ਯਾਤਰਾ
ਯਾਤਰੀਆਂ ਲਈ ਖ਼ਾਸ ਖ਼ਬਰ, ਦੇਖੋ ਪੰਛੀਆਂ ਦੀਆਂ ਨਵੀਆਂ ਤੇ ਅਨੋਖੀਆਂ ਪ੍ਰਜਾਤੀਆਂ!
ਬਰਲਡਵਰਸ ਲਈ ਇਸ ਤੋਂ ਵਧੀਆ ਹੋਰ ਕੀ ਮੌਸਮ ਹੋ ਸਕਦਾ ਹੈ।
ਭਾਰਤ ਦੇ ਅਜਿਹੇ ਅਨੁਭਵ ਵਾਲੇ ਸਥਾਨ ਜੋ ਦੁਨੀਆ ਵਿਚ ਕਿਤੇ ਵੀ ਨਹੀਂ ਮਿਲਣਗੇ।
ਇੱਥੇ ਕਈ ਅਜਿਹੀਆਂ ਥਾਵਾਂ ਹਨ ਜਿੱਥੇ ਕਿੰਨਾ ਆ ਸਕਦਾ ਹੈ ਇਹ ਤੁਹਾਨੂੰ ਵੀ ਨਹੀਂ ਪਤਾ ਹੋਵੇਗਾ।
ਸਟੇਚੂ ਆਫ ਯੂਨਿਟੀ ਨੇ ਸਟੇਚੂ ਆਫ ਲਿਬਰਿਟੀ ਨੂੰ ਪਾਈ ਮਾਤ! ਵੱਡੀ ਗਿਣਤੀ 'ਚ ਪਹੁੰਚੇ ਯਾਤਰੀ!
ਗੁਜਰਾਤ ਸਥਿਤ ਇਸ ਸਮਾਰਕ ਨੂੰ ਦੇਖਣ ਔਸਤਨ 15000 ਤੋਂ ਵੱਧ ਯਾਤਰੀ ਰੋਜ਼ ਪਹੁੰਚ ਰਹੇ ਹਨ।
ਕੁੜੀਆਂ ਇਕੱਲੀਆਂ ਕਿਤੇ ਜਾਣ ਤੋਂ ਨਾ ਘਬਰਾਉਣ, ਇੰਝ ਕਰੋ ਅਪਣਾ ਬਚਾਅ!
ਸੁਰੱਖਿਅਤ ਰਹਿਣ ਲਈ ਕੁਝ ਖ਼ਾਸ ਗੱਲਾਂ ਦਾ ਧਿਆਨ ਰੱਖੋ।
ਖੂਬਸੂਰਤ ਹੋਣ ਦੇ ਨਾਲ-ਨਾਲ ਆਕਰਸ਼ਿਤ ਵੀ ਹਨ ਦੱਖਣੀ ਭਾਰਤ ਦੇ ਡੈਸਟੀਨੇਸ਼ਨ
ਕੋਵਲਮ ਦੇ ਬੀਚ ਦੁਨੀਆ ਵਿਚ ਪ੍ਰਸਿੱਧ ਹਨ।
ਸਰਦੀ ਦੇ ਮੌਸਮ ਵਿਚ ਇਹਨਾਂ ਥਾਵਾਂ ਦੀ ਕਰੋ ਸੈਰ, ਇਹ ਨੇ ਬੈਸਟ ਪਲੇਸ
ਕੋਵਲਮ ਦੇ ਬੀਚ ਦੁਨੀਆ ਵਿਚ ਫੇਮਸ ਹਨ
ਕਪੂਰਥਲਾ ਦੇ ਇਹ ਖ਼ਾਸ ਸਥਾਨ ਦੇਖਦੇ ਹੀ ਰਹਿ ਜਾਓਗੇ!
ਕਾਂਜਲੀ ਝੀਲ ਨੂੰ ਇਸ ਵਿਅਕਤੀ ਦੇ ਇੱਕ ਹਿੱਸੇ ਦੇ ਰੂਪ ਵਿਚ ਗਠਿਤ ਕੀਤਾ ਗਿਆ ਹੈ
ਘੁੰਮਣ ਦੇ ਸ਼ੌਕੀਨ ਇਨ੍ਹਾਂ ਥਾਵਾਂ ਦੀ ਜ਼ਰੂਰ ਕਰਨ ਸੈਰ, ਸੈਰ-ਸਪਾਟੇ ਦੇ ਸਵਦੇਸ਼ੀ ਵਿਕਲਪ
ਕੁਦਰਤੀ ਨਜ਼ਾਰਿਆਂ ਨਾਲ ਲਬਰੇਜ਼ ਸ਼੍ਰੀਨਗਰ ਧਰਤੀ 'ਤੇ ਸਵਰਗ ਵਜੋਂ ਮਸ਼ਹੂਰ ਹੈ।
ਦੇਖੋ, ਤਰਨ ਤਾਰਨ ਸਾਹਿਬ ਦਾ ਮੁੱਖ ਧਾਰਮਿਕ ਕੇਂਦਰ ਸ੍ਰੀ ਦਰਬਾਰ ਸਾਹਿਬ
ਸਿੱਖਾਂ ਦੇ ਸਭ ਤੋਂ ਵੱਡੇ ਸਰੋਵਰ (ਤਾਲਾਬ) ਵਿਚੋਂ ਇਕ ਸਭ ਤੋਂ ਵੱਡਾ ਹੈ, ਇਹ ਆਕਾਰ ਵਿਚ ਲਗਭਗ ਇਕ ਆਇਤ ਹੈ।
ਜਾਣੋ, ਫਾਜ਼ਿਲਕਾ ਦੇ ਘੰਟਾ ਘਰ ਵਿਚ ਕੀ ਕੁੱਝ ਹੈ ਮਸ਼ਹੂਰ
ਫਾਜ਼ਿਲਕਾ ਐਫ਼ਿਲ ਟਾਵਰ ਦਾ ਨਜ਼ਦੀਕੀ ਰੇਲਵੇ ਸਟੇਸ਼ਨ ਫਾਜ਼ਿਲਕਾ ਰੇਲਵੇ ਸਟੇਸ਼ਨ ਹੈ