ਤਕਨੀਕ
ਇਸ ਦਿਨ ਜਾਰੀ ਹੋਵੇਗਾ oppo F15, 5 ਮਿੰਟ ਦੀ ਚਾਰਜਿੰਗ ‘ਚ ਦੇਵੇਗਾ 2 ਘੰਟੇ ਦਾ Talktime
ਇਸ ਸਮਾਰਟਫੋਨ ਵਿਚ ਫੋਟੋ ਅਤੇ ਵੀਡੀਓ ਕੈਪਚਰਿੰਗ ਲਈ 48 ਮੈਗਾਪਿਕਸਲ ਦਾ ਪ੍ਰਾਈਮਰ ਕੈਮਰਾ ਲੈਂਸ ਮਿਲੇਗਾ।
ਹੁਣ ਭੂਚਾਲ ਤੋਂ ਪਹਿਲਾਂ ਸਮਾਰਟਫੋਨ ਦੇਣਗੇ ਅਲਰਟ
ਇਨ੍ਹਾਂ ਕੰਪਨੀਆਂ ਦੇ ਫੋਨ ਵਿੱਚ ਆਵੇਗੀ ਇਹ ਤਕਨੀਕ
ਅੱਜ ਤੋਂ ਲੱਖਾਂ ਫੋਨਾਂ ਵਿਚ Whatsapp ਹੋ ਜਾਵੇਗੀ ਬੰਦ, ਨਹੀਂ ਕਰ ਪਾਉਣਗੇ Chat
ਨਵੇਂ ਸਾਲ 'ਤੇ ਕਈਂ ਵੱਡੇ ਅਤੇ ਨਵੇਂ ਫੀਚਰ ਲਿਆਉਣ ਦੀ ਤਿਆਰੀ ਕਰ ਰਹੀ ਹੈ ਵਟਸਐਪ
2019 ਵਿਚ ਵੀ Reliance Jio ਦਾ ਦਬਦਬਾ ਕਾਇਮ,ਨਵੇਂ ਸਾਲ 'ਤੇ ਵੀ ਲੈ ਕੇ ਆਈ ਹੈ 'New Year Offer'
ਜਿਓ ਨੇ ਲਗਭਗ 91 ਲੱਖ ਗ੍ਰਾਹਕਾ ਨੂੰ ਆਪਣੇ ਨਾਲ ਜੋੜਿਆ-ਰਿਪੋਰਟ
ਅੱਜ ਹੀ ਬਦਲ ਲਓ ਅਪਣਾ ਫੋਨ, ਕੱਲ੍ਹ ਤੋਂ ਬਾਅਦ ਨਹੀਂ ਚੱਲੇਗਾ WhatsApp
31 ਦਸੰਬਰ 2019 ਤੋਂ ਬਾਅਦ ਕਈ ਮੋਬਾਈਲ ਫੋਨਾਂ ਵਿਚ WhatsApp ਕੰਮ ਕਰਨਾ ਬੰਦ ਕਰ ਦੇਵੇਗਾ।
Reliance Jio ਦੇ ਨਵੇਂ ਧਮਾਕੇਦਾਰ ਪਲਾਨ, ਰੋਜ਼ ਮਿਲੇਗਾ 3GB ਡੇਟਾ
ਅਪਣੇ ਗ੍ਰਾਹਕਾਂ ਨੂੰ ਹਰ ਵਾਰ ਕੁਝ ਨਾ ਕੁਝ ਬੇਹਤਰ ਦੇਣ ਲਈ ਰਿਲਾਇੰਸ ਜੀਓ ਅਪਣੇ ਪੋਰਟਫੋਲੀਓ ਵਿਚ ਹਰ ਰੇਂਜ ਦੇ ਪਲਾਨ ਸ਼ਾਮਲ ਕਰ ਰਿਹਾ ਹੈ।
ਹੁਣ Airtel Users ਨੂੰ ਲੱਗਣਗੀਆਂ ਮੌਜਾਂ, ਮੁਫ਼ਤ 'ਚ ਮਿਲੇਗੀ ਇਹ ਸੁਵਿਧਾ
ਦਸੰਬਰ ਦੀ ਸ਼ੁਰੂਆਤ ਵਿਚ ਅਪਣੇ ਟੈਰਿਫ ਪਲਾਨ ਵਧਾਉਣ ਤੋਂ ਬਾਅਦ ਭਾਰਤੀ ਏਅਰਟੈਲ ਨੇ ਅਪਣੇ ਗ੍ਰਾਹਕਾਂ ਨੂੰ ਵਾਈ-ਫਾਈ ਕਾਲਿੰਗ ਸੇਵਾ ਦੀ ਸੌਗਾਤ ਦਿੱਤੀ ਸੀ।
ਸੁਨਹਿਰੀ ਮੌਕਾ: ਘਰ ਬੈਠੇ Google Pay ਜ਼ਰੀਏ ਕਮਾਓ 1800 ਰੁਪਏ!
ਕੰਪਨੀਆਂ ਲਗਾਤਾਰ ਅਪਣੇ ਯੂਜ਼ਰਸ ਲਈ ਕੁਝ ਨਾ ਕੁਝ ਨਵਾਂ ਲੈ ਕੇ ਆਉਂਦੀਆਂ ਰਹਿੰਦੀਆਂ ਹਨ।
31 ਦਸੰਬਰ ਤੋਂ ਬਾਅਦ ਬੰਦ ਹੋ ਜਾਣਗੇ ਤੁਹਾਡੇ ATM Card!
ਜੇਕਰ ਤੁਸੀਂ ਵੀ ਡੈਬਿਟ ਅਤੇ ਕ੍ਰੈਡਿਟ ਕਾਰਡ ਦੀ ਵਰਤੋਂ ਕਰਦੇ ਹੋ ਤਾਂ ਤੁਹਾਡੇ ਲਈ ਇਹ ਖ਼ਬਰ ਬਹੁਤ ਜ਼ਰੂਰੀ ਹੈ।
ਇਸ ਐਪ ਦੇ ਜ਼ਰੀਏ ਕਰੋ ਬਿਨਾਂ ਇੰਟਰਨੈੱਟ ਮੁਫ਼ਤ Chat
ਇੰਟਰਨੈੱਟ ਬੰਦ ਹੋਣ ਦੀ ਸਥਿਤੀ ਵਿਚ ਜ਼ਾਹਿਰ ਹੈ ਕਿ ਤੁਸੀਂ ਕੋਈ ਚੈਟ ਐਪ ਨਹੀਂ ਵਰਤ ਸਕਦੇ।