ਤਕਨੀਕ
ਜਿਓ ਦੇ ਰਿਹਾ ਹੈ 5 ਮਹੀਨੇ ਤੱਕ ਦਾ ਮੁਫ਼ਤ ਡਾਟਾ ਤੇ ਕਾਲਿੰਗ, ਜਾਣੋ ਖ਼ਾਸ ਆਫ਼ਰ
ਇਸ ਵਿਸ਼ੇਸ਼ ਜਿਓ ਆੱਫਰ ਦੇ ਤਹਿਤ, ਕੰਪਨੀ ਜੀਓਫਾਈ 4 ਜੀ ਵਾਇਰਲੈੱਸ ਹੌਟਸਪੌਟ ਖਰੀਦਣ 'ਤੇ ਗਾਹਕਾਂ ਨੂੰ ਮੁਫਤ ਡਾਟਾ ਅਤੇ ਕਾਲਿੰਗ ਦੀ ਸਹੂਲਤ ਦੇ ਰਹੀ ਹੈ
ਖੁਸ਼ਖ਼ਬਰੀ! ਹੁਣ ਹਰ ਘਰ ਵਿਚ ਹਾਈ ਸਪੀਡ ਇੰਟਰਨੈੱਟ ਪਹੁੰਚਾਉਣਗੇ ਪੀਐੱਮ ਮੋਦੀ
ਸਾਰੇ 6 ਲੱਖ ਤੋਂ ਜ਼ਿਆਦਾ ਪਿੰਡਾਂ ਵਿਚ ਆਪਟੀਕਲ ਫਾਇਬਰ ਨੈੱਟਵਰਕ ਪਹੁੰਚਾਇਆ ਜਾਵੇਗਾ
ਹੁਣ ਬਿਨਾਂ ਮੋਬਾਈਲ ਨੰਬਰ ਵੀ ਚੱਲੇਗਾ WhatsApp, ਜਾਣੋ ਕਿਵੇਂ
ਦੁਨੀਆਂ ਭਰ ਵਿਚ ਸਭ ਤੋਂ ਮਸ਼ਹੂਰ ਐਪ ਵਟਸਐਪ ਆਏ ਦਿਨ ਅਪਣੇ ਗਾਹਕਾਂ ਲਈ ਨਵੀਆਂ ਸੁਵਿਧਾਵਾਂ ਲੈ ਕੇ ਆਉਂਦਾ ਰਹਿੰਦਾ ਹੈ।
ਹੁਣ ATM 'ਚੋਂ ਪੈਸੇ ਕਢਵਾਉਣ ਲਈ ਜਰੂਰੀ ਹੋਵੇਗਾ OTP, ਪੜ੍ਹੋ ਖ਼ਾਸ ਜਾਣਕਾਰੀ
ਤੁਸੀਂ ਓਟੀਪੀ ਤੋਂ ਬਗੈਰ ਪੈਸੇ ਨਹੀਂ ਕਢਵਾ ਸਕਦੇ
ਤੁਰੰਤ ਅਪਡੇਟ ਕਰੋ ਅਪਣਾ Twitter, ਕੰਪਨੀ ਨੇ ਗਾਹਕਾਂ ਨੂੰ ਦਿੱਤੀ Security warning
ਸੋਸ਼ਲ ਮੀਡੀਆ ਪਲੇਟਫਾਰਮ ਟਵਿਟਰ ਨੇ ਅਪਣੇ ਐਂਡਰਾਇਡ ਗਾਹਕਾਂ ਨੂੰ ਇਕ ਸੁਰੱਖਿਆ ਸੁਨੇਹੇ ਜ਼ਰੀਏ ਸਾਵਧਾਨ ਕੀਤਾ ਹੈ।
ਭਾਰਤ ਵਿਚ Ban ਹੋਏ 2 ਹੋਰ ਚੀਨੀ ਐਪ, ਸਰਕਾਰ ਨੇ ਦਿੱਤੇ Play Store ਤੋਂ ਹਟਾਉਣ ਦੇ ਆਦੇਸ਼
ਜਾਣਕਾਰੀ ਅਨੁਸਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਵੀ ਵੀਬੋ ‘ਤੇ ਖਾਤਾ ਸੀ
ਵਿਗਿਆਨੀਆਂ ਨੇ ਕੈਮਰੇ ‘ਚ ਕੈਦ ਕੀਤੀ ‘Space Butterfly’ ਦੀ ਅਨੋਖੀ ਤਸਵੀਰ
: ਪੁਲਾੜ ਵਿਚ ਬਹੁਤ ਸਾਰੀਆਂ ਚੀਜ਼ਾਂ ਅਜਿਹੀਆਂ ਹਨ, ਜਿਨ੍ਹਾਂ ਤੋ ਇਨਸਾਨ ਅਣਜਾਣ ਹਨ।
ਲਾਂਚ ਹੋਇਆ ਸਭ ਤੋਂ ਸਸਤਾ ਟਰੂ ਵਾਇਰਲੈੱਸ ਈਅਰਫੋਨ, ਕੀਮਤ 799 ਰੁਪਏ
ਭ ਤੋਂ ਸਸਤੇ ਟਰੂ ਵਾਇਰਲੈਸ ਈਅਰਫੋਨ ਲਾਂਚ ਕੀਤੇ ਹਨ।
SBI ਨੇ ਕਰੋੜਾਂ ਗਾਹਕਾਂ ਨੂੰ ਜਾਰੀ ਕੀਤੀ ਚੇਤਾਵਨੀ! ਖਾਲੀ ਹੋ ਸਕਦਾ ਹੈ ਤੁਹਾਡਾ Bank Account
ਕੋਰੋਨਾ ਵਾਇਰਸ ਮਹਾਂਮਾਰੀ ਦੇ ਚਲਦਿਆਂ ਇਹਨੀਂ ਦਿਨੀਂ ਲੋਕ ਜ਼ਿਆਦਾਤਰ ਆਨਲਾਈਨ ਲੈਣ-ਦੇਣ ਕਰ ਰਹੇ ਹਨ।
ਭਾਰਤ ਵਿਚ Data ਚੋਰੀ ਹੋਣ ਕਾਰਨ ਕੰਪਨੀਆਂ ਨੂੰ ਹੋਇਆ ਕਰੋੜਾਂ ਦਾ ਨੁਕਸਾਨ
ਭਾਰਤੀ ਸੰਗਠਨਾਂ ਨੂੰ ਅਗਸਤ 2019 ਤੋਂ ਲੈ ਕੇ ਅਪ੍ਰੈਲ 2020 ਦੌਰਾਨ ਡੇਟਾ ਚੋਰੀ ਹੋਣ ਕਾਰਨ ਵੱਡਾ ਆਰਥਕ ਨੁਕਸਾਨ ਹੋਇਆ ਹੈ।