ਤਕਨੀਕ
ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਜਾਣ ਤੋਂ ਪਹਿਲਾਂ ਕੁਆਰੰਟੀਨ ਹੋਏ ਸ਼ੁਭਾਂਸ਼ੂ ਸ਼ੁਕਲਾ, ਕਿਹਾ- ਪੂਰਾ ਵਿਸ਼ਵਾਸ ਮਿਸ਼ਨ ਹੋਵੇਗਾ ਸਫ਼ਲ
ਐਕਸੀਓਮ ਮਿਸ਼ਨ ਤਹਿਤ 8 ਜੂਨ ਨੂੰ ਆਈਐਸਐਸ ਜਾਣਗੇ
Delhi airport News: ਖ਼ਰਾਬ ਮੌਸਮ ਕਾਰਨ ਦਿੱਲੀ ਹਵਾਈ ਅੱਡੇ 'ਤੇ 49 ਉਡਾਣਾਂ ਨੂੰ ਕੀਤਾ ਡਾਇਵਰਟ
Delhi airport News: ਦਿੱਲੀ ਵਿੱਚ ਛੇ ਘੰਟਿਆਂ ਵਿੱਚ 81.2 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ
Adampur Airport News: ਹਵਾਈ ਯਾਤਰੀਆਂ ਲਈ ਵੱਡੀ ਰਾਹਤ, ਆਦਮਪੁਰ ਤੋਂ ਮੁੰਬਈ ਲਈ ਸਿੱਧੀ ਉਡਾਣ ਹੋਵੇਗੀ ਸ਼ੁਰੂ
Adampur Airport News ਯਾਤਰੀਆਂ ਦੇ ਸਮੇਂ ਦੀ ਹੋਵੇਗੀ ਬੱਚਤ
Nuclear Science Pioneer: ਨਹੀਂ ਰਹੇ ਪਰਮਾਣੂ ਊਰਜਾ ਕਮਿਸ਼ਨ ਦੇ ਸਾਬਕਾ ਚੇਅਰਮੈਨ ਐਮ.ਆਰ. ਸ਼੍ਰੀਨਿਵਾਸਨ
95 ਸਾਲ ਦੀ ਉਮਰ ’ਚ ਐਮ.ਆਰ. ਸ਼੍ਰੀਨਿਵਾਸਨ ਨੇ ਲਏ ਆਖ਼ਰੀ ਸਾਹ
Pahalgam attack News: ਪਹਿਲਗਾਮ ਹਮਲੇ ਤੋਂ ਪਹਿਲਾਂ ਅਮਰੀਕੀ ਸਪੇਸ ਕੰਪਨੀ ਨੂੰ ਮਿਲਿਆ ਸੀ ਸੈਟੇਲਾਈਟ ਤਸਵੀਰਾਂ ਦਾ ਆਰਡਰ
Pahalgam attack News: ਇੱਕ ਰਿਪੋਰਟ 'ਚ ਹੋਏ ਵੱਡੇ ਖ਼ੁਲਾਸੇ
ISRO: “PSLV-C61 ਮਿਸ਼ਨ ਪੂਰਾ ਨਹੀਂ ਹੋ ਸਕਿਆ”: ਇਸਰੋ ਮੁਖੀ
ਤਕਨੀਕੀ ਸਮੱਸਿਆ ਕਾਰਨ ਇਸਰੋ ਦਾ 101ਵਾਂ ਮਿਸ਼ਨ ਹੋਇਆ ਅਸਫ਼ਲ
Bhargavastra News: ਭਾਰਤ ਨੂੰ ਮਿਲਿਆ ਨਵਾਂ ਕਾਊਂਟਰ ਡਰੋਨ ਸਿਸਟਮ 'ਭਾਰਗਵਸਤਰ', ਓਡੀਸ਼ਾ ਵਿੱਚ ਹੋਇਆ ਸਫ਼ਲ ਪ੍ਰੀਖਣ
Bhargavastra News: ਇੱਕੋ ਸਮੇਂ ਕਈ ਡਰੋਨਾਂ ਨੂੰ ਮਾਰਨ ਦੇ ਸਮਰੱਥ ਹੈ 'ਭਾਰਗਵਸਤਰ'
ਮੰਗਲ ਗ੍ਰਹਿ ਦੀ ਸਤ੍ਹਾ ਦੇ ਅੰਦਰ ਪਾਣੀ ਦੇ ਮਿਲੇ ਸਬੂਤ
ਅਰਬਾਂ ਸਾਲ ਪਹਿਲਾਂ ਇਸ ਗ੍ਰਹਿ ’ਤੇ ਨਦੀਆਂ, ਸਮੁੰਦਰ ਤੇ ਝੀਲਾਂ ਮੌਜੂਦ ਸਨ।
ISRO: ਨਾਗਰਿਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ 10 ਉਪਗ੍ਰਹਿ ਨਿਰੰਤਰ ਨਿਗਰਾਨੀ ਕਰ ਰਹੇ ਹਨ: ਇਸਰੋ ਮੁਖੀ
ਇਸਰੋ ਮੁਖੀ ਨੇ ਕਿਹਾ, "ਅੱਜ ਭਾਰਤ ਤੋਂ 34 ਦੇਸ਼ਾਂ ਦੇ 433 ਉਪਗ੍ਰਹਿ ਪੁਲਾੜ ਵਿੱਚ ਲਾਂਚ ਕੀਤੇ ਗਏ ਹਨ ਅਤੇ ਉਨ੍ਹਾਂ ਦੇ ਪੰਧ ਵਿੱਚ ਸਥਾਪਿਤ ਕੀਤੇ ਗਏ ਹਨ।
AI Translate Dog Barking Sound: ਕੁੱਤੇ ਦੇ ਭੌਂਕਣ ਦੀ ਆਵਾਜ਼ ਨੂੰ ਵੀ ਹੁਣ ਟ੍ਰਾਂਸਲੇਟ ਕਰੇਗਾ AI
ਲਤੂ ਜਾਨਵਰਾਂ ਤੋਂ ਮਨੁੱਖਾਂ ਵਿੱਚ ਅਨੁਵਾਦ ਕਰਨ ਦਾ ਦਾਅਵਾ ਕਰਨ ਵਾਲੀਆਂ ਬਹੁਤ ਸਾਰੀਆਂ ਐਪਾਂ ਹਨ