ਯਾਤਰਾ
ਇਮਰਜਿੰਗ ਟ੍ਰੈਵਲ ਹਾਟਸਪਾਟ 2020 ਸੂਚੀ ਵਿਚ ਸ਼ਾਮਿਲ ਹੋਇਆ ਨੀਲਾ ਸ਼ਹਿਰ
ਜੋਧਪੁਰ ਨੀਲੇ ਰੰਗ ਵਿਚ ਰੰਗੇ ਘਰਾਂ ਨਾਲ ਭਰਿਆ ਹੋਇਆ ਹੈ।
ਝਾਰਖੰਡ ਵਿਚ ਦੇਖੋ ਕੁਦਰਤ ਦੀ ਖੂਬਸੂਰਤੀ ਦੇ ਨਾਲ ਅਸਲੀ ਆਦਿਵਾਸੀ ਸੱਭਿਆਚਾਰ
ਰਾਂਚੀ ਤੋਂ 70 ਕਿਲੋਮੀਟਰ ਦੂਰ ਤਮਾੜ ਪ੍ਰਖੰਡ ਦੇ ਦਿਉੜੀ ਪਿੰਡ ਵਿਚ ਸਥਿਤ ਹੈ ਸੋਲਹਭੁਜੀ ਮਾਂ ਦੁਰਗਾ ਦਾ ਮੰਦਿਰ।
ਕਰਤਾਰਪੁਰ ਯਾਤਰਾ ਦੀ 20 ਅਕਤੂਬਰ ਤੋਂ ਸ਼ੁਰੂ ਹੋ ਸਕਦੀ ਹੈ ਰਜਿਸਟ੍ਰੇਸ਼ਨ!
ਇਹਨਾਂ ਗੱਲਾਂ ਦਾ ਰੱਖੋ ਧਿਆਨ
ਸਿਰਫ 15, 718 ਰੁਪਏ ਵਿਚ ਕਰੋ ਰਾਜਸਥਾਨ, ਯੂਪੀ ਅਤੇ ਦਿੱਲੀ ਦੀ ਸੈਰ
ਜੈਪੁਰ ਤੋਂ ਬਾਅਦ ਅਜਮੇਰ ਅਤੇ ਪੁਸ਼ਕਰ ਹੋਣਗੇ। ਇਥੋਂ ਯਾਤਰੀ ਉੱਤਰ ਪ੍ਰਦੇਸ਼ ਦੇ ਫਤਿਹਪੁਰ ਸੀਕਰੀ, ਆਗਰਾ ਅਤੇ ਮਥੁਰਾ ਜਾਣਗੇ।
ਏਸ਼ੀਆ ਦੇ ਇਹਨਾਂ 5 ਦੇਸ਼ਾਂ ਵਿਚ ਹੈ ਬੇਹੱਦ ਸਸਤੀ ਟ੍ਰੈਵਲਿੰਗ ਅਤੇ ਮਸਤੀ
ਇਹ ਸਭ ਵੇਖਣ ਲਈ ਘੱਟ ਬਜਟ ਵਿਚ ਭੂਟਾਨ ਵੀ ਜਾਣਾ ਚਾਹੀਦਾ ਹੈ।
ਸ਼ੁਰੂ ਹੋ ਗਿਆ ਹੈ ਇਸ ਖੂਬਸੂਰਤ ਕਿਲ੍ਹੇ ਦੀ ਸੈਰ ਦਾ ਸਮਾਂ
ਫਿਰ ਕਈ ਵਾਰ ਇਸ ਕਿਲ੍ਹੇ ਦਾ ਵਿਸਤਾਰ ਹੋਇਆ, ਇਸ ਤੋਂ ਵੱਖ-ਵੱਖ ਰਾਜ ਨਾਲ ਜੁੜੇ ਕਾਰਨ ਸਨ।
ਲੈਂਡਸਕੇਪਸ ਅਤੇ ਇਤਿਹਾਸਿਕ ਸਥਾਨ ਇਕੱਠੇ ਦੇਖਣਾ ਚਾਹੁੰਦੇ ਹੋ ਤਾਂ ਜ਼ਰੂਰ ਆਓ ਇਥੋਪੀਆ
ਇਹ ਇਮਰਤ ਨੂਬੀਅਨ ਆਰਕੀਟੈਕਚਰ ਦੀ ਉੱਤਮ ਮਿਸਾਲ ਹੈ।
ਮਹਾਬਲੀਪੁਰਮ ਵਿਚ ਇਹਨਾਂ ਸਥਾਨਾਂ ਦੀ ਹੈ ਖ਼ਾਸ ਵਿਸ਼ੇਸ਼ਤਾ
ਇਹ ਮੰਦਰ ਨਰਸਿੰਘਵਰਮਨ II ਦੇ ਯੁੱਗ ਵਿਚ ਗ੍ਰੇਨਾਈਟ ਨਾਲ ਬਣਾਇਆ ਗਿਆ ਸੀ।
ਅਨੋਖੀ ਕੁਦਰਤ ਤੇ ਸ਼ਾਂਤੀ ਵਾਲੇ ਮਸ਼ਹੂਰ ਇਹਨਾਂ ਦੇਸ਼ਾਂ ਦੀ ਕਰੋ ਸੈਰ
ਯੂਰੋਪ ਦਾ ਡੇਨਮਾਰਕ ਖੁਸ਼ ਰਹਿਣ ਦੇ ਮਾਮਲੇ ਵਿਚ ਦੂਜੇ ਨੰਬਰ 'ਤੇ ਆਉਂਦਾ ਹੈ।
ਕਰੋ ਸੈਰ ਦੁਨੀਆ ਦੇ ਸਭ ਤੋਂ ਛੋਟੇ ਅਤੇ ਖੂਬਸੂਰਤ ਦੇਸ਼ਾਂ ਦੀ
ਨੌਰੂ, ਦੱਖਣੀ ਪ੍ਰਸ਼ਾਂਤ ਮਹਾਸਾਗਰ ਵਿਚ ਇੱਕ ਟਾਪੂ ਰਾਸ਼ਟਰ, ਵਿਸ਼ਵ ਦਾ ਸਭ ਤੋਂ ਛੋਟਾ ਦੇਸ਼ ਹੈ।