ਯਾਤਰਾ
ਸਰਦੀਆਂ ਵਿਚ ਘੁੰਮਣ ਲਈ ਇਹਨਾਂ ਪਲੇਸਸ ਹਨ ਸਭ ਤੋਂ ਬੈਸਟ
ਰਾਜਸਥਾਨ ਦੇ ਸ਼ਹਿਰ ਜੈਸਲਮੇਰ ਨੂੰ ਗੋਲਡਨ ਸਿਟੀ ਵੀ ਕਿਹਾ ਜਾਂਦਾ ਹੈ।
ਹੁਣ ਬਿਨਾਂ ਵੀਜ਼ੇ ਤੋਂ ਹੀ ਬ੍ਰਾਜੀਲ ਦਾ ਲਿਆ ਜਾ ਸਕਦਾ ਹੈ ਆਨੰਦ
ਇਹ ਹਨ ਟਾਪ ਡੈਸਟੀਨੇਸ਼ਨ
ਦਿੱਲੀ ਤੋਂ ਵੀਕੈਂਡ ਟ੍ਰਿਪ ਨਾਲ ਦੂਰ ਹੋਵੇਗੀ ਤਿਉਹਾਰਾਂ ਦੀ ਥਕਾਨ
ਮਾਨਸੂਨ ਬੰਦ ਹੋਣ ਤੋਂ ਬਾਅਦ ਹੁਣ ਜਿਮ ਕਾਰਬੇਟ ਨੈਸ਼ਨਲ ਪਾਰਕ ਇਸ ਸਮੇਂ ਫਿਰ ਤੋਂ ਯਾਤਰੀਆਂ ਲਈ ਪੂਰੀ ਤਰ੍ਹਾਂ ਖੁੱਲ੍ਹ ਜਾਂਦਾ ਹੈ।
ਆਗਰਾ-ਬਨਾਰਸ ਹੀ ਨਹੀਂ, ਇਹਨਾਂ ਥਾਵਾਂ ’ਤੇ ਵੀ ਦੇਖੋ ਉਤਰ ਪ੍ਰਦੇਸ਼ ਦੀ ਅਸਲ ਖੂਬਸੂਰਤੀ
ਸਾਰਨਾਥ ਵਾਰਾਣਸੀ ਤੋਂ 10 ਕਿਲੋਮੀਟਰ ਦੀ ਦੂਰੀ 'ਤੇ ਬੁੱਧ ਧਰਮ ਦਾ ਇਕ ਪਵਿੱਤਰ ਸਥਾਨ ਹੈ।
ਦੀਵਾਲੀ ਦੀ ਸ਼ਾਪਿੰਗ ਲਈ ਇਹ ਹਨ ਬੈਸਟ ਪਲੇਸਸ
ਦੀਵਾਲੀ ਲਈ ਬਾਜ਼ਾਰ ਵੀ ਸਜ ਚੁੱਕੇ ਹਨ ਅਤੇ ਦੁਕਾਨਦਾਰ ਸਪੈਸ਼ਲ ਆਫਰਸ ਦੇਣਾ ਸ਼ੁਰੂ ਕਰ ਚੁੱਕੇ ਹਨ।
ਇਟਾਵਾ ਦੀ ਲਾਇਨ ਸਫਾਰੀ ਦੀਵਾਲੀ ’ਤੇ ਲਾਵੇਗੀ ਚਾਰ ਚੰਦ
ਇਸ ਦੇ ਉਦਘਾਟਨ ਲਈ ਸਰਕਾਰ ਨੂੰ ਪ੍ਰਸਤਾਵ ਭੇਜਿਆ ਹੈ।
ਹਰਿਦੁਆਰ ਵਿਚ ਪਾਡਕਰ ਚਲਾਉਣ ਦੀ ਤਿਆਰੀ, ਡੀਐਮਆਰਸੀ ਨਾਲ ਹੋਇਆ ਕਰਾਰ
ਹਰਿਦੁਆਰ ਭਾਰਤ ਦਾ ਪਹਿਲਾ ਟੂਰਿਸਟ ਡੇਸਟੀਨੇਸ਼ਨ ਹੋਵੇਗਾ ਜਿੱਥੇ ਯਾਤਰੀਆਂ ਨੂੰ ਪਾਡਕਰ ਸੁਵਿਧਾ ਮਿਲੇਗੀ
ਯਾਤਰੀਆਂ ਲਈ ਸਿਆਚਿਨ ਗਲੇਸ਼ੀਅਰ ਨੂੰ ਖੋਲ੍ਹਣ ਦੀ ਸਰਕਾਰ ਨੇ ਦਿੱਤੀ ਮਨਜ਼ੂਰੀ
ਗਲੇਸ਼ੀਅਰ 'ਤੇ ਠੰਡ ਦੇ ਮੌਸਮ ਦੌਰਾਨ ਬਰਫੀਲੇ ਤੂਫਾਨ ਅਤੇ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਆਮ ਹਨ।
ਹਿਮਾਚਲ ਪ੍ਰਦੇਸ਼ ਦੇ ਰੀਫ੍ਰੈਸ਼ਿੰਗ ਟ੍ਰੈਵਲ ਡੈਸਟੀਨੇਸ਼ਨ ਵਿਚ ਮਨਾਓ ਖ਼ਾਸ ਦੀਵਾਲੀ
ਇੱਥੇ ਤੁਹਾਨੂੰ ਨਾ ਸਿਰਫ ਇਕ ਰੋਮਾਂਚਕ ਤਜ਼ਰਬਾ ਮਿਲੇਗਾ, ਬਲਕਿ ਤੁਹਾਨੂੰ ਕੁਦਰਤ ਦੀ ਗੋਦ ਵਿਚ ਮਨ ਦੀ ਸ਼ਾਂਤੀ ਵੀ ਮਿਲੇਗੀ
ਦੇਖੋ ਬੌਧ ਸਰਕਿਟ ਟ੍ਰੇਨ ਦੀਆਂ ਸ਼ਾਨਦਾਰ ਅਤੇ ਦਿਲ ਖਿਚਵੀਆਂ ਤਸਵੀਰਾਂ
ਇਹ ਤਸਵੀਰਾਂ ਆਈਆਰਸੀਟੀਸੀ ਨੇ ਅਪਣੇ ਟਵਿਟਰ ਹੈਂਡਲ ਤੇ ਸ਼ੇਅਰ ਕੀਤੀਆਂ ਹਨ।