾਲੀ ਭੂਚਾਲ ਦਾ ਪਤਾ ਲਗਾਉਣ ਲਈ ਉਪਭੋਗਤਾ ਦੇ ਫੋਨ ਵਿਚ ਉਪਲਬਧ ਐਕਸੀਲੇਰੋਮੀਟਰ ਦੀ ਵਰਤੋਂ ਕਰਦੀ ਹੈ ਅਤੇ ਅਗਾਊਂ ਚੇਤਾਵਨੀ ਦਿੰਦੀ ਹੈ।
ਚੰਦਰਯਾਨ-3 ਦੇ ਲੈਂਡਰ ਅਤੇ ਰੋਵਰ ਨੂੰ ਐਕਟੀਵੇਟ ਕਰਨ ਦੀ ਕੋਸ਼ਿਸ਼ ਨਾਕਾਮ
ਇਸਰੋ ਨੂੰ ਅਜੇ ਤਕ ਕੋਈ ਸਿਗਨਲ ਨਹੀਂ ਮਿਲਿਆ
ਸੋਸ਼ਲ ਮੀਡੀਆ ਦੀ ਵਰਤੋਂ ਲਈ ਉਮਰ ਹੱਦ ਤੈਅ ਕਰਨ ’ਤੇ ਵਿਚਾਰ ਕਰੇ ਸਰਕਾਰ : ਹਾਈ ਕੋਰਟ
ਜਸਟਿਸ ਜੀ ਨਰਿੰਦਰ ਨੇ ਕਿਹਾ, ‘‘ਸੋਸ਼ਲ ਮੀਡੀਆ ’ਤੇ ਪਾਬੰਦੀ ਲਗਾਉ। ਮੈਂ ਤੁਹਾਨੂੰ ਦੱਸਾਂਗਾ ਕਿ ਬਹੁਤ ਚੰਗਾ ਹੋਵੇਗਾ"
Smiley Emoji ਦਾ ਇਤਿਹਾਸ: ਜਾਣੋ ਕੀ ਹੈ Smiley Emoji ਬਣਾਉਣ ਪਿਛੇ ਦੀ ਕਹਾਣੀ?
ਇਕ ਕਲਾਇੰਟ ਨੇ ਹਾਰਵੇ ਨੂੰ ਅਜਿਹਾ ਸਕੈਚ ਬਣਾਉਣ ਲਈ ਕਿਹਾ ਸੀ, ਜਿਸ ਨੂੰ ਬਟਨ 'ਤੇ ਲਗਾਇਆ ਜਾ ਸਕੇ।
ਜੇਕਰ ਬੱਚਿਆਂ ਨੂੰ ਟੀਵੀ ਇਸ਼ਤਿਹਾਰਾਂ ਵਿਚ ਭੀਖ ਮੰਗਦੇ ਵਿਖਾਇਆ ਤਾਂ ਹੋਵੇਗੀ ਕਾਰਵਾਈ: ਖਪਤਕਾਰ ਸੁਰੱਖਿਆ ਅਥਾਰਟੀ
ਖਪਤਕਾਰ ਸੁਰੱਖਿਆ ਅਥਾਰਟੀ ਦੇ ਟੀਵੀ ਚੈਨਲਾਂ ਨੂੰ ਦਿਸ਼ਾ-ਨਿਰਦੇਸ਼
ਕੀ ਤੁਹਾਡੇ ਫ਼ੋਨ ’ਤੇ ਵੀ ਆਇਆ ਸਰਕਾਰ ਦਾ Emergency Alert? ਜਾਣੋ ਕਿਉਂ ਭੇਜਿਆ ਗਿਆ ਇਹ ਮੈਸੇਜ
ਸ਼ੁਕਰਵਾਰ ਨੂੰ ਕਰੀਬ 12:30 ਵਜੇ, ਦਿੱਲੀ-ਐਨ.ਸੀ.ਆਰ. ਅਤੇ ਹੋਰ ਖੇਤਰਾਂ ਵਿਚ ਬਹੁਤ ਸਾਰੇ ਉਪਭੋਗਤਾਵਾਂ ਨੂੰ ਉਨ੍ਹਾਂ ਦੇ ਫੋਨ ਸਕ੍ਰੀਨਾਂ 'ਤੇ ਇਕ ਸੰਦੇਸ਼ ਦਿਖਾਇਆ ਗਿਆ
Apple iPhone 15 ਸੀਰੀਜ਼ ਹੋਈ ਲਾਂਚ: ਜਾਣੋ ਕਿੰਨੀ ਹੈ ਇਸ ਦੀ ਕੀਮਤ; ਕੀ ਹੈ ਐਕਸ਼ਨ ਬਟਨ?
ਐਪਲ ਨੇ ਕੈਲੀਫੋਰਨੀਆ ਵਿਚ ਐਪਲ ਹੈੱਡਕੁਆਰਟਰ ਦੇ 'ਸਟੀਵ ਜੌਬਸ ਥੀਏਟਰ' ਤੋਂ ਆਈਫੋਨ 15 ਅਤੇ 15 ਪਲੱਸ ਨੂੰ ਵਿਸ਼ਵ ਪੱਧਰ 'ਤੇ ਲਾਂਚ ਕੀਤਾ ਹੈ।