ਜੀਵਨ ਜਾਚ
Spinach Paneer Recipe: ਪਾਲਕ ਪਨੀਰ ਦੀ ਰੈਸਿਪੀ
ਸਬਜ਼ੀ ਬਣਾਉਣ ਲਈ ਪਹਿਲਾਂ ਪਾਲਕ ਨੂੰ ਚੰਗੀ ਧੋ ਕੇ 5-7 ਮਿੰਟ ਉਬਾਲ ਲਵੋ। ਫਿਰ ਪਾਲਕ ਨੂੰ ਠੰਢਾ ਕਰ ਕੇ ਪਿਊਰੀ ਤਿਆਰ ਕਰ ਲਵੋ।
Vegetable Peels: ਨਾੜੀਆਂ ’ਚ ਜਮ੍ਹਾਂ ਕੈਲੇਸਟਰੋਲ ਨੂੰ ਦੂਰ ਕਰਨਗੇ ਇਨ੍ਹਾਂ ਸਬਜ਼ੀਆਂ ਦੇ ਛਿਲਕੇ
ਛਿਲਕੇ ਵਿਚ ਭਰਪੂਰ ਮਾਤਰਾ ’ਚ ਫ਼ਾਈਬਰ ਹੋਣ ਦੇ ਨਾਲ-ਨਾਲ ਇਹ ਪੋਟਾਸ਼ੀਅਮ ਅਤੇ ਕਈ ਤਰ੍ਹਾਂ ਦੇ ਵਿਟਾਮਿਨਾਂ ਦਾ ਸਰੋਤ ਵੀ ਹੁੰਦਾ ਹੈ
Health News: ਔਰਤਾਂ ਲਈ ਬਹੁਤ ਫ਼ਾਇਦੇਮੰਦ ਹੈ ‘ਪੰਜੀਰੀ’
ਹੁਣ ਜ਼ਮਾਨੇ ਦੇ ਨਾਲ-ਨਾਲ ਰਹਿਣ-ਸਹਿਣ ਵੀ ਬਦਲ ਗਿਆ ਹੈ ਪਰ ਪੰਜੀਰੀ ਦੇ ਫ਼ਾਇਦੇ ਨਹੀਂ ਬਦਲੇ।
Health News: ਕਿਸ਼ਮਿਸ਼ ਖਾਣ ਦੇ ਫ਼ਾਇਦੇ
Health News: ਕਿਸ਼ਮਿਸ਼ ਖਾਣ ਨਾਲ ਤੁਹਾਡੀ ਉਮਰ ਵੱਧ ਜਾਂਦੀ ਹੈ।
Health News: ਸਰਦੀਆਂ ਸ਼ੁਰੂ ਹੁੰਦੇ ਹੀ ਕਿਉਂ ਫਟਦੇ ਹਨ ਬੁੱਲ੍ਹ, ਜਾਣੋ ਕਾਰਨ
Health News: ਸਿਟਰਿਕ ਐਸਿਡ ਦੇ ਨਾਲ ਫਲਾਂ ਦਾ ਜ਼ਿਆਦਾ ਸੇਵਨ ਮੂੰਹ ਵਿਚ ਖੁਸ਼ਕੀ ਤੇ ਬੁੱਲ੍ਹਾਂ ਦੇ ਫਟਣ ਦਾ ਕਾਰਨ ਵੀ ਬਣ ਸਕਦਾ ਹੈ।
Health News: ਜੇਕਰ ਤੁਸੀਂ ਸਰਦੀਆਂ ਵਿਚ ਪਾਉਣਾ ਚਾਹੁੰਦੇ ਹੋ ਖ਼ੂਬਸੂਰਤ ਚਮੜੀ ਤਾਂ ਇੰਜ ਕਰੋ ਹਰੇ ਸੇਬ ਦੀ ਵਰਤੋਂ, ਸਾਫ਼ ਹੋ ਜਾਣਗੇ ਦਾਗ਼
Health News:ਹਰੇ ਸੇਬ ਅਤੇ ਦਹੀਂ ਦਾ ਫ਼ੇਸ ਮਾਸਕ ਸਰਦੀਆਂ ਦੇ ਮੌਸਮ ਵਿਚ ਚਮੜੀ ਨੂੰ ਨਮੀ ਦੇਣ ਲਈ ਫ਼ਾਇਦੇਮੰਦ ਸਾਬਤ ਹੋ ਸਕਦਾ ਹੈ।
ਮੱਛਰ ਦੇ ਕੱਟਣ ਨਾਲ ਹੋਣ ਵਾਲੀ ਇਹ ਬਿਮਾਰੀ 3 ਮਹੀਨੇ ਬਾਅਦ ਵੀ ਲੈ ਸਕਦੀ ਹੈ ਜਾਨ, ਜਾਣੋ ਕੀ ਕਹਿੰਦੈ ਨਵਾਂ ਅਧਿਐਨ
ਖੋਜਕਰਤਾਵਾਂ ਮੁਤਾਬਕ ਜ਼ਿਆਦਾਤਰ ਮਰੀਜ਼ ਪੂਰੀ ਤਰ੍ਹਾਂ ਠੀਕ ਹੋ ਜਾਂਦੇ ਹਨ ਪਰ ਫਿਰ ਵੀ ਚਿਕਨਗੁਨੀਆ ਦੀ ਬਿਮਾਰੀ ਜਾਨਲੇਵਾ ਸਾਬਤ ਹੋ ਸਕਦੀ ਹੈ
Food Recipes: ਅੰਡਿਆਂ ਤੋਂ ਬਗ਼ੈਰ ਇੰਜ ਬਣਾਇਆ ਜਾ ਸਕਦੈ ਆਮਲੇਟ
Food Recipes: ਖਾਣ ਵਿਚ ਹੁੰਦਾ ਬੇਹੱਦ ਸਵਾਦ
Health News: ਦਿਨ ਵੇਲੇ ਨਹਾਉਣ ਤੋਂ ਕਿਤੇ ਜ਼ਿਆਦਾ ਵਧੀਆ ਹੈ ਰਾਤ ’ਚ ਨਹਾਉਣਾ
Health News: ਵਿਚ ਨਹਾਉਣ ਨਾਲ ਤੁਹਾਨੂੰ ਕਈ ਤਰ੍ਹਾਂ ਦੀਆਂ ਚਮੜੀ ਨਾਲ ਜੁੜੀਆਂ ਸਮੱਸਿਆਵਾਂ ਤੋਂ ਛੁਟਕਾਰਾ ਮਿਲ ਸਕਦਾ ਹੈ।
Mutton Kabab Recipe: ਘਰ ਵਿਚ ਬਣਾਉ ਮਟਨ ਕਬਾਬ
ਸੱਭ ਤੋਂ ਪਹਿਲਾਂ ਕੀਮੇ ਨੂੰ ਚੰਗੀ ਤਰ੍ਹਾਂ ਧੋ ਲਉ ਅਤੇ ਕੁੱਝ ਦੇਰ ਲਈ ਰੱਖ ਦਿਉ