ਯਾਤਰਾ
ਹੁਣ ਭਾਰਤੀ ਸੈਲਾਨੀ ਨਹੀਂ ਕਰ ਸਕਣਗੇ ਭੂਟਾਨ ਦੀ ਯਾਤਰਾ!
ਜਾਣੋ, ਕੀ ਹੈ ਅਸਲੀ ਵਜ੍ਹਾ
ਇਹਨਾਂ ਪ੍ਰਸਿੱਧ ਗੁਰਦੁਆਰਿਆਂ ਕੋਲ ਸਾਂਭਿਆ ਪਿਆ ਹੈ ਸਿੱਖ ਧਰਮ ਦਾ ਬਹੁਮੁੱਲਾ ਇਤਿਹਾਸ
17ਵੀਂ ਸਦੀ ਵਿਚ ਇਹ ਗੁਰਦੁਆਰਾ ਰਾਜਾ ਜੈ ਸਿੰਘ ਦਾ ਬੰਗਲਾ ਸੀ ਜਿਸ ਨੂੰ ਜੈਸਿੰਘਪੁਰਾ ਪੈਲੇਸ ਕਿਹਾ ਜਾਂਦਾ ਸੀ।
ਅਮਰੀਕਾ ਵਿਚ ਹੀ ਹੁੰਦਾ ਹੈ ਅਜਿਹਾ, ਘੁੰਮਣ ਤੋਂ ਪਹਿਲਾਂ ਜਾਣ ਲਓ
ਕਮਰਾ ਕਿਰਾਏ ਤੇ ਲੈਂਦੇ ਸਮੇਂ ਤੁਹਾਡੇ ਤੋਂ ਇੰਸ਼ੋਰੈਂਸ ਬਾਰੇ ਪੁੱਛਿਆ ਜਾ ਸਕਦਾ ਹੈ।
ਕੋਲਕਾਤਾ ਨੇੜੇ ਵੀਕੈਂਡ ਵਕੇਸ਼ਨ ਲਈ ਪ੍ਰਫੈਕਟ ਹੈ ਇਹ ਸਥਾਨ
ਉੱਤਰੀ ਭਾਗ ਵੱਲੋਂ ਪੂਰਬੀ ਹਿਮਾਚਲ ਅਤੇ ਦੂਰ-ਦੂਰ ਤਕ ਸੰਘਣੇ ਜੰਗਲਾਂ ਨਾਲ ਘਿਰਿਆ ਹੈ।
ਬਦਰੀਨਾਥ ਨੇ ਲਈ ਬਰਫ਼ ਦੀ ਚਾਦਰ
ਦੇਖੋ ਤਸਵੀਰਾਂ
ਦੇਖੋ, ਸੀਜ਼ਨ ਦੀ ਪਹਿਲੀ ਬਰਫ਼ਬਾਰੀ ਨਾਲ ‘ਜੰਨਤ’ ਬਣਿਆ ਗੁਲਮਰਗ
ਇੱਥੇ ਅਸੀਂ ਤੁਹਾਨੂੰ ਗੁਲਮਰਗ ਦੀਆਂ ਕੁੱਝ ਖੂਬਸੂਰਤ ਤਸਵੀਰਾਂ ਦਿਖਾ ਰਹੇ ਹਾਂ।
ਕਿਸੇ ਸਵਰਗ ਤੋਂ ਘਟ ਨਹੀਂ ਰਾਜਸਥਾਨ ਦੇ ਪੁਸ਼ਕਰ ਦਾ ਮੇਲਾ
ਦੇਸ਼-ਵਿਦੇਸ਼ ਤੋਂ ਲੋਕ ਇਸ ਮੇਲੇ ਨੂੰ ਦੇਖਣ ਲਈ ਆਉਂਦੇ ਹਨ।
ਮਸਤੀ ਕਰਨ ਦੇ ਨਾਲ-ਨਾਲ ਵਾਤਾਵਰਨ ਨੂੰ ਸਾਫ ਰੱਖਣਾ ਹੈ ਜ਼ਰੂਰੀ
ਜੋ ਲੋਕ ਕੰਮ ਤੋਂ ਛੁੱਟੀ ਲੈ ਸਕਦੇ ਹਨ ਉਹ ਮੈਟਰੋ ਸਿਟੀ ਛੱਡ ਕੇ ਕੁੱਝ ਦਿਨ ਲਈ ਛੁੱਟੀਆਂ ਮਨਾਉਣ ਨਿਕਲ ਗਏ ਹਨ।
ਨਵੰਬਰ ਵਿਚ ਲਓ ਡੋਨਾ ਪਾਓਲਾ ਬੀਚ ਦਾ ਅਨੰਦ
ਇੱਥੇ ਦਾ ਮੌਸਮ ਹਲਕਾ ਗਰਮ ਅਤੇ ਹਲਕਾ ਸਰਦੀ ਵਾਲਾ ਹੁੰਦਾ ਹੈ।