ਜਾਣੋ, ਕਿਵੇਂ ਇਕ ਹੱਸਦਾ ਖੇਡਦਾ ਆਈਲੈਂਡ ਬਣ ਗਿਆ ਭਿਆਨਕ ਟਾਪੂ!
ਕੋ-ਤਾਓ ਆਈਲੈਂਡ ਤੇ ਪਹਿਲਾਂ ਜ਼ਿਆਦਾ ਲੋਕ ਨਹੀਂ ਰਹਿੰਦੇ ਸਨ।
Know why thailand koh tao island island among tourists
ਨਵੀਂ ਦਿੱਲੀ: ਦੁਨੀਆ ਦੇ ਸਭ ਤੋਂ ਮਸ਼ਹੂਰ ਟੂਰਿਸਟ ਡੈਸਟੀਨੇਸ਼ਨ ਵਿਚੋਂ ਇਕ ਹੈ ਥਾਈਲੈਂਡ। ਇੱਥੇ ਹਰ ਰੋਜ਼ ਵੱਡੀ ਗਿਣਤੀ ਵਿਚ ਯਾਤਰੀ ਪਹੁੰਚਦੇ ਹਨ। ਇਸ ਦੇ ਟਾਪੂ ਕੋ-ਤਾਓ ਦੀ ਪ੍ਰਸਿੱਧੀ ਵੀ ਵਧ ਰਹੀ ਹੈ ਪਰ ਇਸ ਪ੍ਰਸਿੱਧੀ ਦੇ ਨਾਲ ਹੀ ਇਸ ਦੀ ਇਕ ਨਾਕਾਰਤਮਕ ਛਵੀ ਵੀ ਬਣਦੀ ਜਾ ਰਹੀ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।